ਪੰਜਾਬ
ਧਮਾਕੇ ਤੋਂ ਚਾਰ ਦਿਨ ਬਾਅਦ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ 2 ਪ੍ਰਵੇਸ਼ ਦੁਆਰ ਮੁੜ ਖੋਲ੍ਹੇ
ਗੇਟ ਲਗਭਗ ਚਾਰ ਦਿਨ ਪਹਿਲਾਂ ਕੀਤੇ ਸੀ ਬੰਦ
ਪੰਜਾਬ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਵਿਸਥਾਰਤ ਪ੍ਰੋਗਰਾਮ ਜਾਰੀ
23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਅਤੇ 25 ਨਵੰਬਰ ਨੂੰ ਹੋਵੇਗੀ ਸੰਪੂਰਨਤਾ
ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, 'BBMB 'ਚ ਮੁਲਾਜ਼ਮਾਂ ਲਈ ਬਣਾਇਆ ਗਿਆ ਵੱਖਰਾ ਕਾਡਰ'
'ਕਾਡਰ ਬਣਨ ਮਗਰੋਂ 3000 ਪੋਸਟਾਂ 'ਤੇ ਜਲਦ ਕੀਤੀ ਜਾਵੇਗੀ ਭਰਤੀ'
Punjab government ਨੇ ਸਰਪੰਚਾਂ ਨੂੰ ਦਿੱਤੇ ਜਾਣ ਵਾਲੇ ਮਾਣ ਭੱਤੇ ਨੂੰ ਲੈ ਕੇ ਨਵੇਂ ਹੁਕਮ ਕੀਤੇ ਜਾਰੀ
ਸਰਪੰਚਾਂ ਨੂੰ ਹੁਣ ਪੰਚਾਇਤੀ ਫੰਡਾਂ 'ਚੋਂ ਦਿੱਤਾ ਜਾਵੇਗਾ ਮਾਣਭੱਤਾ, ਬਿਨਾ ਫੰਡਾਂ ਵਾਲੀਆਂ ਪੰਚਾਇਤਾਂ ਨੂੰ ਬਲਾਕ ਸੰਮਤੀਆਂ ਦੇ ਫੰਡ 'ਚੋਂ ਦਿੱਤਾ ਜਾਵੇਗਾ ਮਾਣ ਭੱਤਾ
ਲੁਧਿਆਣਾ ਤੇ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਭਾਰਤ ਭੂਸ਼ਣ ਆਸ਼ੂ ਨੇ ਕੀਤਾ ਮੁਲਾਂਕਣ
ਦੋਵੇ ਜ਼ਿਮਨੀ ਚੋਣਾਂ ਵਿੱਚ ਵੋਟਾਂ ਦਾ ਫਰਕ ਲਗਭਗ ਇਕੋ ਜਿਹਾ
ਲੁਧਿਆਣਾ GST ਵਿਭਾਗ ਨੇ ਮਜ਼ਦੂਰ ਨੂੰ ਭੇਜਿਆ 35 ਕਰੋੜ ਰੁਪਏ ਦਾ ਨੋਟਿਸ
ਮੋਗਾ ਦੇ ਬੋਹਣਾ ਚੌਕ ਦੇ ਰਹਿਣ ਵਾਲੇ ਮਜ਼ਦੂਰ ਅਜਮੇਰ ਸਿੰਘ ਨੂੰ ਆਇਆ ਟੈਕਸ ਜੁਰਮਾਨੇ ਦਾ ਨੋਟਿਸ
Faridkot police ਨੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
3 ਔਰਤਾਂ ਸਮੇਤ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ 8 ਲੱਖ ਰੁਪਏ ਕੀਤੇ ਬਰਾਮਦ
Khalsa Aid ਨੂੰ ਮਿਲੇ ਕਰੋੜਾਂ ਰੁਪਏ ਕੌਣ ਡਕਾਰ ਗਿਆ? ਘਪਲੇਬਾਜ਼ੀ ਦੇ ਇਲਜ਼ਾਮਾਂ ਦਾ ਅਸਲ ਸੱਚ ਆਇਆ ਸਾਹਮਣੇ!
Khalsa Aid 'ਤੇ ਲੱਗੇ ਤਮਾਮ ਇਲਜ਼ਾਮਾਂ ਬਾਰੇ ਰਵੀ ਸਿੰਘ ਖ਼ਾਲਸਾ ਦਾ EXCLUSIVE INTERVIEW
Mann government ਦਾ ਕਮਾਲ ! 150 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਇਤਿਹਾਸਕ ਰਿਕਾਰਡ!
11 ਲੱਖ ਕਿਸਾਨਾਂ ਨੂੰ ਮਿਲਿਆ ਸਿੱਧਾ ਲਾਭ,34,000 ਕਰੋੜ ਤੋਂ ਵੱਧ ਦਾ ਭੁਗਤਾਨ 48 ਘੰਟਿਆਂ ਵਿੱਚ
Ludhiana News: ਲੁਧਿਆਣਾ ਵਿਚ ਡੀਆਰਆਈ ਦੀ ਕਾਰਵਾਈ, ਕਰੋੜਾਂ ਦਾ ਗਾਂਜਾ ਕੀਤਾ ਬਰਾਮਦ
ਜ਼ਬਤ ਹੋਏ ਗਾਂਜੇ ਦਾ ਭਾਰ 103 ਕਿਲੋ ਗਾਂਜਾ, 2 ਤਸਕਰ ਗ੍ਰਿਫ਼ਤਾਰ