ਰਾਸ਼ਟਰੀ
ਨਿਪਾਹ ਵਾਇਰਸ ਤੋਂ ਠੀਕ ਹੋਈ ਨਰਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਨਰਸ ਲੰਬੇ ਸਮੇਂ ਤੋਂ ਕੋਮਾ ਵਿਚ ਸੀ, ਜਿਸਨੇ ਉਸਦੀ ਇਮਿਊਨ ਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ
ਲੋਕ ਸਭਾ 'ਚ ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਬੋਲੇ MP ਮਾਲਵਿੰਦਰ ਸਿੰਘ ਕੰਗ
‘ਪੂਰੇ ਦੇਸ਼ ਦੇ ਕਿਸਾਨਾਂ ਦੀ ਰੋਜ਼ੀ ਰੋਟੀ ਖਤਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ'
ਵਿਜੇ ਮਾਲਿਆ ਨੂੰ ਅਦਾਲਤ ਵੱਲੋਂ ਚੇਤਾਵਨੀ
ਭਾਰਤ ਪਰਤੋ, ਤਾਂ ਹੀ ਪਟੀਸ਼ਨ 'ਤੇ ਹੋਏਗੀ ਸੁਣਵਾਈ: ਬੰਬੇ ਹਾਈ ਕੋਰਟ
ਦੂਰਦਰਸ਼ਨ ਦੀ ਸਾਬਕਾ ਨਿਊਜ਼ ਐਂਕਰ ਸਰਲਾ ਮਹੇਸ਼ਵਰੀ ਦਾ ਦਿਹਾਂਤ
71 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਦਿੱਲੀ ਦੇ ਰਾਸ਼ਟਰੀ ਰਾਜ ਮਾਰਗ 9 'ਤੇ ਕਾਰ ਤੇ ਕੰਟੇਨਰ ਦੀ ਹੋਈ ਟੱਕਰ
2 ਔਰਤਾਂ ਦੀ ਹੋਈ ਮੌਤ ਤੇ 2 ਬੱਚਿਆਂ ਸਣੇ 3 ਹੋਏ ਗੰਭੀਰ ਜ਼ਖ਼ਮੀ
ਮੁੰਬਈ 'ਚ ਬਣੀ ਭਾਰਤ ਦੀ ਪਹਿਲੀ ‘ਮਿਊਜ਼ੀਕਲ ਰੋਡ'
ਇੰਜੀਨੀਅਰਿੰਗ ਅਤੇ ਸੱਭਿਆਚਾਰ ਦਾ ਸ਼ਾਨਦਾਰ ਸੁਮੇਲ
ਰਾਘਵ ਚੱਢਾ ਨੇ ‘ਵਾਪਸ ਸੱਦਣ ਦਾ ਅਧਿਕਾਰ' ਕਾਨੂੰਨ ਲਿਆਉਣ ਦੀ ਮੰਗ ਕੀਤੀ
ਭਾਰਤੀ ਨਾਗਰਿਕਾਂ ਨੂੰ ਸੰਸਦ ਮੈਂਬਰਾਂ ਅਤੇ ਵਿਧਾਨ ਸਭਾਵਾਂ ਦੇ ਮੈਂਬਰਾਂ (ਵਿਧਾਇਕਾਂ) ਦੀ ਚੋਣ ਕਰਨ ਦਾ ਸੰਵਿਧਾਨਕ ਅਧਿਕਾਰ ਹੈ।
ਪੇਂਗੁਇਨ ਰੈਂਡਮ ਹਾਊਸ ਨੂੰ ਦਿੱਲੀ ਪੁਲਿਸ ਵਲੋਂ ਨੋਟਿਸ ਜਾਰੀ
ਅਣਪ੍ਰਕਾਸ਼ਿਤ ਕਿਤਾਬ ਸੋਸ਼ਲ ਮੀਡੀਆ ਉਤੇ ਪ੍ਰਸਾਰਿਤ ਕਰਨ ਨੂੰ ਲੈ ਕੇ ਸਪੱਸ਼ਟੀਕਰਨ ਮੰਗਿਆ ਹੈ।
ਰਾਸ਼ਟਰਗਾਨ ਤੋਂ ਪਹਿਲਾਂ ਰਾਸ਼ਟਰਗੀਤ ਦੇ ਸਾਰੇ ਛੇ ਛੰਦ ਗਾਉਣਾ ਜ਼ਰੂਰੀ : ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ
ਰਾਸ਼ਟਰਗਾਨ ਤੋਂ ਪਹਿਲਾਂ ਰਾਸ਼ਟਰਗੀਤ ਦੇ ਸਾਰੇ ਛੇ ਛੰਦ ਗਾਉਣਾ ਜ਼ਰੂਰੀ : ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ
ਕਾਂਗਰਸ ਨਾਲ ਗਠਜੋੜ ਬਰਕਰਾਰ : ਐਮ.ਕੇ. ਸਟਾਲਿਨ
ਕਾਂਗਰਸ ਨਾਲ ਗਠਜੋੜ ਬਰਕਰਾਰ : ਐਮ.ਕੇ. ਸਟਾਲਿਨ