ਰਾਸ਼ਟਰੀ
78 ਸਾਲਾਂ ਬਾਅਦ ਗੁਜਰਾਤ ਦੇ ਪਿੰਡ ਅਲਵਾੜਾ 'ਚ ਪਹਿਲੀ ਵਾਰ ਦਲਿਤਾਂ ਨੇ ਕੱਟਵਾਏ ਵਾਲ
ਦਹਾਕਿਆਂ ਤੋਂ ਦਲਿਤ ਪਿੰਡਾਂ 'ਚ ਵਾਲ ਕੱਟਣ ਦੀ ਸੀ ਮਨਾਹੀ
ਇੰਡੀਗੋ ਏਅਰਲਾਈਨਜ਼ ਨੇ ਆਪਣੇ ਯਾਤਰੀਆਂ ਨੂੰ ਦਿੱਤੀ ਸਲਾਹ
ਕਿਹਾ : ਸਮੇਂ ਸਿਰ ਉਡਾਣ ਲੈਣ ਲਈ ਘਰ ਤੋਂ ਥੋੜ੍ਹੀ ਦੇਰ ਪਹਿਲਾਂ ਹੋਵੋ ਰਵਾਨਾ
Earthquake News: ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਆਇਆ ਭੂਚਾਲ
3.9 ਤੀਬਰਤਾ ਕੀਤੀ ਗਈ ਦਰਜ
ਬਾਬਾ ਰਾਮਦੇਵ ਦਾ ਵੱਡਾ ਦਾਅਵਾ, 'ਮੁਸਲਮਾਨ ਆਪਣੀ ਤਨਖ਼ਾਹ 'ਚੋਂ 6 ਫ਼ੀਸਦ ਕਰਦੇ ਹਨ ਦਾਨ'
"ਜੇ ਸਾਡਾ ਇਕ 1 ਫ਼ੀਸਦ ਵੀ ਕੱਟਿਆ ਜਾਵੇ ਤਾਂ ਕਹਿੰਦੇ ਹਾਂ ਕਿ ਅਸੀਂ ਤਾਂ ਗ਼ਰੀਬ ਹਾਂ।"
ਮੁੱਖ ਚੋਣ ਕਮਿਸ਼ਨਰ ਨੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ, ਭਾਜਪਾ ਬੁਲਾਰੇ ਵਾਂਗ ਕੰਮ ਕਰ ਰਹੇ ਹਨ: ਵਿਰੋਧੀ ਧਿਰ
ਉਹ ਵੋਟਰ ਸੂਚੀ ਵਿੱਚ ਬੇਨਿਯਮੀਆਂ ਨਾਲ ਸਬੰਧਤ ਮੁੱਦਿਆਂ 'ਤੇ ਆਪਣੇ ਸਵਾਲਾਂ ਦੇ ਜਵਾਬ ਦੇਣ ਵਿੱਚ ਅਸਫਲ ਰਹੇ ਹਨ।
ਦੇਸ਼ ਭਰ 'ਚ ਹਰ ਰੋਜ਼ UPI ਰਾਹੀਂ ਹੁੰਦਾ ਹੈ 90,000 ਕਰੋੜ ਰੁਪਏ ਦਾ ਲੈਣ-ਦੇਣ
ਮਹਾਂਰਾਸ਼ਟਰ ਦੇ ਲੋਕ ਸਭ ਤੋਂ ਜ਼ਿਆਦਾ UPI ਰਾਹੀਂ ਕਰਦੇ ਹਨ ਪੇਮੈਂਟ
ਯੂਪੀ 'ਚ 5000 ਸਕੂਲਾਂ ਨੂੰ ਮਰਜ਼ ਕਰਨ ਦੇ ਇਲਜ਼ਾਮ, 'ਆਪ' ਸੰਸਦ ਮੈਂਬਰ ਸੰਜੇ ਸਿੰਘ ਸੁਪਰੀਮ ਕੋਰਟ ਪਹੁੰਚੇ
ਮਾਸੂਮ ਬੱਚਿਆਂ ਦੇ ਭਵਿੱਖ ਨੂੰ ਕਿਸੇ ਰਾਜਨੀਤਿਕ ਪ੍ਰਯੋਗ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ: ਸੰਜੇ ਸਿੰਘ
ਭਾਰਤੀ ਮੂਲ ਦੀ ਕਾਨੂੰਨ ਗ੍ਰੈਜੂਏਟ ਕ੍ਰਿਸ਼ਨਗੀ ਮੇਸ਼ਰਾਮ ਇੰਗਲੈਂਡ ਦੀ ਸਭ ਤੋਂ ਛੋਟੀ ਉਮਰ ਦੀ ਬਣੀ ਵਕੀਲ
21 ਸਾਲਾਂ ਦੀ ਕ੍ਰਿਸ਼ਨਗੀ ਪੱਛਮੀ ਬੰਗਾਲ ਨਾਲ ਰੱਖਦੀ ਹੈ ਸਬੰਧ
ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਵਿਕਰਮਾਦਿੱਤਿਆ ਸਿੰਘ ਫਿਰ ਕਰਵਾਉਣਗੇ ਵਿਆਹ
22 ਸਤੰਬਰ ਨੂੰ ਪੰਜਾਬ ਦੀ ਅਮਰੀਨ ਕੌਰ ਨਾਲ ਚੰਡੀਗੜ੍ਹ 'ਚ ਲੈਣਗੇ ਫੇਰੇ
Assam government ਨੇ ਅਡਾਨੀ ਸਮੂਹ ਨੂੰ ਦਿੱਤੀ 1875 ਏਕੜ ਜ਼ਮੀਨ
ਅਸਾਮ ਹਾਈ ਕੋਰਟ ਦੇ ਜੱਜ ਨੇ ਕਿਹਾ ਇਹ ਕੀ ਮਜ਼ਾਕ ਹੈ, ਬਣਿਆ ਰਾਜਨੀਤਿਕ ਮੁੱਦਾ