ਪਾਲੀਵੁੱਡ
ਜੈਨੀ ਜੌਹਲ ਨੂੰ 5911 ਰਿਕਾਰਡਸ ਨੇ ਦਿੱਤਾ ਕਰਾਰਾ ਜਵਾਬ, 'ਮੁੜ ਨਾ ਕਰਨਾ ਸਿੱਧੂ ਦੇ ਨਾਂ ਦੀ ਵਰਤੋਂ'
ਅਰਜਨ ਢਿੱਲੋਂ ਨੂੰ ਮਾੜਾ ਬੋਲਣਾ ਜੈਨੀ ਜੌਹਲ ਨੂੰ ਪਿਆ ਮਹਿੰਗਾ
Mitran Da Naa Chalda’: ਜ਼ੀ ਸਟੂਡੀਓਜ਼ ਨੇ ਜਾਰੀ ਕੀਤਾ 'ਮਿੱਤਰਾਂ ਦਾ ਨਾਂ ਚੱਲਦਾ' ਫਿਲਮ ਦਾ ਪੋਸਟਰ, ਇਸ ਤਰੀਕ ਨੂੰ ਰਿਲੀਜ਼ ਹੋਵੇਗੀ ਫ਼ਿਲਮ
ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ ਗਿੱਪੀ ਗਰੇਵਾਲ
ਸਿੱਧੂ ਮੂਸੇਵਾਲਾ ਦੇ ਸਾਥੀ ਰੈਪਰ ਸੰਨੀ ਮਾਲਟਨ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ
ਸੋਸ਼ਲ ਮੀਡੀਆ 'ਤੇ ਸਟੋਰੀ ਪਾ ਕੇ ਸੰਨੀ ਮਾਲਟਨ ਨੇ ਦਿੱਤੀ ਜਾਣਕਾਰੀ
ਪੰਜਾਬੀ ਫ਼ਿਲਮਾਂ ਤੋਂ ਇਲਾਵਾ OTT ਲਈ ਰੋਮਾਂਚਕ ਅਤੇ ਸ਼ਾਨਦਾਰ ਪ੍ਰੋਜੈਕਟ ਸ਼ੁਰੂ ਕਰਨਾ ਪਹਿਲਕਦਮੀਆਂ 'ਚ ਸ਼ਾਮਲ: ਸੁਮੀਤ ਸਿੰਘ ਸਰਾਓ
ਕਿਹਾ- ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ ਨਾਲ ਬਤੌਰ ਅਦਾਕਾਰ ਕੰਮ ਕਰਨਾ ਖੁਸ਼ਕਿਸਮਤੀ ਵਾਲੀ ਗੱਲ
ਮੈਨੇਜਰ ਡਿਪਟੀ ਵੋਹਰਾ ਦਾ ਹੋਇਆ ਸਸਕਾਰ, ਰਣਜੀਤ ਬਾਵਾ ਨੇ ਦਿੱਤਾ ਅਰਥੀ ਨੂੰ ਮੋਢਾ
ਜਨਮਦਿਨ ਵਾਲੇ ਜਿਨ ਹੀ ਹੋਈ ਡਿਪਟੀ ਵੋਹਰਾ ਦੀ ਮੌਤ
ਗਾਇਕ ਰਣਜੀਤ ਬਾਵਾ ਦੇ PA ਦੀ ਸੜਕ ਹਾਦਸੇ 'ਚ ਮੌਤ
ਲਿੱਦੜਾਂ ਪੁਲ 'ਤੇ ਪਿੱਲਰ ਨਾਲ ਗੱਡੀ ਟਕਰਾਉਣ ਕਾਰਨ ਵਾਪਰਿਆ ਹਾਦਸਾ
ਮਕਬੂਲ ਪੰਜਾਬੀ ਗਾਇਕ ਨਿੰਮਾ ਖਰੌੜ ਦਾ ਦਿਹਾਂਤ
ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਸਨ ਆਸਟ੍ਰੇਲੀਆ
ਗਿੱਪੀ ਗਰੇਵਾਲ ਸੁਪਰਸਟਾਰ ਬਣਨ ਤੋਂ ਪਹਿਲਾਂ ਧੋਂਦੇ ਸਨ ਗੱਡੀਆਂ, ਸਕਿਉਰਿਟੀ ਗਾਰਡ ਵਜੋਂ ਵੀ ਕਰਦੇ ਰਹੇ ਕੰਮ ਸੰਘਰਸ਼ ਤੋਂ ਬਾਅਦ ਮਿਲਿਆ ਇਹ ਮੁਕਾਮ
ਗਿੱਪੀ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ਵਿਚ ਇੱਕ ਅਦਾਕਾਰ, ਗਾਇਕ, ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਦੇ ਰੂਪ ਵਿਚ ਲੰਬੇ ਸਮੇਂ ਤੋਂ ਸਰਗਰਮ ਹਨ।
ਨਵੇਂ ਸਾਲ ਮੌਕੇ ਮਰਹੂਮ ਸਿੱਧੂ ਦੀ ਮਾਂ ਨੇ ਭਰੀਆਂ ਅੱਖਾਂ ਨਾਲ ਦੱਸੇ ਮਨ ਦੇ ਵਲਵਲੇ, ਰੋ-ਰੋ ਕੇ ਕੀਤਾ ਪੁੱਤ ਨੂੰ ਯਾਦ
2022 ਸਾਡੇ ਦਿਲ 'ਤੇ ਇੰਨਾ ਵੱਡਾ ਜ਼ਖ਼ਮ ਛੱਡ ਕੇ ਗਿਆ ਹੈ ਕਿ ਜਿਹੜਾ ਆਖ਼ਰੀ ਸਾਹ ਤੱਕ ਰੜਕਦਾ ਰਹੇਗਾ: ਮਾਤਾ ਚਰਨ ਕੌਰ
ਪੰਡਿਤਰਾਓ ਧਰੇਨਵਰ ਨੇ ਗਾਇਕਾਂ ਨੂੰ ਦਿੱਤੀ ਚਿਤਾਵਨੀ, ਨਵੇਂ ਸਾਲ 'ਤੇ ਗੰਨ ਕਲਚਰ ਵਾਲੇ ਗਾਣੇ ਗਾਉਣ 'ਤੇ ਕਹੀ ਇਹ ਗੱਲ
ਜੇ ਗਾਇਕ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਂਦੇ ਹਨ ਤਾਂ ਮੈਂ ਉਨ੍ਹਾਂ ਖਿਲਾਫ਼ FIR ਦਰਜ ਕਰਵਾਵਾਂਗਾ।