ਰਾਸ਼ਟਰੀ
ਭਾਰਤ ਨੇ ਗ਼ਰੀਬੀ ਘਟਾਉਣ ਵਿਚ ਕੀਤੀ ਤਰੱਕੀ : ਯੂਨੀਸੈਫ਼
ਭਾਰਤ ਦੇ 46 ਕਰੋੜ ਬੱਚਿਆਂ 'ਚੋਂ ਅੱਧੇ ਤੋਂ ਵੱਧ ਨੂੰ ਹੁਣ ਮਿਲ ਰਹੀਆਂ ਨੇ ਮੁੱਢਲੀਆਂ ਸੇਵਾਵਾਂ
Air Force ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ 'ਚ ਸੁਰੱਖਿਅਤ ਉਤਰਿਆ
ਜ਼ਮੀਨ ਤੇ ਏਅਰਕਰਾਫਟ ਨੂੰ ਨਹੀਂ ਪਹੁੰਚਿਆ ਬਹੁਤਾ ਨੁਕਸਾਨ
ਦਿੱਲੀ ਧਮਾਕੇ ਮਾਮਲੇ 'ਚ NIA ਨੇ 4 ਹੋਰ ਮੁੱਖ ਮੁਲਜ਼ਮ ਕੀਤੇ ਗ੍ਰਿਫ਼ਤਾਰ
ਸ਼੍ਰੀਨਗਰ ਤੋਂ ਹਿਰਾਸਤ 'ਚ ਲਏ ਸੀ ਚਾਰੇ ਮੁਲਜ਼ਮ
ਸ੍ਰੀਨਗਰ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਜੰਮੂ ਦੀ ਸੰਗਤ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਸਵਾਗਤ
ਨੌਵੇਂ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਹਾੜਾ
ED Chargesheet: ਸੰਜੇ ਭੰਡਾਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਰਾਬਰਟ ਵਾਡਰਾ ਵਿਰੁਧ ਚਾਰਜਸ਼ੀਟ ਦਾਇਰ
ਈਡੀ ਨੇ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ
ਅਦਾਲਤ ਰਾਸ਼ਟਰਪਤੀ ਅਤੇ ਰਾਜਪਾਲ ਲਈ ਸਮਾਂ ਸੀਮਾ ਨਿਰਧਾਰਤ ਨਹੀਂ ਕਰ ਸਕਦੀ: ਸੁਪਰੀਮ ਕੋਰਟ
ਰਾਜਪਾਲ 'ਤੇ ਕੋਈ ਸਮਾਂ-ਸੀਮਾ ਨਹੀਂ ਲਗਾਈ ਜਾ ਸਕਦੀ- ਅਦਾਲਤ
ਦਿੱਲੀ ਦੇ ਚਾਣਕਿਆਪੁਰੀ ਸਥਿਤ ਸਕੂਲ 'ਚ ਬੰਬ ਦੀ ਧਮਕੀ
ਈਮੇਲ ਰਾਹੀਂ ਦਿੱਤੀ ਗਈ ਧਮਕੀ
Delhi News : ਰਾਸ਼ਟਰੀ ਰਾਜਧਾਨੀ 'ਚ ਵਧ ਰਹੇ ਪ੍ਰਦੂਸ਼ਣ ਨੇ ਵਧਾਈ ਚਿੰਤਾ
Delhi News : ਕਈ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਦਾ ਪੱਧਰ 400 ਤੋਂ ਉੱਪਰ
Madhya Pradesh ਵਿਚ ਤੇਜ਼ ਰਫ਼ਤਾਰ ਕਾਰ ਦੀ ਟਰੱਕ ਨਾਲ ਟੱਕਰ, ਵਾਪਰਿਆ ਦਰਦਨਾਕ ਹਾਦਸਾ
ਤਿੰਨ ਦੋਸਤਾਂ ਦੀ ਮੌਕੇ 'ਤੇ ਹੋਈ ਮੌਤ, ਚਾਰ ਜ਼ਖ਼ਮੀ
ਰਾਜਪਾਲ ਬਿੱਲਾਂ ਨੂੰ ਰੋਕ ਨਹੀਂ ਸਕਦੇ, ਮਨਜ਼ੂਰੀ ਦੇਣ, ਵਾਪਸ ਕਰਨ ਜਾਂ ਰਾਸ਼ਟਰਪਤੀ ਨੂੰ ਭੇਜਣ : Supreme Court
ਕਿਹਾ, ਸਮਾਂ-ਸੀਮਾ ਨਿਰਧਾਰਤ ਕਰਨਾ ਰਾਜਪਾਲਾਂ ਦੀਆਂ ਸ਼ਕਤੀਆਂ ਦੀ ਉਲੰਘਣਾ ਕਰਨਾ