ਪਾਲੀਵੁੱਡ
ਜਸਟਿਨ ਟਰੂਡੋ ਦੀ ਪਾਰਟੀ ਵੱਲੋਂ ਲੜੇਗੀ ਚੋਣ ਪਰਮੀਸ਼ ਵਰਮਾ ਦੀ ਮੰਗੇਤਰ, ਸਾਂਝੀ ਕੀਤੀ ਖ਼ਾਸ ਪੋਸਟ
20 ਸਤੰਬਰ ਨੂੰ ਕੈਨੇਡਾ ਵਿਚ ਅਗਲੀਆਂ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਇਕ ਖ਼ਾਸ ਖ਼ਬਰ ਸਾਹਮਣੇ ਆਈ ਹੈ।
ਪੰਜਾਬੀ ਗਾਇਕ ਸਿੰਗਾ ਦੀਆਂ ਵਧੀਆਂ ਮੁਸ਼ਕਿਲਾਂ, ਮੁਹਾਲੀ ਪੁਲਿਸ ਨੇ ਦਰਜ ਕੀਤਾ ਮਾਮਲਾ
ਸਿੰਗਾ ਨੇ ਹਵਾ 'ਚ ਕੀਤੇ ਫਾਇਰ
ਰਾਜਵੀਰ ਜਵੰਧਾ ਨੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਇਗੀ
ਪਿਤਾ ਦੀ ਮੌਤ ਦੀ ਖ਼ਬਰ ਦੇਰ ਰਾਤ ਰਾਜਵੀਰ ਜਵੰਧਾ ਨੂੰ ਕਿਸਾਨੀ ਧਰਨੇ ਵਿਚ ਮਿਲੀ
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦੇਹਾਂਤ
ਰਾਜਵੀਰ ਸਿੰਘ ਜਵੰਦਾ ਦੇ ਪਿਤਾ ਕਰਮ ਸਿੰਘ ਦੀ ਮੌਤ ਲੀਵਰ ਵਿਚ ਇਨਫੈਕਸ਼ਨ ਕਰ ਕੇ ਹੋਈ ਹੈ
ਮਸ਼ਹੂਰ ਰੈਪਰ ਤੇ ਗਾਇਕ ਹਨੀ ਸਿੰਘ ਫਸੇ ਮੁਸ਼ਕਿਲ 'ਚ, ਪਤਨੀ ਨੇ ਘਰੇਲੂ ਹਿੰਸਾ ਦਾ ਕੇਸ ਕਰਵਾਇਆ ਦਰਜ
ਹਨੀ ਸਿੰਘ ਨੂੰ ਅਦਾਲਤ ਨੇ 28 ਅਗਸਤ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ।
ਪੰਜਾਬ ਗਾਇਕ ਸਿੱਪੀ ਗਿੱਲ ਨੂੰ ਇਸ ਗਾਣੇ ਲਈ ਜਾਰੀ ਹੋਇਆ ਨੋਟਿਸ
ਬਿਨ੍ਹਾਂ ਇਜਾਜ਼ਤ ਦੇ ਆਪਣੇ ਦੋ ਗੀਤਾਂ ਵਿਚ ਦਿਖਾਇਆ ਸੀ ਇੱਕ ਘੋੜਾ ਅਤੇ ਇੱਕ ਕੁੱਤਾ
ਗੈਂਗਸਟਰ ਪ੍ਰੀਤ ਸੇਖੋਂ ਨੇ ਗਾਇਕ ਪ੍ਰੇਮ ਢਿੱਲੋਂ ਤੋਂ ਮੰਗੀ 10 ਲੱਖ ਦੀ ਫਿਰੌਤੀ
ਪੈਸੇ ਨਾ ਮਿਲਣ 'ਤੇ ਘਰ 'ਤੇ ਚਲਾਈਆਂ ਗੋਲੀਆਂ
Babbu Mann ਦੇ ਨਾਲ ਹੋਰ ਪੰਜਾਬੀ ਕਲਾਕਾਰ ਪਹੁੰਚੇ ਸਿੰਘੂ ਬਾਰਡਰ, ਦੇਖੋ ਵੀਡੀਓ
ਬੱਬੂ ਮਾਨ ਬਾਕੀ ਸਾਥੀ ਕਲਾਕਾਰਾਂ ਨਾਲ ਮਿਲ ਕੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨਗੇ।
ਪੰਡਤ ਰਾਉ ਨੇ ਮੂਸੇਵਾਲਾ ਤੇ ਸਬ ਇੰਸਪੈਕਟਰ ਹਰਸ਼ਜੋਤ ਕੌਰ ਵਿਰੁਧ ਖੋਲ੍ਹਿਆ ਮੋਰਚਾ
ਪੰਡਤ ਧਰੇਨਵਰ ਦਾ ਆਰੋਪ ਹੈ ਕਿ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿਚ ਜ਼ਿੰਮਵਾਰ ਅਫ਼ਸਰ ਹੋਣ ਦੇ ਬਾਵਜੂਦ ਸਿੱਧੂ ਮੁੱਸੇਵਾਲਾ ਦੇ ਗਾਣੇ ਵਿਚ ਅਦਾਕਾਰੀ ਪੇਸ਼ ਕੀਤੀ ਹੈ
ਕਿਸਾਨਾਂ ਦੇ ਹੱਕ ‘ਚ ਖੜ੍ਹੇ ਰਹਿਣ ਲਈ ਪੰਜਾਬੀ ਗਾਇਕ Jazzy B ਨੂੰ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ
ਕਿਸਾਨਾਂ ਦਾ ਮੁੱਢ ਤੋਂ ਸਾਥ ਦੇਣ ਲਈ ਗਾਇਕ ਜੈਜ਼ੀ ਬੀ ਨੂੰ ਦਿੱਤਾ ਗਿਆ ਖ਼ਾਸ ਸਨਮਾਨ।