ਰਾਸ਼ਟਰੀ
Delhi Double Murder News: ਝਿੜਕਣ 'ਤੇ ਨੌਕਰ ਨੇ ਮਾਂ-ਪੁੱਤਰ ਦਾ ਕੀਤਾ ਕਤਲ
ਰੁਚਿਕਾ (42) ਅਤੇ ਕ੍ਰਿਸ਼ (14) ਵੱਜੋਂ ਹੋਈ ਮ੍ਰਿਤਕਾਂ ਦੀ ਪਛਾਣ
Jharkhand News: 1984 ਦੇ ਸਿੱਖ ਦੰਗਾ ਪੀੜਤਾਂ ਨੂੰ ਇਨਸਾਫ਼ ਮਿਲੇਗਾ, ਪੈਨਸ਼ਨ ਅਤੇ ਮੁਆਵਜ਼ੇ ਦੀ ਅਦਾਇਗੀ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇਗੀ
ਰਾਜ ਘੱਟ ਗਿਣਤੀ ਕਮਿਸ਼ਨ ਦੇ ਉਪ ਪ੍ਰਧਾਨ ਨੇ ਬੋਕਾਰੋ ਪ੍ਰੀਸ਼ਦ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ
India ਅਤਿਵਾਦ ਵਿਰੁੱਧ ਆਪਣੀ ਜ਼ੀਰੋ ਟਾਲਰੈਂਸ ਨੀਤੀ 'ਤੇ ਦ੍ਰਿੜ, ਅਤਿਵਾਦੀ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਜੈਸ਼ੰਕਰ
ਅਸੀਂ ਅਤਿਵਾਦ ਦਾ ਮੂੰਹ ਤੋੜ ਜਵਾਬ ਦੇ ਰਹੇ ਹਾਂ
ਬੈਂਗਲੁਰੂ ਸਿਟੀ ਯੂਨੀਵਰਸਿਟੀ ਦਾ ਨਾਂ ਬਦਲ ਕੇ ਡਾ. ਮਨਮੋਹਨ ਸਿੰਘ ਦੇ ਨਾਂ 'ਤੇ ਰਖਿਆ ਜਾਵੇਗਾ
ਮੰਤਰੀ ਮੰਡਲ ਨੇ ਯੂਨੀਵਰਸਿਟੀ ਦਾ ਨਾਂ ਡਾ. ਮਨਮੋਹਨ ਸਿੰਘ ਬੈਂਗਲੁਰੂ ਸਿਟੀ ਯੂਨੀਵਰਸਿਟੀ ਰੱਖਣ ਦਾ ਫ਼ੈਸਲਾ ਕੀਤਾ।
ਸਰਕਾਰ ਨੇ ਕੈਬ ਕੰਪਨੀਆਂ ਨੂੰ ਮੂਲ ਕਿਰਾਏ ਦਾ 2 ਗੁਣਾ ਤਕ ਵਸੂਲਣ ਦੀ ਦਿਤੀ ਇਜਾਜ਼ਤ
ਭੀੜ-ਭੜੱਕੇ ਵਾਲੇ ਸਮੇਂ ਉਬੇਰ, ਓਲਾ ਅਤੇ ਰੈਪਿਡੋ ਵਰਗੀਆਂ ਕੰਪਨੀਆਂ ਵਸੂਲ ਸਕਣਦੀਆਂ ਦੁੱਗਣਾ ਕਿਰਾਇਆ
Delhi News : ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਨੇ ਅਹੁਦੇ ਤੋਂ ਦਿਤਾ ਅਸਤੀਫਾ
Delhi News : ਏ.ਆਈ.ਐਫ.ਐਫ. ਦੀ ਕਾਰਜਕਾਰੀ ਕਮੇਟੀ ਨੇ ਇੱਥੇ ਅਪਣੀ ਬੈਠਕ 'ਚ 56 ਸਾਲ ਦੇ ਮਾਰਕੇਜ਼ ਨੂੰ ਫਾਰਗ ਕਰਨ ਉਤੇ ਸਹਿਮਤੀ ਪ੍ਰਗਟਾਈ
Delhi News : ਦਿੱਲੀ ਪੁਲਿਸ ਨੇ ਕੌਮਾਂਤਰੀ ਨਸ਼ਾ ਤਸਕਰੀ ਗਰੋਹ ਦਾ ਪਰਦਾਫ਼ਾਸ਼ ਕੀਤਾ, ਲੁਧਿਆਣੇ ਦੇ ਦੋ ਵਿਅਕਤੀ ਗ੍ਰਿਫ਼ਤਾਰ
Delhi News : ਅਨਾਰਦਾਨਾ ਗੋਲੀ ਦੇ ਰੂਪ 'ਚ ਕੀਤੀ ਜਾ ਰਹੀ ਸੀ ਅਫੀਮ ਦੀ ਤਸਕਰੀ, ਕੈਨੇਡਾ ਤੇ ਆਸਟ੍ਰੇਲੀਆ 'ਚ ਕੋਰੀਅਰ ਰਾਹੀਂ ਭੇਜੇ ਜਾ ਰਹੇ ਸਨ ਨਸ਼ਿਆਂ ਦੇ ਪਾਰਸਲ
ਸੰਸਦ ਸੁਰੱਖਿਆ ਦੀ ਉਲੰਘਣਾ ਦਾ ਮਾਮਲਾ: ਦਿੱਲੀ ਹਾਈ ਕੋਰਟ ਨੇ ਮੁਲਜ਼ਮ ਨੀਲਮ ਆਜ਼ਾਦ ਤੇ ਮਹੇਸ਼ ਕੁਮਾਵਤ ਨੂੰ ਦਿਤੀ ਜ਼ਮਾਨਤ
50-50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੇ ਦੋ ਜ਼ਮਾਨਤੀਆਂ ਉਤੇ ਰਾਹਤ ਦਿਤੀ।
Faridabad News : ਫਰੀਦਾਬਾਦ 'ਚ ਜਿਮ ਟ੍ਰੇਨਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
Faridabad News : ਬਲੈਕ ਕੌਫੀ ਪੀਣ ਤੋਂ ਬਾਅਦ, 2 ਮਿੰਟ ਕੀਤੀ ਸੀ ਕਸਰਤ, ਫਿਰ ਹੋ ਗਿਆ ਬੇਹੋਸ਼
Rajasthan News: ਜੋੜੇ ਨੇ 2 ਬੱਚਿਆਂ ਸਮੇਤ ਕੀਤੀ ਖ਼ੁਦਕੁਸ਼ੀ, ਚਾਰਾਂ ਦੀਆਂ ਪਾਣੀ ਦੀ ਟੈਂਕੀ ਵਿੱਚੋਂ ਮਿਲੀਆਂ ਲਾਸ਼ਾਂ
Rajasthan News: ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟੀ