ਵਪਾਰ
ਅਮਰੀਕਾ ਤੋਂ ਦਰਾਮਦ ਸੇਬ, ਅਖਰੋਟ ਤੋਂ ਵਾਧੂ ਡਿਊਟੀ ਹਟਾਉਣ ਦੇ ਫੈਸਲੇ ’ਤੇ ਮੁੜ ਵਿਚਾਰ ਕਰੇ ਕੇਂਦਰ: ਉਮਰ
ਕਿਹਾ, ਜੇ ਜੰਮੂ-ਕਸ਼ਮੀਰ ਦੇ ਲੋਕਾਂ ਬਾਰੇ ਨਹੀਂ ਸੋਚਣਾ ਤਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਬਾਰੇ ਹੀ ਸੋਚ ਲਵੋ
ਜੀ-20 ਦਾ ਅਸਰ, ਸ਼ੇਅਰ ਬਾਜ਼ਾਰ ਮੁੜ ਨਵੀਂਆਂ ਉਚਾਈਆਂ ’ਤੇ
ਨਿਫ਼ਟੀ ਨੇ ਪਹਿਲੀ ਵਾਰੀ ਛੂਹਿਆ 20 ਹਜ਼ਾਰ ਦਾ ਪੱਧਰ, ਸੈਂਸੈਕਸ 67 ਹਜ਼ਾਰ ਤੋਂ ਉੱਪਰ ਬੰਦ
ਚੀਨੀ ਦੀਆਂ ਕੀਮਤਾਂ ਤਿੰਨ ਹਫ਼ਤਿਆਂ ਦੀ ਰੀਕਾਰਡ ਉਚਾਈ ’ਤੇ ਪੁੱਜੀਆਂ
ਉਤਪਾਦਨ ’ਤੇ ਚਿੰਤਾ ਦੇ ਨਾਲ-ਨਾਲ ਨਾਜ਼ੁਕ ਬੈਲੰਸ ਸ਼ੀਟ ਕਾਰਨ ਕੀਮਤਾਂ ਵਧੀਆਂ
ਸਰਕਾਰੀ ਬੀਮਾ ਕੰਪਨੀਆਂ ਦੀ ਬਾਜ਼ਾਰ ’ਚ ਹਿੱਸੇਦਾਰੀ ਪਹਿਲੀ ਵਾਰੀ 33 ਫੀ ਸਦੀ ਤੋਂ ਹੇਠਾਂ ਡਿੱਗੀ
ਸਰਕਾਰੀ ਬੀਮਾ ਕੰਪਨੀਆਂ ਦੀ ਪ੍ਰੀਮੀਅਮ ਆਮਦਨ ਇਕ ਫੀ ਸਦੀ ਘੱਟ ਕੇ 34,203 ਕਰੋੜ ਰੁਪਏ ਰਹਿ ਗਈ
ਜੀ20: ਭਾਰਤ-ਮਿਡਲ ਈਸਟ-ਯੂਰਪ ਆਰਥਕ ਗਲਿਆਰਾ ਛੇਤੀ ਹੀ ਸ਼ੁਰੂ ਕਰਨ ’ਤੇ ਸਹਿਮਤੀ
ਭਾਰਤ ਅਤੇ ਯੂਰਪ ਵਿਚਕਾਰ ਵਪਾਰ ਨੂੰ 40 ਫ਼ੀ ਸਦੀ ਤੇਜ਼ ਹੋਵੇਗਾ
ਜੀ-20 ’ਚ ਭਾਰਤ ਨੂੰ ਝਟਕਾ! : ਜੀ-20 ਦੇਸ਼ ਖੇਤੀ, ਭੋਜਨ, ਖਾਦਾਂ ਦੇ ਮੁਕਤ ਵਪਾਰ ਲਈ ਵਚਨਬੱਧ
ਹੁਣ ਮੈਂਬਰ ਦੇਸ਼ ਹੋਰਨਾਂ ਦੇਸ਼ਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਨਿਰਯਾਤ ’ਤੇ ਨਹੀਂ ਲਾ ਸਕਣਗੇ ਪਾਬੰਦੀ
ਮੋਦੀ, ਸੂਨਕ ਨੇ ਐਫ਼.ਟੀ.ਏ. ਦੀ ਦਿਸ਼ਾ ’ਚ ‘ਤੇਜ਼ੀ ਨਾਲ ਕੰਮ’ ਕਰਨ ’ਤੇ ਸਹਿਮਤੀ ਪ੍ਰਗਟਾਈ
10 ਡਾਊਨਿੰਗ ਸਟ੍ਰੀਟ ਨੇ ਸੂਨਕ ਦੀ ਨੇੜ ਭਵਿੱਖ ’ਚ ਭਾਰਤ ਦੀ ਇਕ ਹੋਰ ਫੇਰੀ ਦੇ ਸੰਕੇਤ ਦਿਤੇ
ਜੀ-20 ਸੰਮੇਲਨ: ਪ੍ਰਧਾਨ ਮੰਤਰੀ ਮੋਦੀ ਨੇ ਕੌਮਾਂਤਰੀ ਬਾਇਉਫਿਊਲ ਗਠਜੋੜ ਦਾ ਐਲਾਨ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਪ੍ਰਿਥਵੀ’ ਸੈਸ਼ਨ ਨੂੰ ਸੰਬੋਧਨ ਕਰਦਿਆਂ ‘ਜੀ-20 ਉਪਗ੍ਰਹਿ ਮਿਸ਼ਨ’ ਸ਼ੁਰੂ ਕਰਨ ਦਾ ਮਤਾ ਵੀ ਰਖਿਆ।
ਭਾਰਤ ਨੂੰ ਉੱਚ ਤਕਨਾਲੋਜੀ ਨਿਰਯਾਤ ਦੇ ਰੇੜਕੇ ਦੂਰ ਕਰਨ ਲਈ ਅਮਰੀਕੀ ਸਦਨ ’ਚ ਬਿਲ ਪੇਸ਼
ਭਾਰਤ ਨੂੰ ਸੰਵੇਦਨਸ਼ੀਲ ਤਕਨਾਲੋਜੀਆਂ ਦੇ ਅਤਿਪਾਬੰਦੀਸ਼ੁਦਾ ਨਿਰਯਾਤ ਨੂੰ ਮਿਲੇਗੀ ਹੱਲਾਸ਼ੇਰੀ
ਪੰਜਾਬ 3 ਜ਼ਿਲ੍ਹਿਆਂ ਸਮੇਤ ਦੇਸ਼ ਦੇ 55 ਹੋਰ ਜ਼ਿਲ੍ਹਿਆਂ ’ਚ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਲਾਜ਼ਮੀ ਹੋਈ
ਪੰਜਾਬ ਦੇ 19 ਜ਼ਿਲ੍ਹਿਆਂ ’ਚ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਲਾਜ਼ਮੀ ਹੋਈ