ਰਾਸ਼ਟਰੀ
Kargil News: ਕਾਰਗਿਲ ਦੇ ਦਰਾਸ ਵਿੱਚ 400 ਫੁੱਟ ਹੇਠਾਂ ਨਦੀ ਵਿੱਚ ਡਿੱਗੀ ਕਾਰ, ਦੋ ਲੋਕਾਂ ਦੀ ਮੌਤ
Kargil News: ਤਿੰਨ ਲੋਕ ਹੋਏ ਜ਼ਖ਼ਮੀ
India ਨੇ ਡੋਨਾਲਡ ਟਰੰਪ ਨੂੰ ਜੰਗਬੰਦੀ ਦਾ ਸਿਹਰਾ ਦੇਣ ਤੋਂ ਕੀਤਾ ਸੀ ਇਨਕਾਰ
ਗੁੱਸੇ 'ਚ ਆਏ ਟਰੰਪ ਨੇ ਭਾਰਤ 'ਤੇ ਲਾਇਆ ਹੈ ਵਾਧੂ ਟੈਰਿਫ਼
Russia-Ukraine ਜੰਗ ਲਈ ਭਾਰਤ ਨੂੰ ਨਿਸ਼ਾਨਾ ਬਣਾਉਣਾ ਗਲਤ : ਐਸ. ਜੈਸ਼ੰਕਰ
ਕਿਹਾ : ਭਾਰਤ ਹਮੇਸ਼ਾ ਸ਼ਾਂਤੀ ਅਤੇ ਗੱਲਬਾਤ ਦੀ ਕਰਦਾ ਹੈ ਵਕਾਲਤ
Himachal Weather News: ਹਿਮਾਚਲ ਵਿਚ ਅੱਜ 3 ਜ਼ਿਲ੍ਹਿਆਂ ਵਿਚ ਪਵੇਗਾ ਭਾਰੀ, ਸੂਬੇ ਵਿਚ 839 ਸੜਕਾਂ ਆਵਾਜਾਈ ਬੰਦ
ਮੀਂਹ ਸੂਬੇ ਵਿਚ ਲਗਾਤਾਰ ਪੈ ਰਹੇ ਮੀਂਹ ਨਾਲ ਹੋ ਰਿਹਾ ਭਾਰੀ ਨੁਕਸਾਨ
Delhi News : ਹੁਣ 1 ਮਹੀਨੇ ਦੀ ਨੌਕਰੀ ਉਤੇ ਵੀ ਮਿਲੇਗੀ ਪੀ.ਐਫ. ਪੈਨਸ਼ਨ
Delhi News : ਈ.ਪੀ.ਐਫ.ਓ. ਨੇ ਨਿਯਮਾਂ 'ਚ ਕੀਤਾ ਬਦਲਾਅ
Asaram News: ਆਸਾਰਾਮ ਨੇ ਜੋਧਪੁਰ ਜੇਲ ਵਿਚ ਕੀਤਾ ਆਤਮ ਸਮਰਪਣ, ਡਾਕਟਰੀ ਸਥਿਤੀ ਦੇ ਆਧਾਰ 'ਤੇ ਮਿਲੀ ਸੀ ਜ਼ਮਾਨਤ
Asaram News: ਰਾਜਸਥਾਨ ਹਾਈ ਕੋਰਟ ਨੇ ਅੰਤਰਿਮ ਜ਼ਮਾਨਤ ਵਧਾਉਣ ਤੋਂ ਕੀਤਾ ਸੀ ਇਨਕਾਰ
Delhi Murder News: ਦਿੱਲੀ ਦੇ ਕਾਲਕਾਜੀ ਮੰਦਰ ਵਿਚ ਪੁਜਾਰੀ ਦੀ ਕੁੱਟ-ਕੁੱਟ ਕੇ ਹੱਤਿਆ
ਸੀਸੀਟੀਵੀ ਵਿਚ ਕੈਦ ਹੋਈ ਘਟਨਾ
Jammu Kashmir News: ਰਿਆਸੀ 'ਚ ਖਿਸਕੀ ਜ਼ਮੀਨ, 7 ਲਾਸ਼ਾਂ ਬਰਾਮਦ, ਰਾਮਬਨ ਵਿੱਚ ਬੱਦਲ ਫਟਣ ਨਾਲ 3 ਦੀ ਮੌਤ
Ramban Cloudburst News: 4 ਲਾਪਤਾ, ਕਈ ਘਰ ਹੋਏ ਤਬਾਹ
‘ਰਾਮ ਸੇਤੂ' ਨੂੰ ਕੌਮੀ ਯਾਦਗਾਰ ਐਲਾਨਣ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ
ਪਟੀਸ਼ਨ 'ਤੇ ਜਲਦੀ ਫ਼ੈਸਲਾ ਲੈਣ ਦੇ ਦਿੱਤੇ ਨਿਰਦੇਸ਼
Russian ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਸੰਬਰ 'ਚ ਆਉਣਗੇ ਭਾਰਤ
ਯੂਕਰੇਨ-ਰੂਸ ਜੰਗ ਤੋਂ ਬਾਅਦ ਪੁਤਿਨ ਦਾ ਇਹ ਪਹਿਲਾ ਭਾਰਤ ਦੌਰਾ