ਵਪਾਰ
ਟਮਾਟਰ ਤੋਂ ਬਾਅਦ ਪਿਆਜ ਵਿਗਾੜੇਗਾ ਬਜਟ! ਸਪਲਾਈ ਵਿਚ ਕਮੀ ਕਾਰਨ ਵਧੀ ਚਿੰਤਾ
ਅਗਸਤ ਅਤੇ ਸਤੰਬਰ ਵਿਚ ਵਧ ਸਕਦੀਆਂ ਹਨ ਕੀਮਤਾਂ
1 ਕਰੋੜ ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਵਿਅਕਤੀਗਤ ਟੈਕਸਦਾਤਾਵਾਂ ਦੀ ਗਿਣਤੀ ਦੋ ਸਾਲਾਂ ਵਿਚ ਦੁੱਗਣੀ ਹੋਈ
ਦੋ ਸਾਲਾਂ ਵਿਚ ਅੰਕੜਾ 81,653 ਤੋਂ ਵਧ ਕੇ 1,69,890 ’ਤੇ ਪਹੁੰਚਿਆ
ਪੇਪਰਫ੍ਰਾਈ ਦੇ ਸਹਿ-ਸੰਸਥਾਪਕ ਅੰਬਰੀਸ਼ ਮੂਰਤੀ ਦਾ ਦੇਹਾਂਤ
ਲੇਹ ਵਿਚ ਪਿਆ ਦਿਲ ਦਾ ਦੌਰਾ
ਮੰਦੀ ਕਾਰਨ ਪ੍ਰਭਾਵਤ ਹੋਵੇਗਾ IT ਸੈਕਟਰ! ਘਟ ਸਕਦੀਆਂ ਹਨ 40% ਨੌਕਰੀਆਂ
ਸਟਾਫਿੰਗ ਫਰਮ ਐਕਸਫੇਨੋ ਮੁਤਾਕਤ ਦਿੱਗਜ ਆਈ.ਟੀ. ਸਰਵਿਸ ਫਰਮਾਂ ਵਲੋਂ ਵਿੱਤ ਸਾਲ 2024 ਦੌਰਾਨ 50,000 ਤੋਂ 1,00,000 ਕਰਮਚਾਰੀਆਂ ਨੂੰ ਨਿਯੁਕਤ ਕੀਤੇ ਜਾਣ ਦੀ ਉਮੀਦ
ਹੀਰੋ ਮੋਟੋਕੋਰਪ ਦੇ ਮੁੰਜਾਲ ਅਤੇ ਹੋਰਾਂ ਦੇ ਟਿਕਾਣਿਆਂ ਦੀ ਤਲਾਸ਼ੀ ਦੌਰਾਨ 25 ਕਰੋੜ ਰੁਪਏ ਨਕਦ, ਗਹਿਣੇ ਜ਼ਬਤ
ਵੱਖ-ਵੱਖ ਦੇਸ਼ਾਂ ’ਚ ਲਗਭਗ 54 ਕਰੋੜ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਨੂੰ ਗੈਰ-ਕਾਨੂੰਨੀ ਢੰਗ ਨਾਲ ਟਰਾਂਸਫ਼ਰ ਕਰਨ ਦਾ ਦੋਸ਼
ਦੇਸ਼ ’ਚ ਸੈਮੀਕੰਡਕਟਰ ਪਲਾਂਟ ਲਾਉਣ ਲਈ 50 ਫ਼ੀ ਸਦੀ ਵਿੱਤੀ ਮਦਦ ਦੇਵੇਗਾ ਭਾਰਤ : ਪ੍ਰਧਾਨ ਮੰਤਰੀ ਮੋਦੀ
ਮੋਦੀ ਨੇ ਕਿਹਾ ਕਿ ਭਾਰਤ ਅਪਣੀ ‘ਕੌਮਾਂਤਰੀ ਜ਼ਿੰਮੇਵਾਰੀ’ ਨੂੰ ਚੰਗੀ ਤਰ੍ਹਾਂ ਸਮਝਦਾ ਹੈ।
SBI ਨੇ PC ਜਿਊਲਰ ਵਿਰੁਧ ਦਾਇਰ ਕੀਤੀ ਦੀਵਾਲੀਆ ਪਟੀਸ਼ਨ
ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਕੋਲ ਪਹੁੰਚਿਆ ਲੋਨ ਡਿਫਾਲਟ ਮਾਮਲਾ
ਮਾਰੂਤੀ ਨੇ ਸਟੀਅਰਿੰਗ ਰਾਡ ਦੀ ਸਮਸਿਆ ਨੂੰ ਹੱਲ ਕਰਨ ਲਈ S-Presso, Eeco ਦੀਆਂ 87,599 ਯੂਨਿਟਾਂ ਵਾਪਸ ਮੰਗਵਾਈਆਂ
ਪਿਛਲੇ ਕੁਝ ਸਾਲਾਂ ਦੌਰਾਨ ਕਿਸੇ ਵੀ ਗੱਡੀ ਨਿਰਮਾਤਾ ਵਲੋਂ ਖਰਾਬੀ ਲਈ ਅਪਣੀ ਗੱਡੀ ਨੂੰ ਵਾਪਸ ਬੁਲਾਉਣ ਦਾ ਇਹ ਸਭ ਤੋਂ ਵੱਡਾ ਮਾਮਲਾ
ਕਿਸਾਨ ਨੂੰ ਧਮਕੀ ਦੇ ਕੇ ਪਤੀ-ਪਤਨੀ ਨੇ ਲੁੱਟੇ ਕਰੀਬ 2.5 ਟਨ ਟਮਾਟਰ
ਪੁਲਿਸ ਨੇ ਲੁਟੇਰੇ ਜੋੜੇ ਭਾਸਕਰ ਅਤੇ ਸਿੰਧੂਜਾ ਨੂੰ ਕੀਤਾ ਗ੍ਰਿਫ਼ਤਾਰ
ਅੱਜ ਤੋਂ 70 ਰੁਪਏ ਕਿਲੋ ਮਿਲਣਗੇ ਟਮਾਟਰ
ਕੇਂਦਰ ਸਰਕਾਰ ਨੇ ਸਬਸਿਡੀ ਵਾਲੇ ਟਮਾਟਰਾਂ ਦੀਆਂ ਕੀਮਤਾਂ ਘਟਾਈਆਂ