ਮਨੋਰੰਜਨ
ਹਰ ਵਾਰ ਸਰਕਾਰ ਦਾ ਮੂੰਹ ਦੇਖਣ ਦੀ ਲੋੜ ਨਹੀਂ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਲੜਨਾ ਪਵੇਗਾ - ਐਮੀ ਵਿਰਕ
ਸਾਨੂੰ ਸਾਰਿਆਂ ਨੂੰ ਨਸ਼ੇ ਖਿਲਾਫ਼ ਲੜਨਾ ਪਵੇਗਾ ਤਾਂ ਹੀ ਸਾਡੇ ਪੰਜਾਬ ਦੇ ਪੁੱਤ ਬਚ ਸਕਣਗੇ
ਪੰਜਾਬ ਵਿਚ ਨਸ਼ਿਆਂ ਨੂੰ ਲੈ ਕੇ ਚਿੰਤਤ ਹੋਏ ਗੱਗੂ ਗਿੱਲ, ਕਿਹਾ-ਚਿੱਟੇ ਨੇ ਲੋਕਾਂ ਦੇ ਘਰ ਕੀਤੇ ਬਰਬਾਦ
ਲੋਕਾਂ ਨੂੰ ਵੀ ਪੰਜਾਬ ਪੁਲਿਸ ਦੀ ਨਸਾ ਵਿਰੋਧੀ ਮੁਹਿੰਮ ਨਾਲ ਜੁੜਨ ਦੀ ਕੀਤੀ ਅਪੀਲ
India-Bharat ਵਿਵਾਦ ਦਾ ਅਸਰ: Akshay Kumar ਨੇ ਫ਼ਿਲਮ ਦਾ ਨਾਮ ਬਦਲ ਕੇ ਰਾਣੀਗੰਜ -Great Bharat Rescue ਰੱਖਿਆ
ਫਿਲਮ ਦਾ ਟੀਜ਼ਰ ਵੀਰਵਾਰ ਨੂੰ ਰਿਲੀਜ਼ ਹੋਵੇਗਾ
ਸਿੱਧੂ ਮੂਸੇਵਾਲਾ ਕਤਲ ਮਾਮਲਾ: ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਸਣੇ 4 ਗੈਂਗਸਟਰ ਨਹੀਂ ਹੋਏ ਮਾਨਸਾ ਅਦਾਲਤ ਵਿਚ ਪੇਸ਼
ਮਾਮਲੇ ਦੀ ਸੁਣਵਾਈ 20 ਸਤੰਬਰ ਤਕ ਟਲੀ
ਫ਼ਿਲਮ 'ਫੁਕਰੇ' ਦਾ ਟਰੇਲਰ ਰਿਲੀਜ਼; ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ ਪੰਕਜ ਤ੍ਰਿਪਾਠੀ
28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ
ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਨਹਿਰ ਵਿਚ ਸੁੱਟੀ ਥਾਰ
ਨਹਾ ਰਹੇ ਬੱਚਿਆਂ ਨੇ ਭੱਜ ਕੇ ਬਚਾਈ ਜਾਨ
ਪ੍ਰੇਮੀ ਨੂੰ ਰਸਤੇ 'ਚੋਂ ਹਟਾਉਣ ਲਈ ਕਾਤਲ ਬਣੀ ਪਾਕਿ ਦੀ Tik-Tok ਸਟਾਰ ਤੇ ਮਾਂ, ਦੋਹਰੇ ਕਤਲ ਕੇਸ ਵਿਚ ਉਮਰ ਕੈਦ
ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਂ-ਧੀ ਨੇ ਕੀਤਾ ਦੋਹਰਾ ਕਤਲ
ਪੰਜਾਬ 'ਚ ਵਧ ਰਹੇ ਨਸ਼ਿਆਂ ਦੇ ਕਹਿਰ 'ਤੇ ਬੋਲੇ ਸੋਨੂੰ, ਕਿਹਾ- ਆਓ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ
'ਲੋਕਾਂ ਨੂੰ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਦਾ ਸਾਥ ਦੇਣ ਲਈ ਕਿਹਾ'
ਗਲਤ ਪਲਾਸਟਿਕ ਸਰਜਰੀ ਕਾਰਨ ਅਰਜਨਟੀਨਾ ਦੀ ਮਸ਼ਹੂਰ ਅਦਾਕਾਰਾ ਸਿਲਵੀਨਾ ਲੂਨਾ ਦਾ ਦਿਹਾਂਤ
43 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਬਾਲੀਵੁੱਡ ਦੀਆਂ ਇਹ 9 ਫਿਲਮਾਂ 20 ਸਾਲਾਂ 'ਚ 300 ਕਰੋੜ ਤੋਂ ਪਾਰ, ਆਮਿਰ ਖ਼ਾਨ ਅੱਗੇ ਪਾਣੀ ਭਰਦੇ ਹਨ 'ਪਠਾਨ' ਅਤੇ 'ਤਾਰਾ ਸਿੰਘ'
ਦੰਗਲ ਫ਼ਿਲਮ ਦੀ ਕੁੱਲ ਕਮਾਈ 390 ਕਰੋੜ ਰੁਪਏ ਰਹੀ ਸੀ