ਮਨੋਰੰਜਨ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵਲੋਂ ਲੋਕਾਂ ਨੂੰ ਮਸਤਾਨੇ ਫ਼ਿਲਮ ਦੇਖਣ ਦੀ ਅਪੀਲ; ਟੀਮ ਨੂੰ ਦਿਤੀ ਵਧਾਈ
ਅਕਸ਼ੈ ਕੁਮਾਰ ਨੇ ਕੀਤਾ ਟਵੀਟ
ਮਸ਼ਹੂਰ ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਦੇਹਾਂਤ
ਹਿਸਾਰ ਦੇ ਨਿਜੀ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਪੁਲਿਸ ਮੁਲਾਜ਼ਮ ਵਲੋਂ ਸਿੱਧੂ ਮੂਸੇਵਾਲਾ ਨੂੰ ‘ਅਤਿਵਾਦੀ’ ਕਹਿਣ ’ਤੇ ਬਲਕੌਰ ਸਿੰਘ ਦਾ ਟਵੀਟ, ਮੁੱਖ ਮੰਤਰੀ ਨੂੰ ਕੀਤੀ ਇਹ ਅਪੀਲ
ਕਿਹਾ, ਇਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅਤਿਵਾਦੀ ਕਿਵੇਂ ਕਹਿ ਸਕਦਾ ਹੈ?
ਮਰਹੂਮ ਗਾਇਕ ਲਾਭ ਜੰਜੂਆ ਦੀ ਪਤਨੀ ਦਾ ਹੋਇਆ ਦਿਹਾਂਤ
ਮੰਡੀ ਗੋਬਿੰਦਗੜ੍ਹ 'ਚ ਵਾਪਰਿਆ ਸੜਕ ਹਾਦਸਾ
ਅਭਿਨੇਤਾ ਪ੍ਰਕਾਸ਼ ਰਾਜ ਨੇ ਚੰਦਰਯਾਨ-3 ਦਾ ਉਡਾਇਆ ਮਜ਼ਾਕ, ਭੜਕੇ ਲੋਕਾਂ ਨੇ ਐਕਟਰ 'ਤੇ ਜੰਮ ਕੇ ਕੱਢੀ ਭੜਾਸ
ਪਹਿਲਾਂ ਵੀ ਅਪਣੇ ਵਿਵਾਦਿਤ ਬਿਆਨ ਕਰਕੇ ਸੁਰਖੀਆਂ ਵਿਚ ਰਹਿੰਦੇ ਹਨ ਪ੍ਰਕਾਸ਼ ਰਾਜ
ਨਹੀਂ ਨਿਲਾਮ ਹੋਵੇਗਾ ਗੁਰਦਾਸਪੁਰ ਤੋਂ ਭਾਜਪਾ MP ਸੰਨੀ ਦਿਓਲ ਦਾ ਬੰਗਲਾ; ਬੈਂਕ ਆਫ ਬੜੌਦਾ ਨੇ ਨਿਲਾਮੀ ਦਾ ਨੋਟਿਸ ਲਿਆ ਵਾਪਸ
ਕਾਂਗਰਸ ਨੇ ਚੁੱਕੇ ਸਵਾਲ, ਨਿਲਾਮੀ ਰੋਕਣ ਦੇ ਤਕਨੀਕੀ ਕਾਰਨ ਕਿਥੋਂ ਆਏ?
'ਗਦਰ 2' ਸਟਾਰ ਸੰਨੀ ਦਿਓਲ ਦੇ ਮੁੰਬਈ ਵਾਲੇ ਬੰਗਲੇ ਦੀ ਹੋਵੇਗੀ ਨਿਲਾਮੀ, ਨਹੀਂ ਚੁਕਾਇਆ ਕਰਜ਼ਾ
ਹੁਣ ਬੈਂਕ ਵਸੂਲੇਗਾ 56 ਕਰੋੜ ਰੁਪਏ
ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਚਰਨ ਕੌਰ ਨੇ ਸਾਂਝੀ ਕੀਤੀ ਪੋਸਟ
ਕਿਹਾ, ਸਾਜ਼ਸ਼ ਘੜਨ ਵਾਲਿਆਂ ਦੇ ਨਵੇਂ ਚਿਹਰੇ ਸਾਹਮਣੇ ਆਉਂਦੇ ਨੇ ਤਾਂ ਥੋੜ੍ਹਾ ਜਿਹਾ ਸਕੂਨ ਜ਼ਰੂਰ ਮਿਲਦਾ
ਅਕਸ਼ੈ ਕੁਮਾਰ ਨੂੰ ਮਿਲੀ ਭਾਰਤੀ ਨਾਗਰਿਕਤਾ, ਟਵੀਟ ਕਰਕੇ ਕਿਹਾ- ਹੁਣ ਦਿਲ ਅਤੇ ਨਾਗਰਿਕਤਾ ਦੋਵੇਂ ਹਿੰਦੁਸਤਾਨੀ
ਅਕਸ਼ੈ ਕੁਮਾਰ ਕੋਲ ਅਜੇ ਵੀ ਕੈਨੇਡਾ ਦੀ ਨਾਗਰਿਕਤਾ ਸੀ।
ਐਮੀ ਵਿਰਕ ਦੀ ਨਵੀਂ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਫ਼ਿਲਮ ਦਾ ਟੀਜ਼ਰ ਰਿਲੀਜ਼, ਦਹੇਜ 'ਤੇ ਅਧਾਰਿਤ ਹੈ ਫ਼ਿਲਮ
28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ