ਰਾਸ਼ਟਰੀ
ਅਜੀਤ ਪਵਾਰ ਦਾ ਹੋਇਆ ਅੰਤਿਮ ਸਸਕਾਰ, ਦੋਵਾਂ ਪੁੱਤਰਾਂ ਨੇ ਦਿੱਤੀ ਚਿਖਾ ਨੂੰ ਅਗਨੀ
ਅਮਿਤ ਸ਼ਾਹ ਨੇ ਦੁਖ ਦੀ ਘੜੀ ਵਿਚ ਪ੍ਰਵਾਰ ਨਾਲ ਵੰਢਾਇਆ ਦੁੱਖ
ਪੁਲਵਾਮਾ ਪੁਲਿਸ ਨੇ ਜੂਆ ਰੈਕੇਟ ਦਾ ਕੀਤਾ ਪਰਦਾਫਾਸ਼
ਦੋ ਵਿਅਕਤੀ ਅਤੇ 9 ਹਜ਼ਾਰ ਰੁਪਏ ਕੀਤੇ ਬਰਾਮਦ
'ਵਾਹ! ਇਹ ਤਾਂ ਨਵੇਂ ਤਰ੍ਹਾਂ ਦਾ ਫਰਾਡ ਹੈ', ਘੱਟਗਿਣਤੀ ਕੋਟੇ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਸੂਰਿਆਕਾਂਤ ਦੀ ਟਿਪਣੀ
ਸਿਖਰਲੀ ਅਦਾਲਤ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਇਹ ਦੱਸਣ ਲਈ ਕਿਹਾ ਕਿ ਸੂਬੇ 'ਚ ਘੱਟਗਿਣਤੀ ਸਰਟੀਫ਼ਿਕੇਟ ਜਾਰੀ ਕਰਨ ਲਈ ਕੀ ਹਦਾਇਤਾਂ ਹਨ।
UGC ਦੇ ਨਵੇਂ ਨਿਯਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ SC ਸੁਣਵਾਈ ਲਈ ਤਿਆਰ
ਇਹ ਨਿਯਮ ਜਾਤੀ ਆਧਾਰਤ ਵਿਤਕਰੇ ਦੀ ਗੈਰ-ਸਮਾਵੇਸ਼ੀ ਪਰਿਭਾਸ਼ਾ ਨੂੰ ਅਪਣਾਉਂਦਾ ਹੈ
ਪਾਕਿਸਤਾਨੀ ਜਾਸੂਸੀ ਮਾਮਲਾ, NIA ਅਦਾਲਤ ਨੇ ਇਕ ਵਿਅਕਤੀ ਨੂੰ ਪੰਜ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ
ਮੁਲਜ਼ਮ ਅਲਤਾਫ ਹੁਸੈਨ ਘੰਚੀਭਾਈ ਉਰਫ ਸ਼ਕੀਲ ਨੇ ਆਪਣਾ ਅਪਰਾਧ ਕੀਤਾ ਕਬੂਲ: ਅਧਿਕਾਰੀ
ਹਵਾਈ ਹਾਦਸੇ ਵਿਚ ਜਾਨ ਗਵਾਉਣ ਵਾਲੀਆਂ ਮਸ਼ਹੂਰ ਹਸਤੀਆਂ ਵਿਚ ਹੋਮੀ ਭਾਭਾ ਤੋਂ ਲੈ ਕੇ ਅਜੀਤ ਪਵਾਰ ਤਕ ਸ਼ਾਮਲ
ਹੋਮੀ ਜਹਾਂਗੀਰ ਭਾਭਾ ਦੀ 24 ਜਨਵਰੀ 1966 ਨੂੰ ‘ਏਅਰ ਇੰਡੀਆ' ਦੀ ਫਲਾਈਟ 101 ਦੇ ਹਾਦਸੇ ਕਾਰਨ ਮੌਤ ਹੋਈ ਸੀ
ਜਨਤਕ ਸੁਰੱਖਿਆ ਦੇ ਮੱਦੇਨਜ਼ਰ ਪਾਇਲਟ ਥਕਾਵਟ ਦੇ ਮਾਪਦੰਡਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ: ਅਦਾਲਤ
ਡੀਜੀਸੀਏ ਦੇ 5 ਦਸੰਬਰ, 2025 ਦੇ ਹੁਕਮਾਂ ਵਿਰੁੱਧ ਦਾਇਰ ਜਨਹਿੱਤ ਪਟੀਸ਼ਨ (ਪੀਆਈਐਲ) ਦੀ ਸੁਣਵਾਈ ਦੌਰਾਨ ਕੀਤੀ ਟਿੱਪਣੀ
ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਭਾਸ਼ਣ ਨਾਲ ਲੋਕ ਸਭਾ ਦੇ ਬਜਟ ਸੈਸ਼ਨ ਦੀ ਹੋਈ ਸ਼ੁਰੂਆਤ
ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਦਾ ਕੀਤਾ ਜ਼ਿਕਰ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਰਾਜਨੀਤਕ ਸਫ਼ਰ
ਸੰਘਰਸ਼ ਅਤੇ ਵਿਵਾਦਾਂ ਦੇ ਵਿਚਕਾਰ 5 ਵਾਰ ਉਪ ਮੁੱਖ ਮੰਤਰੀ ਬਣੇ ਅਜੀਤ ਪਵਾਰ
ਜਹਾਜ਼ ਹਾਦਸੇ 'ਚ ਮਹਾਰਾਸ਼ਟਰ ਦੇ ਡਿਪਟੀ CM ਅਜੀਤ ਪਵਾਰ ਦਾ ਦੇਹਾਂਤ
ਲੈਂਡਿੰਗ ਸਮੇਂ ਹਾਦਸਾਗ੍ਰਸਤ ਹੋਇਆ ਜਹਾਜ਼