ਮਨੋਰੰਜਨ
Punjab News: ਸੁਨੰਦਾ ਸ਼ਰਮਾ ਦੀ ਪੋਸਟ ਤੋਂ ਬਾਅਦ ਪੁਲਿਸ ਨੇ ਨਿਰਮਾਤਾ ਪਿੰਕੀ ਧਾਲੀਵਾਲ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਮਹਿਲਾ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਨਿਰਦੇਸ਼ਾਂ 'ਤੇ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ
YouTube Channel Delete: YouTube ਤੋਂ 48 ਲੱਖ ਚੈਨਲਾਂ ਦਾ ਹੋਇਆ ਸਫ਼ਾਇਆ; ਕਿਨ੍ਹਾਂ ਕਾਰਨਾਂ ਕਰਕੇ ਡਿਲੀਟ ਹੁੰਦੇ ਹਨ Channel?
ਇਸ ਤੋਂ ਇਲਾਵਾ, ਯੂਟਿਊਬ ਨੇ ਆਪਣੇ ਪਲੇਟਫਾਰਮ ਤੋਂ 9.5 ਮਿਲੀਅਨ ਤੋਂ ਵੱਧ ਵੀਡੀਓ ਹਟਾ ਦਿੱਤੇ ਹਨ
ਯੂ-ਟਿਊਬਰ ਅਰਮਾਨ ਮਲਿਕ ਦੇ 2 ਸਾਲ ਦੇ ਬੇਟੇ ਨੂੰ ਹੋਈ ਗੰਭੀਰ ਬੀਮਾਰੀ
ਪਾਇਲ ਤੇ ਕ੍ਰਿਤਿਕਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਕੰਪਨੀਆਂ ਤੋਂ ਤੰਗ ਹੋ ਕੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਪਾਈ ਭਾਵੁਕ ਪੋਸਟ, ਕਿਹਾ-ਮੈਨੂੰ ਰੋਟੀ ਜੋਗੀ ਤਾਂ ਛੱਡ ਦਿਓ।
ਕਿਹਾ-ਕੁਝ ਕੰਪਨੀਆਂ ਮੇਰੇ ਨਾਲ ਇਕਰਾਰਨਾਮੇ ਦਾ ਝੂਠਾ ਦਾਅਵਾ ਕਰ ਰਹੀਆਂ, ਮੈਂ ਸੁਤੰਤਰ ਕਲਾਕਾਰ ਹਾਂ, ਮੈਂ ਕਿਸੇ ਨਾਲ ਇਕਰਾਰਨਾਮੇ ਵਿਚ ਬੱਝੀ ਨਹੀਂ
ਸੋਨੀ ਇੰਡੀਆ ਨੇ ਕਰਨ ਔਜਲਾ ਨੂੰ ਬਣਾਇਆ ਆਡੀਓ ਸ਼੍ਰੇਣੀ ਲਈ ਬ੍ਰਾਂਡ ਅੰਬੈਸਡਰ
ਲਾਕਾਰ ਨਾਲ ਜੁੜ ਕੇ ਆਡੀਓ ਮਾਰਕੀਟ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦਾ ਉਦੇਸ਼
Jasmine Sandal: ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਦੀਆਂ ਵਧੀਆਂ ਮੁਸ਼ਕਲਾਂ, ਹਰਿਆਣਾ ’ਚ ਸ਼ਿਕਾਇਤ ਦਰਜ, ਜਾਣੋ ਕੀ ਹੈ ਮਾਮਲਾ
ਜੈਸਮੀਨ ਸੈਂਡਲਸ ਵਿਰੁਧ ਵਧ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
‘ਉੜਤਾ ਪੰਜਾਬ 2’ ਦੀਆਂ ਤਿਆਰੀਆਂ ਸ਼ੁਰੂ, ਅਗਲੇ ਸਾਲ ਸ਼ੁਰੂ ਹੋ ਸਕਦੈ ਫਿਲਮਾਂਕਣ
ਨਿਰਮਾਤਾ ਏਕਤਾ ਕਪੂਰ ‘ਉੜਤਾ ਪੰਜਾਬ 2’ ਦਾ ਨਿਰਮਾਣ ਕਰ ਰਹੀ ਹੈ
ਸਿਨੇਮਾ ਰਾਹੀਂ ਸਮਾਜ ’ਚ ਹਿੰਸਾ ਨੂੰ ਉਤਸ਼ਾਹ ਮਿਲਣਾ ਇਕਪਾਸੜ ਦਲੀਲ : ਡਾਇਰੈਕਟਰਾਂ ਦੀ ਐਸੋਸੀਏਸ਼ਨ
ਕਿਹਾ, ‘ਫਿਲਮਾਂ ਨੂੰ ਹਿੰਸਾ ਦਾ ਇਕਲੌਤਾ ਕਾਰਨ ਦਸਣਾ ਬੇਤੁਕਾ ਅਤੇ ਗਲਤ ਹੈ। ਸਰਕਾਰ ਨੂੰ ਸਮਕਾਲੀ ਸਮਾਜਕ ਢਾਂਚੇ ’ਚ ਲੋਕਾਂ ਦੀ ਅਸੁਰੱਖਿਆ ਨੂੰ ਦੂਰ ਕਰਨਾ ਚਾਹੀਦਾ ਹੈ।’
Diljit Dosanjh News : ਦਿਲਜੀਤ ਦੋਸਾਂਝ Levi’s ਦੇ ਗਲੋਬਲ ਅੰਬੈਸਡਰ ਬਣੇ
Diljit Dosanjh News : ਆਈਕਾਨਿਕ ਡੈਨਿਮ ਬ੍ਰਾਂਡ Levi’s ਦੀ ਨੁਮਾਇੰਦਗੀ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ
Ranveer Allahbadia: ਰਣਵੀਰ ਇਲਾਹਾਬਾਦੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਸ਼ੋਅ ਸ਼ੁਰੂ ਕਰਨ ਦੀ ਮਿਲ ਗਈ ਇਜਾਜ਼ਤ
ਅਦਾਲਤ ਨੇ ਸ਼ਰਤਾਂ ਨਾਲ 'ਦਿ ਰਣਵੀਰ ਸ਼ੋਅ' ਦੇ ਪ੍ਰਸਾਰਣ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।