ਪੰਜਾਬ
ਪੁਲਿਸ ਨੇ ਅੰਤਰਰਾਜੀ ਜਾਅਲੀ ਕਰੰਸੀ ਗਿਰੋਹ ਦਾ ਕੀਤਾ ਪਰਦਾਫ਼ਾਸ਼
9.99 ਕਰੋੜ ਰੁਪਏ ਦੇ ਜਾਅਲੀ ਅਤੇ ਬੰਦ ਕਰੰਸੀ ਨੋਟ ਕੀਤੇ ਜ਼ਬਤ
ਲੁਧਿਆਣਾ ਵਿੱਚ ਕਾਰੋਬਾਰੀ ਨਾਲ 36 ਲੱਖ ਰੁਪਏ ਦੀ ਠੱਗੀ
ਕਰਜ਼ਾ ਲੈਣ ਦੇ ਬਹਾਨੇ ਦੋਸ਼ੀ ਨੇ ਆਪਣੇ ਆਪ ਨੂੰ ਏਅਰਟੈੱਲ ਪੇਮੈਂਟਸ ਬੈਂਕ ਦੇ ਅਧਿਕਾਰੀ ਵਜੋ ਕੀਤਾ ਸੀ ਪੇਸ਼
ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਹੁਣ ਭਲਕੇ ਹੋਵੇਗੀ
15 ਨਵੰਬਰ ਨੂੰ ਸਵੇਰੇ 11 ਵਜੇ ਹੋਵੇਗੀ ਕੈਬਨਿਟ ਮੀਟਿੰਗ
ਸਰਹੱਦ ਪਾਰ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼
8.250 ਕਿਲੋਗ੍ਰਾਮ ਹੈਰੋਇਨ ਬਰਾਮਦ
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੂੰ ਲਗਾਇਆ ਪੰਜਾਬ 'ਆਪ' ਦਾ ਮੁੱਖ ਬੁਲਾਰਾ
ਆਮ ਆਦਮੀ ਪਾਰਟੀ ਨੇ ਧਾਲੀਵਾਲ ਨੂੰ ਸੌਂਪੀ ਜ਼ਿੰਮੇਵਾਰੀ
ਤਰਨਤਾਰਨ ਜ਼ਿਮਨੀ ਚੋਣ 'ਚ AAP ਦੇ ਹਰਮੀਤ ਸਿੰਘ ਸੰਧੂ ਜਿੱਤੇ
ਲੋਕਾਂ ਨੇ ਹਰਮੀਤ ਸਿੰਘ ਸੰਧੂ ਦੇ ਹੱਕ 'ਚ ਪਈਆਂ 42649 ਵੋਟਾਂ
ਹਾਈ ਕੋਰਟ ਨੇ ਨਸ਼ੇ ਦੇ ਆਦੀ ਮਾਪਿਆਂ ਵੱਲੋਂ ਵੇਚੇ ਗਏ ਬੱਚੇ ਦੀ ਹਿਰਾਸਤ ਬਾਰੇ ਮੰਗੀ ਵਿਸਤ੍ਰਿਤ ਰਿਪੋਰਟ
ਜਨਹਿੱਤ ਪਟੀਸ਼ਨ ਨੇ ਰਾਜ ਦੀ ਨਸ਼ਾ ਛੁਡਾਊ ਨੀਤੀ 'ਤੇ ਸਵਾਲ
ਕਪੂਰਥਲਾ-ਪਾਕਿਸਤਾਨ ਯਾਤਰਾ ਦੌਰਾਨ ਸਰਬਜੀਤ ਕੌਰ ਹੋਈ ਲਾਪਤਾ
ਸਰਬਜੀਤ ਕੌਰ ਦਾ ਪਾਸਪੋਰਟ ਜਲੰਧਰ ਪਾਸਪੋਰਟ ਦਫਤਰ ਦੁਆਰਾ ਜਾਰੀ ਕੀਤਾ ਗਿਆ ਸੀ
Tarn Taran ਦੀ ਜਿੱਤ ਤੋਂ ਬਾਅਦ ਰਾਜਨੀਤੀ ਬਿਆਨਬਾਜ਼ੀ ਦਾ ਦੌਰ ਸ਼ੁਰੂ
ਮਨੀਸ਼ ਸਿਸੋਦੀਆ ਤੇ ਕੁਲਦੀਪ ਸਿੰਘ ਧਾਲੀਵਾਲ ਦਾ ਕਾਂਗਰਸ 'ਤੇ ਹਮਲਾ
Ludhiana ਵਿਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, 3 ਬੱਚਿਆਂ ਸਮੇਤ 4 ਲੋਕ ਜ਼ਖ਼ਮੀ
ਖਾਣਾ ਪਕਾਉਂਦੇ ਸਮੇਂ ਵਾਪਰਿਆ ਹਾਦਸਾ