ਪੰਜਾਬ
Mohali News: ਮਾਂ ਦਾ ਦੁੱਧ ਪੀਣ ਤੋਂ ਬਾਅਦ ਢਾਈ ਮਹੀਨੇ ਦੇ ਬੱਚੇ ਦੀ ਮੌਤ
ਦੁੱਧ ਪੀਣ ਤੋਂ ਬਾਅਦ ਆਈ ਉਲਟੀ ਸਾਹ ਨਵਲੀ ਵਿਚ ਫਸੀ
Punjab Weather Update: ਪੰਜਾਬ ਦਾ ਤਾਪਮਾਨ ਆਮ ਨਾਲੋਂ 2.2 ਡਿਗਰੀ ਘੱਟ, ਖੁਸ਼ਕ ਰਹੇਗਾ ਮੌਸਮ
Punjab Weather Update: ਹਫ਼ਤੇ ਭਰ ਘੱਟੋ-ਘੱਟ ਤਾਪਮਾਨ 20 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 32 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ
ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫ਼ੈਸਰ ਦਾ ਐਸ.ਸੀ. ਸਰਟੀਫ਼ੀਕੇਟ ਨਿਕਲਿਆ ਫ਼ਰਜ਼ੀ
ਰਾਜ-ਪਧਰੀ ਜਾਂਚ ਕਮੇਟੀ ਦੀ ਰੀਪੋਰਟ ਨੂੰ ਲਾਗੂ ਕਰਨ ਦੇ ਆਦੇਸ਼, ਪੁਰਾਣੇ ਰਿਕਾਰਡ ਵੀ ਤਲਬ
Moga News: ਪਤਨੀ ਤੋਂ ਦੇਹ ਵਪਾਰ ਕਰਵਾਉਣ ਵਾਲਾ ਪਤੀ ਗ੍ਰਿਫ਼ਤਾਰ
Moga News 2 ਸਾਲ ਪਹਿਲਾਂ ਹੋਇਆ ਸੀ ਵਿਆਹ
Sunam News: ਸੁਨਾਮ ਵਿਚ ਸੱਪ ਦੇ ਡੰਗਣ ਨਾਲ ਦੋ ਭਰਾਵਾਂ ਦੀ ਮੌਤ
ਆਕਾਸ਼ (9) ਅਤੇ ਅਮਨ (7) ਵਜੋਂ ਹੋਈ ਪਛਾਣ
ਗੁੱਟਕਾ ਸਾਹਿਬ ਦੀ ਬੇਅਦਬੀ ਦੇ ਕੇਸ ਵਿੱਚ 2 ਗ੍ਰਿਫਤਾਰ
ਪਿੰਡ ਕਰੀਰਵਾਲੀ ਵਿੱਚ ਘਰੇਲੂ ਲੜਾਈ ਦੇ ਮਾਮਲੇ ਤੋਂ ਉਪਜੇ ਵਿਵਾਦ ਮਗਰੋਂ ਹੋਈ ਸੀ ਬੇਅਦਬੀ
ਭਾਰਤੀ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਆਉਣ 'ਤੇ ਬੇਬੁਨਿਆਦ ਡਰ ਫੈਲਾਇਆ ਜਾ ਰਿਹਾ: ਪ੍ਰਧਾਨ ਰਮੇਸ਼ ਅਰੋੜਾ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਅਤੇ ਸਾਰੀ ਵਿਵਸਥਾ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਨਾਨਕਮੱਤਾ ਗੁਰਦੁਆਰਾ ਕਤਲ ਮਾਮਲੇ 'ਚ ਬਾਬਾ ਅਨੂਪ ਸਿੰਘ ਨੂੰ ਮਿਲੀ ਜ਼ਮਾਨਤ
ਕਿਸੇ ਵਿਅਕਤੀ ਨੂੰ ਸਿਰਫ ਫੋਨ ਕਾਲ ਜਾਂ ਪੁਰਾਣੀ ਦੁਸ਼ਮਣੀ ਦੇ ਆਧਾਰ ਉਤੇ ਸਾਜ਼ਸ਼ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ : ਅਦਾਲਤ
ਸੱਤਾ 'ਚ ਬੈਠੇ ਲੋਕਾਂ ਦਾ ਪੱਖਪਾਤੀ ਰਵੱਈਆ ਸੀਨੀਅਰ ਅਧਿਕਾਰੀਆਂ ਨੂੰ ਸਮਾਜਕ ਨਿਆਂ ਤੋਂ ਵਾਂਝਾ ਰੱਖ ਰਿਹੈ : ਸੋਨੀਆ ਗਾਂਧੀ
ਕਥਿਤ ਖੁਦਕੁਸ਼ੀ ਕਰ ਚੁਕੇ ਹਰਿਆਣਾ ਪੁਲਿਸ ਅਧਿਕਾਰੀ ਦੀ ਪਤਨੀ ਨੂੰ ਸੀਨੀਅਰ ਕਾਂਗਰਸ ਆਗੂ ਨੇ ਲਿਖੀ ਚਿੱਠੀ
ਵਿਰੋਧੀ ਧਿਰ ਦੇ ਆਗੂ ਸਿਰਫ਼ ਆਪਣੇ ਨਿੱਜੀ ਹਿੱਤਾਂ ਅਤੇ ਹਿਸਾਬ-ਕਿਤਾਬ ਲਈ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਹਨ: ਮੁੱਖ ਮੰਤਰੀ
ਰੇਲਵੇ ਓਵਰ ਬ੍ਰਿਜ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਕੀਤਾ ਸੰਬੋਧਨ