ਰਾਸ਼ਟਰੀ
ਰਵਿਦਾਸ ਜੀ ਦੀਆਂ ਬਰਾਬਰੀ, ਸਮਾਜਕ ਨਿਆਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰੋ : ਰਾਸ਼ਟਰਪਤੀ ਮੁਰਮੂ
ਸਿੱਖਿਆਵਾਂ ਨੂੰ ਅਪਣੇ ਜੀਵਨ 'ਚ ਸ਼ਾਮਲ ਕਰਨ ਅਤੇ ਰਾਸ਼ਟਰ ਨਿਰਮਾਣ 'ਚ ਸਰਗਰਮੀ ਨਾਲ ਯੋਗਦਾਨ ਪਾਉਣ।
ਕਿਸਾਨਾਂ ਨੂੰ ਮਜ਼ਬੂਤ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨ ਲਈ ਕੇਂਦਰ ਨਵੇਂ ਖੇਤੀਬਾੜੀ ਕਾਨੂੰਨ ਲਿਆਵੇਗਾ: ਚੌਹਾਨ
ਕੇਂਦਰ ਸਰਕਾਰ ਕਿਸਾਨਾਂ ਨੂੰ ਮਜ਼ਬੂਤ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨ ਲਈ ਜਲਦੀ ਹੀ ਨਵੇਂ ਖੇਤੀਬਾੜੀ ਕਾਨੂੰਨ ਪੇਸ਼ ਕਰੇਗਾ।
ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਉਪ ਮੁੱਖ ਮੰਤਰੀ ਬਣੀ
ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਵਜੋਂ ਲਿਆ ਹਲਫ਼
ਜਾਨ੍ਹਵੀ ਕੁਕਰੇਜ਼ਾ ਕਤਲ ਮਾਮਲੇ 'ਚ ਮੁੰਬਈ ਦੀ ਅਦਾਲਤ ਨੇ ਜੋਗਧਨਕਰ ਨੂੰ ਸੁਣਾਈ ਉਮਰ ਕੈਦ
ਇਕ ਹੋਰ ਦੋਸ਼ੀ ਦੀਆ ਪਡਲਕਰ ਨੂੰ ਕੀਤਾ ਬਰੀ
ਸ਼ੱਕੀ ਪਾਕਿਸਤਾਨੀ ਡਰੋਨ ਦੇਖੇ ਜਾਣ ਮਗਰੋਂ ਜੰਮੂ-ਕਸ਼ਮੀਰ ਦੇ ਸਾਂਬਾ ਵਿੱਚ ਅੰਤਰਰਾਸ਼ਟਰੀ ਸਰਹੱਦ 'ਤੇ ਸਰਚ ਆਪ੍ਰੇਸ਼ਨ ਸ਼ੁਰੂ
ਉੱਡਦੀ ਵਸਤੂ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਕੁਝ ਮਿੰਟਾਂ ਲਈ ਘੁੰਮਣ ਤੋਂ ਬਾਅਦ ਪਾਕਿਸਤਾਨ ਵੱਲ ਵਾਪਸ ਚੱਲੀ ਗਈ।
ਕਾਨਫੀਡੈਂਟ ਗਰੁੱਪ ਦੇ ਚੇਅਰਮੈਨ ਨੇ ਇਨਕਮ ਟੈਕਸ ਵਿਭਾਗ ਦੀ ਰੇਡ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ
ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਅਫ਼ਰੀਕੀ ਦੇਸ਼ ਕਾਂਗੋ ਵਿਚ ਇੱਕ ਖਦਾਨ ਦੀ ਖਿਸਕੀ ਜ਼ਮੀਨ, 200 ਲੋਕਾਂ ਦੀ ਹੋਈ ਮੌਤ
ਮ੍ਰਿਤਕਾਂ ਵਿਚ ਔਰਤਾਂ ਅਤੇ ਬੱਚੇ ਸ਼ਾਮਲ
ਪ੍ਰਧਾਨ ਮੰਤਰੀ ਦੀ ਘਾਨਾ ਫੇਰੀ ਉਤੇ ਖ਼ਰਚ ਹੋਏ ਸਾਢੇ ਚਾਰ ਕਰੋੜ
ਪਹਿਲਾਂ ਇਨਕਾਰ ਤੋਂ ਬਾਅਦ ਮੰਤਰਾਲੇ ਨੇ ਦਿਤਾ ਖ਼ਰਚੇ ਦਾ ਵੇਰਵਾ
ਪ੍ਰਧਾਨ ਮੰਤਰੀ ਮੋਦੀ ਨੇ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਰੌਡਰਿਗਜ਼ ਨਾਲ ਕੀਤੀ ਗੱਲ
ਆਪਣੀ ਦੁਵੱਲੀ ਭਾਈਵਾਲੀ ਨੂੰ ਹੋਰ ਡੂੰਘਾ ਅਤੇ ਵਿਸਤਾਰ ਕਰਨ ਲਈ ਸਹਿਮਤ
ਭਾਰਤੀ ਪਰਬਤਾਰੋਹੀ ਜੋਤੀ ਸ਼ਰਮਾ ਨੇ ਰਚਿਆ ਇਤਿਹਾਸ
ਮਾਊਂਟ ਕਿਲੀਮੰਜਾਰੋ ਦੀ ਸਭ ਤੋਂ ਤੇਜ਼ ਚੜ੍ਹਾਈ ਦਾ ਵਿਸ਼ਵ ਰਿਕਾਰਡ ਕੀਤਾ ਕਾਇਮ