ਰਾਸ਼ਟਰੀ
Himachal Weather Update: ਹਿਮਾਚਲ ਜਾਣ ਵਾਲਿਆਂ ਲਈ ਵੱਡੀ ਖ਼ਬਰ, ਲਗਾਤਰ 6 ਦਿਨ ਪਵੇਗਾ ਭਾਰੀ ਮੀਂਹ, ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ ਬੰਦ
Himachal Weather Update: ਸ਼ਿਮਲਾ ਵਿਚ ਖਿਸਕੀ ਜ਼ਮੀਨ, 2 ਵਾਹਨ ਦੱਬੇ
Kishtwar ਤਰਾਸਦੀ ਦੌਰਾਨ ਲਾਪਤਾ ਹੋਏ ਵਿਅਕਤੀਆਂ ਦੀ ਭਾਲ ਜਾਰੀ
65 ਵਿਅਕਤੀਆਂ ਦੀਆਂ ਲਾਸ਼ਾਂ ਹੋਈਆਂ ਬਰਾਮਦ, 34 ਦੀ ਹੋਈ ਪਹਿਚਾਣ
Mumbai Landslide News: ਮੁੰਬਈ ਦੇ ਵਿਖਰੋਲੀ ਵੈਸਟ ਵਿੱਚ ਭਾਰੀ ਮੀਂਹ ਕਾਰਨ ਖਿਸਕੀ ਜ਼ਮੀਨ, ਦੋ ਲੋਕਾਂ ਦੀ ਮੌਤ
Mumbai Landslide News: ਦੋ ਲੋਕ ਹੋਏ ਜ਼ਖ਼ਮੀ
Jharkhand Education Minister News: ਝਾਰਖੰਡ ਦੇ ਸਿੱਖਿਆ ਮੰਤਰੀ ਰਾਮਦਾਸ ਸੋਰੇਨ ਦਾ ਦਿਹਾਂਤ
ਬਾਥਰੂਮ ਵਿੱਚ ਫਿਸਲਣ ਕਾਰਨ ਸਿਰ ਵਿੱਚ ਲੱਗੀ ਸੀ ਸੱਟ, ਦਿੱਲੀ ਵਿੱਚ ਚੱਲ ਰਿਹਾ ਸੀ ਇਲਾਜ
Pakistan Helicopter Crash News: ਪਾਕਿਸਤਾਨ ਵਿਚ ਹੈਲੀਕਾਪਟਰ ਕ੍ਰੈਸ਼, ਦੋ ਪਾਇਲਟਾਂ ਸਮੇਤ 5 ਲੋਕਾਂ ਦੀ ਮੌਤ
Pakistan Helicopter Crash News: ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਿਜਾ ਰਿਹਾ ਰਾਹਤ ਸਮੱਗਰੀ
ਰੂਸ ਅਤੇ ਚੀਨ ਨਾਲ ਮਿਲ ਕੇ ਭਾਰਤ ਅਮਰੀਕਾ ਦੀ ਗੁੰਡਾਗਰਦੀ ਨੂੰ ਖਤਮ ਕਰੇਗਾ: ਸਵਾਮੀ ਰਾਮਦੇਵ
ਭਾਰਤ, ਰੂਸ ਅਤੇ ਚੀਨ ਅਤੇ ਯੂਰਪ ਅਤੇ ਮੱਧ ਏਸ਼ੀਆ ਦੇ ਕੁਝ ਦੇਸ਼ਾਂ ਵਿਚਕਾਰ ਦੁਨੀਆ ਵਿੱਚ ਇੱਕ ਨਵਾਂ ਗਠਜੋੜ ਬਣ ਰਿਹਾ ਹੈ।
ਹਿਮਾਚਲ ਪ੍ਰਦੇਸ਼: ਸੁੱਖੂ ਨੇ ਆਫ਼ਤ ਰਾਹਤ ਲਈ 100 ਕਰੋੜ ਰੁਪਏ ਜਾਰੀ ਕਰਨ ਦਾ ਕੀਤਾ ਐਲਾਨ
3,000 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ ਦਾ ਐਲਾਨ ਕੀਤਾ।
ਕੋਟਾ ਵਿੱਚ ਆਜ਼ਾਦੀ ਦਿਵਸ ਸਮਾਗਮ ਤੋਂ ਪਰਤ ਰਹੇ 11 ਸਕੂਲੀ ਵਿਦਿਆਰਥੀ ਸੜਕ ਹਾਦਸੇ ਵਿੱਚ ਜ਼ਖਮੀ
11 ਸਕੂਲੀ ਬੱਚੇ ਅਤੇ ਇੱਕ ਨਿੱਜੀ ਸਕੂਲ ਵੈਨ ਦਾ ਡਰਾਈਵਰ ਜ਼ਖਮੀ ਹੋ ਗਏ।
ਕਾਂਗਰਸੀ ਆਗੂਆਂ ਨੇ ਬਦਲੀ ਆਪਣੀ ਸੋਸ਼ਲ ਮੀਡੀਆ DP, "ਵੋਟ ਚੋਰੀ ਤੋਂ ਆਜ਼ਾਦੀ" ਦਾ ਸੱਦਾ ਦਿੱਤਾ
ਪਾਰਟੀ ਨੇ ਲੋਕਾਂ ਨੂੰ ਵੀ 79ਵੇਂ ਆਜ਼ਾਦੀ ਦਿਵਸ ਦੇ ਮੌਕੇ ਆਪਣੇ DP ਬਦਲਣ ਦਾ ਸੱਦਾ ਦਿੱਤਾ
ਦਿੱਲੀ : ਪਾਰਕਿੰਗ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਉਤੇ ‘ਕਿਰਪਾਨ' ਨਾਲ ਹਮਲਾ, ਪੰਜਾਬੀ ਸਮੇਤ ਦੋ ਗ੍ਰਿਫ਼ਤਾਰ
ਤੀਜੇ ਮੁਲਜ਼ਮ ਨੂੰ ਲੱਭਣ ਅਤੇ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ