ਪਾਲੀਵੁੱਡ
ਵਿਸਾਖੀ ਮੌਕੇ ਰਿਲੀਜ਼ ਹੋਵੇਗੀ ਫ਼ਿਲਮ ‘ਮੇਰਾ ਬਾਬਾ ਨਾਨਕ’, ਪੋਸਟਰ ਨੂੰ ਦਰਸ਼ਕਾਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ
ਕਹਾਣੀ ਨੂੰ ਜਾਣਨ ਲਈ ਦਰਸ਼ਕ ਬਹੁਤ ਉਤਸੁਕ ਹਨ
ਗਾਇਕ ਹੈਪੀ ਰਾਏਕੋਟੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਗੀਤ ਨੂੰ ਲੈ ਕੇ ਜਲੰਧਰ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ
ਕਿਹਾ- ਨੌਜਵਾਨ ਪੀੜ੍ਹੀ 'ਤੇ ਗ਼ਲਤ ਪ੍ਰਭਾਵ ਪਾ ਰਹੇ ਹਨ ਹਥਿਆਰਾਂ ਅਤੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਭੜਕਾਊ ਗੀਤ
ਫ਼ਿਲਮ 'ਏਸ ਜਹਾਨੋ ਦੂਰ ਕਿਤੇ ਚੱਲ ਜ਼ਿੰਦੀਏ' ਦਾ ਪਹਿਲਾ ਗੀਤ 'ਮਾਏ ਨੀ' ਹੋਇਆ ਰਿਲੀਜ਼
ਫਿਲਮ ਵਿਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਰੁਪਿੰਦਰ ਰੂਪੀ, ਜੱਸ ਬਾਜਵਾ ਅਤੇ ਅਦਿਤੀ ਸ਼ਰਮਾ ਸਮੇਤ ਹੋਰ ਕਈ ਵੱਡੇ ਚਿਹਰੇ ਮੌਜੂਦ ਹਨ
NIA ਨੇ ਜਹਾਜ਼ ਚੜ੍ਹਨ ਤੋਂ ਰੋਕਿਆ ਗਾਇਕ ਮਨਕੀਰਤ ਔਲਖ, ਵਾਪਸ ਘਰ ਭੇਜਿਆ
ਦਰਅਸਲ ਮਨਕੀਰਤ ਔਲਖ ਦੁਬਈ ਵਿਖੇ ਸ਼ੋਅ ਲਾਉਣ ਜਾ ਰਿਹਾ ਸੀ
ਪ੍ਰਦੇਸ ਵਿਚ ਰਹਿ ਕੇ ਜਜ਼ਬਾਤੀ ਬੰਧਨਾਂ ਅਤੇ ਦੋਸਤੀ ਦੇ ਰਿਸ਼ਤਿਆਂ ਦੀ ਕਹਾਣੀ ਬਿਆਨਦੀ ਫ਼ਿਲਮ "ਏਸ ਜਹਾਨੋਂ ਦੂਰ ਕਿਤੇ ਚਲ ਜਿੰਦੀਏ"
24 ਮਾਰਚ ਨੂੰ ਬਣੇਗੀ ਸਿਨੇਮਾਂ ਘਰਾਂ ਦਾ ਸ਼ਿੰਗਾਰ
ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਰੋਮਾਂਟਿਕ ਗੀਤ ‘ਢੋਲਾ’ ਰਿਲੀਜ਼
13 ਸਾਲ ਬਾਅਦ ਫਿਰ ਨਜ਼ਰ ਆਈ ਪੰਕਜ ਬੱਤਰਾ ਅਤੇ ਰਾਹਤ ਫਤਿਹ ਅਲੀ ਖਾਨ ਦੀ ਜੋੜੀ
ਨਹੀਂ ਰਹੇ ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ
ਪੰਜਾਬੀ ਇੰਡਸਟਰੀ ਵਿਚ ਫੈਲੀ ਸੋਗ ਦੀ ਲਹਿਰ
ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਜੈਜ਼ੀ ਬੀ ਦੇ 30 ਸਾਲ : ਪ੍ਰਸ਼ੰਸਕਾਂ ਨੂੰ ਸਮਰਪਿਤ ਕੀਤਾ 3 ਦਹਾਕਿਆਂ ਦਾ ਸਫ਼ਰ
"ਕਰਾਊਨ ਪ੍ਰਿੰਸ ਆਫ ਭੰਗੜਾ" ਨੇ ਬੀ-ਟਾਊਨ ਵਿੱਚ ਮਨਾਇਆ ਸ਼ਾਨਦਾਰ ਸੰਗੀਤਕ ਕਰੀਅਰ ਦਾ ਜਸ਼ਨ
ਅਭਿਨੇਤਰੀ ਦਿਲਜੋਤ ਦੀ ਅਗਵਾਈ ਵਾਲੀ ਸੰਸਥਾ ਨੇ ਲੋੜਵੰਦ ਲੜਕੀਆਂ ਨੂੰ ਵੰਡੇ ਸਾਈਕਲ
ਡਰੀਮ ਬਡਜ਼ ਫਾਊਂਡੇਸ਼ਨ ਨੇ ਵਿਦਿਆਰਥਣਾਂ ਨੂੰ ਸਕੂਲ ਦਾ ਹੋਰ ਸਮਾਨ ਵੀ ਮੁਹੱਈਆ ਕਰਵਾਇਆ
ਪੰਜਾਬੀ ਗਾਇਕ ਗਿੱਪੀ ਗਰੇਵਾਲ ਤੇ ਐਲੀ ਮਾਂਗਟ ਖ਼ਿਲਾਫ਼ ਸ਼ਿਕਾਇਤ ਦਰਜ, ਡਰੱਗ ਨੂੰ ਪ੍ਰਮੋਟ ਕਰਨ ਦੇ ਲੱਗੇ ਇਲਜ਼ਾਮ
ਪੰਡਿਤ ਰਾਓ ਧਰਨੇਵਰ ਨੇ ਦੋਹਾਂ ਗਾਇਕਾਂ 'ਤੇ ਡਰੱਗ ਨੂੰ ਪ੍ਰਮੋਟ ਕਰਨ ਦੇ ਇਲਜ਼ਾਮ ਲਗਾਏ ਹਨ।