ਰਾਸ਼ਟਰੀ
Rahul ਦੀ ਰੈਲੀ ਵਿਚ PM Modi ਦੀ ਮਾਂ ਵਿਰੁਧ ਬੋਲੇ ਅਪਸ਼ਬਦਾਂ ਤੇ BJP ਦਾ ਬਿਆਨ
ਉਠਕ ਬੈਠਕ ਕਰ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ : ਭਾਜਪਾ
Mohan Bhagwat News: ਮੈਂ ਕਦੇ ਨਹੀਂ ਕਿਹਾ ਕਿ 75 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋ ਜਾਣਾ ਚਾਹੀਦਾ ਹੈ'- ਸੰਘ ਮੁਖੀ ਮੋਹਨ ਭਾਗਵਤ
ਹਰ ਪਰਿਵਾਰ ਵਿਚ ਹੋਣੇ ਚਾਹੀਦੇ ਹਨ ਤਿੰਨ ਬੱਚੇ- ਮੋਹਨ ਭਾਗਵਤ
Safest Cities : ਮੁੰਬਈ ਅਤੇ ਕੋਹਿਮਾ ਦੇਸ਼ ਵਿੱਚ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ, ਪਟਨਾ ਅਤੇ ਦਿੱਲੀ ਸਭ ਤੋਂ ਘੱਟ ਸੁਰੱਖਿਅਤ
Safest Cities : NARI ਦੀ ਸਾਲਾਨਾ ਰਿਪੋਰਟ ਆਈ ਸਾਹਮਣੇ
Baba Siddiqui Murder Case : ਮੁੰਬਈ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਅਮੋਲ ਗਾਇਕਵਾੜ ਨੂੰ ਪੁਣੇ ਤੋਂ ਕੀਤਾ ਗ੍ਰਿਫ਼ਤਾਰ
Baba Siddiqui Murder Case : ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਮੋਲ ਗਾਇਕਵਾੜ,12 ਅਕਤੂਬਰ ਨੂੰ ਬਾਬਾ ਸਿੱਦੀਕੀ ਦਾ ਹੋਇਆ ਸੀ ਕਤਲ
ਮੋਦੀ ਨੇ ਕਿਸਾਨਾਂ ਨਾਲ ਧੋਖਾ ਕੀਤਾ : ਅਰਵਿੰਦ ਕੇਜਰੀਵਾਲ
ਕਿਹਾ, ਭਾਰਤ ਨੂੰ ਅਮਰੀਕੀ ਆਯਾਤ ਉਤੇ ਜ਼ਿਆਦਾ ਟੈਰਿਫ ਲਗਾਉਣੇ ਚਾਹੀਦੇ ਹਨ
American tariffs : ਹੀਰਾ ਪਾਲਿਸ਼ ਕਰਨ ਵਾਲੀਆਂ ਕੰਪਨੀਆਂ ਨੂੰ 30 ਫੀ ਸਦੀ ਤਕ ਦਾ ਘਾਟਾ ਹੋਣ ਦਾ ਖਦਸ਼ਾ
American tariffs : ਬੁਧਵਾਰ ਨੂੰ ਅਮਰੀਕੀ ਬਾਜ਼ਾਰ 'ਚ ਦਾਖ਼ਲ ਹੋਣ ਵਾਲੇ ਭਾਰਤੀ ਉਤਪਾਦਾਂ ਉਤੇ 25 ਫੀ ਸਦੀ ਵਾਧੂ ਟੈਰਿਫ ਲਾਗੂ ਹੋ ਗਿਆ।
ਕੇਰਲ 'ਚ ਬਜ਼ੁਰਗ ਜੋੜੇ ਨੂੰ 11 ਦਿਨਾਂ ਤੱਕ 'ਡਿਜੀਟਲ ਗ੍ਰਿਫ਼ਤਾਰੀ' ਹੇਠ ਰੱਖਿਆ ਗਿਆ, 2.4 ਕਰੋੜ ਰੁਪਏ ਦੀ ਠੱਗੀ
2.4 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੋਸ਼ਲ ਮੀਡੀਆ ਕੰਟੈਂਟ 'ਤੇ ਸੁਪਰੀਮ ਕੋਰਟ ਹੋਇਆ ਸਖਤ
ਕੇਂਦਰ ਸਰਕਾਰ ਨੂੰ ਗਾਈਡਲਾਈਨ ਬਣਾਉਣ ਦੇ ਦਿੱਤੇ ਨਿਰਦੇਸ਼
Gautam Adani ਨੇ 1000 ਕਰੋੜ ਰੁਪਏ 'ਚ ਖ਼ਰੀਦਿਆ ਲਗਜ਼ਰੀ ਜਹਾਜ਼
ਇੰਟੀਰੀਅਰ 'ਤੇ 35 ਕਰੋੜ ਖ਼ਰਚ ਬਣਾਇਆ 5 ਤਾਰਾ ਹੋਟਲ ਵਰਗਾ
Manali ਦਾ ਮਸ਼ਹੂਰ ਰੈਸਟੋਰੈਂਟ ‘ਸ਼ੇਰ-ਏ-ਪੰਜਾਬ ਹੜ੍ਹ' ਦੇ ਪਾਣੀ 'ਚ ਰੁੜਿਆ
ਰੈਸਟੋਰੈਂਟ ਦਾ ਸਾਹਮਣੇ ਵਾਲਾ ਹਿੱਸਾ ਦਰਸਾਉਂਦਾ ਹੈ ਰੈਸਟੋਰੈਂਟ ਦੀ ਮੌਜੂਦਗੀ