ਰਾਸ਼ਟਰੀ
ਡਿਜੀਟਲ ਧੋਖਾਧੜੀ ਨਾਲ ਪ੍ਰਭਾਵਤ ਲੋਕਾਂ ਨੂੰ ਮਿਲੇਗਾ 25 ਹਜ਼ਾਰ ਰੁਪਏ ਦਾ ਮੁਆਵਜ਼ਾ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਕੀਤਾ ਐਲਾਨ
ਜੰਮੂ-ਕਸ਼ਮੀਰ ਦਾ 1.27 ਲੱਖ ਕਰੋੜ ਰੁਪਏ ਦਾ ਬਜਟ ਪੇਸ਼
ਸਮਾਵੇਸ਼ੀ ਵਿਕਾਸ ਅਤੇ ਵਿੱਤੀ ਸੂਝ-ਬੂਝ 'ਤੇ ਜ਼ੋਰ
ਅਹਿਮਦਾਬਾਦ : ਆਸਾਰਾਮ ਦੇ ਆਸ਼ਰਮ ਉਤੇ ਚੱਲੇਗਾ ਬੁਲਡੋਜ਼ਰ
ਜ਼ਮੀਨ ਦੀ ਮੌਜੂਦਾ ਬਾਜ਼ਾਰ ਕੀਮਤ 500 ਕਰੋੜ ਤੋਂ ਵੱਧ
ਸ੍ਰੀਨਗਰ ਵਿੱਚ ਹੈਰੋਇਨ ਸਮੇਤ ਪਿਓ, ਧੀ ਤੇ ਪੁੱਤ ਗ੍ਰਿਫ਼ਤਾਰ
ਲੰਬੇ ਸਮੇਂ ਤੋਂ ਸ਼੍ਰੀਨਗਰ ਵਿੱਚ ਕਰ ਰਹੇ ਸਨ ਨਸ਼ੀਲੇ ਪਦਾਰਥਾਂ ਦੀ ਸਪਲਾਈ
ਮੇਘਾਲਿਆ ਵਿੱਚ ਗੈਰ-ਕਾਨੂੰਨੀ ਕੋਲਾ ਖਾਨ ਵਿੱਚ ਹੋਇਆ ਧਮਾਕਾ, 16 ਲੋਕਾਂ ਦੀ ਮੌਤ
ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ
ਰਾਜਧਾਨੀ ਵਿੱਚ ਲਾਪਤਾ ਵਿਅਕਤੀਆਂ ਦੇ ਮਾਮਲਿਆਂ 'ਤੇ SIT ਦੀ ਮੰਗ
ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ 'ਚ ਉਠਾਇਆ ਮੁੱਦਾ
ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਬੋਧਨ
ਅੱਜ ਦੇਸ਼ ਤੇਜ਼ੀ ਨਾਲ ਵਿਕਾਸ ਵੱਲ ਵੱਧ ਰਿਹਾ ਹੈ: ਪ੍ਰਧਾਨ ਮੰਤਰੀ
UPSC ਦੇ ਨਿਯਮਾਂ 'ਚ ਕੀਤਾ ਗਿਆ ਬਦਲਾਅ
ਹੁਣ ਵਾਰ-ਵਾਰ ਪ੍ਰੀਖਿਆ ਨਹੀਂ ਦੇ ਸਕਣਗੇ ਨਿਯੁਕਤ IAS, IPS ਤੇ IFS
ਖੇਤ ਵਿਚ ਬਣੀ ਡਿੱਗੀ 'ਚ ਡੁੱਬਣ ਕਾਰਨ ਕਿਸਾਨ ਤੇ ਦੋ ਪੁੱਤਰਾਂ ਦੀ ਮੌਤ
ਸਪਰੇਅ ਕਰਨ ਲਈ ਖੇਤ ਗਏ ਸਨ ਪਿਓ-ਪੁੱਤਰ
ਦਿੱਲੀ 'ਚ ਗੁੰਮਸ਼ੁਦਾ ਲੋਕਾਂ ਦੀ ਗਿਣਤੀ ਚਿੰਤਾਜਨਕ ਪੱਧਰ 'ਤੇ ਪਹੁੰਚੀ, ਇਸ ਸਾਲ ਪਹਿਲੇ 15 ਦਿਨਾਂ ਅੰਦਰ 807 ਲੋਕ ਹੋਏ ਗੁੰਮ
ਇਨ੍ਹਾਂ 'ਚੋਂ 509 ਮਹਿਲਾਵਾਂ ਅਤੇ ਕੁੜੀਆਂ ਹਨ, ਜਦਕਿ 191 ਨਾਬਾਲਗ ਵੀ ਸ਼ਾਮਲ