ਰਾਸ਼ਟਰੀ
Dalai Lama: ਉੱਤਰਾਧਿਕਾਰੀ ਦੇ ਫ਼ੈਸਲੇ 'ਤੇ ਬੋਲੇ ਦਲਾਈ ਲਾਮਾ, ਕਿਹਾ-‘ਚੀਨ ਦੀ ਦਖ਼ਲ ਅੰਦਾਜ਼ੀ ਨਹੀਂ ਕਰਾਂਗੇ ਬਰਦਾਸ਼ਤ'
ਗਡੇਨ ਫੋਡਰਾਂਗ ਟਰੱਸਟ ਕਰੇਗਾ ਉੱਤਰਾਧਿਕਾਰੀ ਦਾ ਫ਼ੈਸਲਾ
Manjinder Singh Sirsa News: ਮੰਤਰੀ ਮਨਜਿੰਦਰ ਸਿੰਘ ਸਿਰਸਾ 'ਤੇ ਗੋਲੀ ਚੱਲਣ ਦੀ ਖ਼ਬਰ ਮਹਿਜ਼ ਅਫ਼ਵਾਹ
Manjinder Singh Sirsa News: ਕੁਝ ਮੀਡੀਆ ਚੈਨਲਾਂ ਨੇ ਚਲਾਈ ਸੀ ਗੋਲੀਬਾਰੀ ਦੀ ਖ਼ਬਰ, ਸਿਰਸਾ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
COVID-19 Vaccines: ਮਹਾਂਮਾਰੀ ਤੋਂ ਬਾਅਦ ਹੋਈਆਂ 'ਅਚਾਨਕ ਮੌਤਾਂ' ਦਾ ਕੋਵਿਡ ਵੈਕਸੀਨ ਨਾਲ ਕੋਈ ਸਬੰਧ ਨਹੀਂ: ਸਿਹਤ ਮੰਤਰਾਲਾ
ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹਨ- ਸਿਹਤ ਮੰਤਰਾਲਾ
Harsimrat Badal News: MP ਹਰਸਿਮਰਤ ਬਾਦਲ ਨੇ MP ਲੈਡਸ ਫ਼ੰਡ ਵਿਚੋਂ ਖ਼ਰਚ ਕੀਤੇ ਸਿਰਫ਼ 9 ਫ਼ੀ ਸਦੀ ਪੈਸੇ
9 ਕਰੋੜ 'ਚੋਂ ਮਹਿਜ਼ 97.56 ਲੱਖ ਹੀ ਖ਼ਰਚੇ, 90 ਫ਼ੀ ਸਦ ਫ਼ੰਡ ਬਠਿੰਡਾ ਦੇ ਕੰਮ-ਕਾਜ ਲਈ ਨਹੀਂ ਵਰਤਿਆ
Himachal Cloud Burst News: ਹਿਮਾਚਲ ਵਿੱਚ ਬੱਦਲ ਫਟਣ ਕਾਰਨ ਹੜ੍ਹ, 5 ਦੀ ਮੌਤ, 16 ਲਾਪਤਾ
Himachal Cloud Burst News: 100 ਪਿੰਡਾਂ ਵਿੱਚ ਬਿਜਲੀ ਬੰਦ
Professor Mahesh Chandra Sharma: ਭਾਰਤ 'ਚ ਜਨਮੇ ਦੋ ਪ੍ਰੋਫ਼ੈਸਰਾਂ ਨੂੰ ਕੈਨੇਡਾ ਦਾ ਸਰਵਉੱਚ ਸਨਮਾਨ ਮਿਲਿਆ
Professor Mahesh Chandra Sharma News: ਪ੍ਰੋਫ਼ੈਸਰ ਮਹੇਸ਼ ਚੰਦਰ ਸ਼ਰਮਾ ਨੇ ਕਨਿਸ਼ਕ ਬੰਬ ਧਮਾਕੇ 'ਚ ਪਤਨੀ, ਸੱਸ ਤੇ 2 ਧੀਆਂ ਸਨ ਗਵਾਈਆਂ
Encounter In Delhi: ਬਦਨਾਮ ਅਪਰਾਧੀ ਲਲਿਤ ਨੇਪਾਲੀ ਦਾ ਐਨਕਾਊਂਟਰ, 2 ਦਰਜਨ ਤੋਂ ਵੱਧ ਅਪਰਾਧਾਂ ’ਚ ਸ਼ਾਮਲ
ਉਸ ਨੂੰ ਕਈ ਮਾਮਲਿਆਂ ਵਿੱਚ ਅਦਾਲਤਾਂ ਦੁਆਰਾ ਭਗੌੜਾ ਵੀ ਐਲਾਨਿਆ ਗਿਆ ਹੈ
NRI's ਨੇ ਭਾਰਤ ’ਚ ਭੇਜੇ ਰਿਕਾਰਡ 1.68 ਲੱਖ ਕਰੋੜ ਰੁਪਏ
ਕੁੱਲ ਰੈਮਿਟੈਂਸ ਵਿੱਚ ਅਮਰੀਕਾ, ਯੂਕੇ ਅਤੇ ਸਿੰਗਾਪੁਰ ਦੀ 45% ਹਿੱਸੇਦਾਰੀ
HP Cloud Burst: ਹਿਮਾਚਲ ’ਚ ਇੱਕ ਰਾਤ ਵਿੱਚ 17 ਥਾਵਾਂ 'ਤੇ ਫਟੇ ਬੱਦਲ, 18 ਲੋਕਾਂ ਦੀ ਮੌਤ
34 ਲਾਪਤਾ, 332 ਨੂੰ ਬਚਾਇਆ ਗਿਆ
Delhi News : ਸੁਪਰੀਮ ਕੋਰਟ ਦੇ ਮੁਲਾਜ਼ਮਾਂ ਲਈ ਰਾਖਵਾਂਕਰਨ ਸ਼ੁਰੂ
Delhi News : ਸੁਪਰੀਮ ਕੋਰਟ ਦੇ ਸਾਰੇ ਕਰਮਚਾਰੀਆਂ ਨੂੰ 24 ਜੂਨ ਨੂੰ ਜਾਰੀ ਇਕ ਸਰਕੂਲਰ ’ਚ ਇਸ ਫ਼ੈਸਲੇ ਬਾਰੇ ਸੂਚਿਤ ਕੀਤਾ ਗਿਆ ਸੀ