ਪਾਲੀਵੁੱਡ
ਫ਼ਿਲਮ 'ਪਾਣੀ 'ਚ ਮਧਾਣੀ' ਦੇ ਨਵੇਂ ਗੀਤ 'ਵੀ.ਸੀ.ਆਰ.' ਨਾਲ ਯਾਦ ਆਇਆ ਪੁਰਾਣਾ ਦੌਰ
ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਅਫ਼ਸਾਨਾ ਖਾਨ ਨੇ ਆਪਣੀ ਆਵਾਜ਼ ਦਿਤੀ ਹੈ
ਬਾਨੀ ਅਤੇ ਸ਼ਿਵੇ ਦੀ ਕਹਾਣੀ ਨੂੰ ਪਰਿਭਾਸ਼ਿਤ ਕਰਦੀ ਫਿਲਮ Qismat 2 ਅੱਜ ZEE5 'ਤੇ ਹੋਵੇਗੀ ਸਟ੍ਰੀਮ
ਬਾਕਸ ਆਫਿਸ 'ਤੇ ਕੈਸ਼ ਕਾਊਂਟਰਾਂ ਦੀ ਘੰਟੀ ਵੱਜਣ ਤੋਂ ਬਾਅਦ 'ਕਿਸਮਤ 2' ਦਾ ਪ੍ਰੀਮੀਅਰ ਪ੍ਰਸਿੱਧ OTT ਮੰਚ 29 ਅਕਤੂਬਰ ਨੂੰ ਜ਼ੀ 5 'ਤੇ ਹੋਵੇਗਾ।
ਪੰਜਾਬੀ ਫ਼ਿਲਮ 'ਫੁੱਫੜ ਜੀ' ਦਾ ਟ੍ਰੇਲਰ ਹੋਇਆ ਰਿਲੀਜ਼
ਫਿਲਮ 11 ਨਵੰਬਰ ਨੂੰ ਹੋਵੇਗੀ ਰਿਲੀਜ਼
'ਫੁੱਫੜ ਜੀ' : ਫ਼ਿਲਮ ਦਾ ਪਹਿਲਾ ਡਾਂਸ ਨੰਬਰ 'ਗੱਲ ਬਣ ਜਾਉ' ਹੋਇਆ ਰਿਲੀਜ਼
ਪੰਜਾਬੀ ਫ਼ਿਲਮ 'ਫੁੱਫੜ ਜੀ' 11 ਨਵੰਬਰ ਨੂੰ ਹੋਵੇਗੀ ਰਿਲੀਜ਼
ਪੰਜਾਬੀ ਸਿਨੇਮਾ ਲਈ ਸਭ ਦੀ ਪਸੰਦ ਬਣਿਆ ਜ਼ੀ 5
499/- ਰੁਪਏ ਵਿਚ ZEE5 ਸਲਾਨਾ ਪ੍ਰੀਮੀਅਮ ਪੈਕ ਲੈ ਸਕਦੇ ਹੋ
1980 ਦੇ ਦਹਾਕੇ ਦੀ ਪੰਜਾਬੀ ਸ਼ੈਲੀ ਨੂੰ ਮੁੜ ਸੁਰਜੀਤ ਕਰਨ ਆ ਰਹੀ ਹੈ ਸੰਗੀਤਕ ਫਿਲਮ 'ਪਾਣੀ 'ਚ ਮਧਾਣੀ'
ਇਸ ਵਿਰਾਸਤ ਨੂੰ ਬਰਕਰਾਰ ਰੱਖਣ ਲਈ, ਆਉਣ ਵਾਲੀ ਫਿਲਮ 'ਪਾਣੀ 'ਚ ਮਧਾਣੀ' 5 ਨਵੰਬਰ 2021 ਨੂੰ ਸਿਨੇਮਾਘਰਾਂ ਦੇ ਵਿਚ ਰਿਲੀਜ਼ ਹੋਵੇਗੀ।
ਐਮੀ ਵਿਰਕ ਦਾ ਰੋਮਾਂਟਿਕ ਲਵ ਟਰੈਕ 'ਪਿਆਰ ਦੀ ਕਹਾਣੀ' ਹੋਇਆ ਰਿਲੀਜ਼
ਇਹ ਦਿਲ ਨੂੰ ਛੂਹ ਲੈਣ ਵਾਲੀ ਧੁਨ, 'ਪਿਆਰ ਦੀ ਕਹਾਣੀ' , ਨੂੰ ਚੰਡੀਗੜ੍ਹ ਦੀਆਂ ਕੁਝ ਬਹੁਤ ਹੀ ਸ਼ਾਨਦਾਰ ਜਗ੍ਹਾ 'ਤੇ ਸ਼ੂਟ ਕੀਤਾ ਗਿਆ ਹੈ।
ਫ੍ਰਾਈਡੇ ਫਨ ਰਿਕਾਰਡਜ਼ ਵੱਲੋਂ ਪ੍ਰੀਤ ਹਰਪਾਲ ਦੀ ਇੱਕ ਨਵੇਂ ਰੰਗੀਲੇ ਗੀਤ "ਨਜ਼ਰਾਂ" ਨਾਲ ਵਾਪਸੀ !
ਗਾਣੇ ਦਾ ਵੀਡੀਉ ਅਰਬੀ ਮਾਹੌਲ ਨਾਲ ਸ਼ੁਰੂ ਹੁੰਦਾ ਹੈ ਜਿੱਥੇ ਫੀਮੇਲ ਲੀਡ ਸਵਾਤੀ ਚੌਹਾਨ ਹੂਬਹੂ ਅਰਬੀ ਪਹਿਰਾਵੇ ਵਿੱਚ ਸਜੀ ਹੋਈ ਹੈ
ਮਸ਼ਹੂਰ ਪੰਜਾਬੀ ਗੀਤਕਾਰ ਦੀਪਾ ਘੋਲੀਆ ਦੀ ਡੇਂਗੂ ਨਾਲ ਹੋਈ ਮੌਤ
ਬਠਿੰਡਾ ਦੇ ਉਦੇਸ਼ ਹਸਪਤਾਲ ਵਿਚ ਲਏ ਆਖਰੀ ਸਾਹ
5 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਪਾਣੀ 'ਚ ਮਧਾਣੀ ਦੇ ਟਰੇਲਰ ਨੂੰ ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ
ਫਿਲਮ ਹਾਸੇ, ਡਰਾਮੇ ਅਤੇ ਪਿਆਰ ਦੀ ਧਮਾਕੇਦਾਰ ਪੰਡ ਹੈ