ਮਨੋਰੰਜਨ
Manoj Kumar Ghibli Art News: ਨਹੀਂ ਰਹੇ ਮਸ਼ਹੂਰ ਬਾਲੀਵੁੱਡ ਅਭਿਨੇਤਾ ਮਨੋਜ ਕੁਮਾਰ, ਵੇਖੋ ਉਨ੍ਹਾਂ ਦਾ Ghibli ਅਵਤਾਰ
Manoj Kumar Ghibli Art News: Ghibli ਆਰਟ ਵਿਖੇ ਮਨੋਜ ਕੁਮਾਰ ਦੀਆਂ ਤਸਵੀਰਾਂ ਨਾਲ ਪੁਰਾਣੀਆਂ ਯਾਦਾਂ ਨੂੰ ਕਰਦੇ ਹਾਂ ਤਾਜ਼ਾ
Bollywood News: ਬਾਲੀਵੁੱਡ ਜਗਤ ’ਚ ਸੋਗ ਦੀ ਲਹਿਰ, ਅਦਾਕਾਰ ਮਨੋਜ ਕੁਮਾਰ ਦਾ ਹੋਇਆ ਦਿਹਾਂਤ
87 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ
ਹੰਸ ਰਾਜ ਹੰਸ ਦੀ ਪਤਨੀ ਪੰਜ ਤੱਤਾਂ 'ਚ ਵਿਲੀਨ, ਕਈ ਮਸ਼ਹੂਰ ਹਸਤੀਆਂ ਨੇ ਕੀਤੀ ਸ਼ਿਰਕਤ
ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ
ਏ.ਪੀ.ਢਿੱਲੋਂ ਦੇ ਗੀਤ "ਦਿ ਬ੍ਰਾਊਨਪ੍ਰਿੰਟ" ਨੇ ਪਾਈ ਧੱਕ
ਦੱਖਣੀ ਏਸ਼ੀਆ ਵਿੱਚ ਬੇਹੱਤਰੀਨ ਗੀਤ ਲਈ JUNO ਐਵਾਰਡ ਜਿੱਤਿਆ
Sikandar ਈਦ ਤੋਂ ਪਹਿਲਾਂ ਸਲਮਾਨ ਖ਼ਾਨ ਦੀ ਫ਼ਿਲਮ 'ਸਿਕੰਦਰ' ਨੇ ਦਿਖਾਇਆ ਆਪਣਾ ਜਾਦੂ, ਪਹਿਲੇ ਦਿਨ 30.06 ਕਰੋੜ ਰੁਪਏ ਦੀ ਕੀਤੀ ਕਮਾਈ
ਪਰ ਰਾਮ ਚਰਨ ਦੀ ਗੇਮ ਚੇਂਜਰ ਦਾ ਰਿਕਾਰਡ ਨਹੀਂ ਤੋੜ ਸਕੀ ਸਿਕੰਦਰ
‘ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਬਦਲ ਜਾਂਦੇ ਨੇ?’, ਫ਼ਿਲਮ ਡਾਇਰੈਕਟਰ ਗੁੱਡੂ ਧਨੋਆ ਨੇ ਦਿਲਜੀਤ ਦੋਸਾਂਝ ਤੋਂ ਦੂਰੀਆਂ ਦਾ ਸੰਕੇਤ ਦਿਤਾ
ਗੁੱਡੂ ਧਨੋਆ ਨੇ ਦਿਲਜੀਤ ਦੇ ਅਦਾਕਾਰੀ ਕਰੀਅਰ ਨੂੰ ਮੁੱਖ ਧਾਰਾ ਦੇ ਸਿਨੇਮਾ ’ਚ ਲਾਂਚ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ
Kunal Kamra's problems Raises : ਕੁਨਾਲ ਕਾਮਰਾ ਦੀਆਂ ਵਧੀਆਂ ਮੁਸ਼ਕਲਾਂ, ਕਾਮੇਡੀਅਨ ਵਿਰੁਧ ਤਿੰਨ ਮਾਮਲੇ ਦਰਜ
Kunal Kamra's problems Raises : ਪੁਲਿਸ ਦੇ ਦੋ ਵਾਰ ਬੁਲਾਉਣ ’ਤੇ ਵੀ ਪੇਸ਼ ਨਹੀਂ ਹੋਇਆ ਕਾਮਰਾ
Saif Ali Khan Attacked : ਸੈਫ਼ ਅਲੀ ਖ਼ਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਸ਼ਰੀਫੁਲ ਇਸਲਾਮ ਨੇ ਦਾਇਰ ਕਰਾਈ ਜ਼ਮਾਨਤ ਪਟੀਸ਼ਨ
Saif Ali Khan Attacked : ਮਾਮਲਾ ਝੂਠਾ ਸੀ ਤੇ ਸਬੂਤ ਪਹਿਲਾਂ ਹੀ ਦਿਤੇ ਜਾ ਚੁੱਕੇ ਹਨ :ਵਕੀਲ ਅਜੇ ਗਵਲੀ ਦਾ ਦਾਅਵਾ
Salman Khan: 'ਸਾਡਾ ਪਰਿਵਾਰ ਕਾਫ਼ੀ ਕੁਝ ਝੱਲ ਚੁੱਕਾ ਹੈ...' ਵਿਵਾਦਾਂ 'ਤੇ ਬੋਲੇ ਸਲਮਾਨ ਖਾਨ
ਕਿਹਾ, "ਇਹ ਸਿਰਫ 3.5 ਮਿੰਟ ਦਾ ਟ੍ਰੇਲਰ ਹੈ। ਜਦੋਂ ਤੁਸੀਂ 2 ਘੰਟੇ 25 ਮਿੰਟ ਲੰਬੀ ਫ਼ਿਲਮ ਦੇਖਦੇ ਹੋ, ਤਾਂ ਤੁਸੀਂ ਸਮਝ ਜਾਓਗੇ ਕਿ ਇਹ ਟ੍ਰੇਲਰ ਕੁਝ ਵੀ ਨਹੀਂ ਸੀ।
ਕੰਧਾਰੀ ਦਾ ਨਵਾਂ ਗੀਤ "9 ਆਊਟਟਾ 10" ਰਿਲੀਜ਼
ਸੰਗੀਤ ਐਵੀ ਨੇ ਦਿੱਤਾ ਹੈ, ਤੇ ਮੁੱਖ ਭੂਮਿਕਾ ਵਿੱਚ “ਗੀਤ ਗੋਰਾਇਆ” ਨਜ਼ਰ ਆਵੇਗੀ।