ਪਾਲੀਵੁੱਡ
ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਭਾਵੁਕ ਹੋਏ ਮਾਪੇ ਤੇ ਪ੍ਰਸ਼ੰਸਕ
ਸਿੱਧੂ ਦੀ ਬਰਸੀ 'ਤੇ ਪਿੰਡ ਮੂਸਾ 'ਚ ਲੱਗਾ ਖੂਨਦਾਨ ਕੈਂਪ
ਪੰਜਾਬੀ ਭਾਸ਼ਾ ਤੇ ਵਿਰਸੇ ਲਈ ਰਣਜੀਤ ਬਾਵਾ ਦੇ ਬੋਲਾਂ ਨੇ ਕੀਲੇ ਦਰਸ਼ਕ
ਲੈਂਬਰਗਿੰਨੀ ਦੀ ਰਿਲੀਜ਼ ਤੋਂ ਪਹਿਲਾਂ ਪੜ੍ਹੋ ਕੀ ਬੋਲੇ ਬਾਵਾ
ਫ਼ਿਲਮ 'ਗੋਡੇ ਗੋਡੇ ਚਾਅ' ਦੇ ਨਵੇਂ ਟ੍ਰੈਕ ‘ਨਜ਼ਾਰੇ' ਨੇ ਦਰਸ਼ਕਾਂ ਨੂੰ ਲਾਇਆ ਨੱਚਣ
ਇਸ ਗੀਤ ਨੂੰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੁਆਰਾ ਆਵਾਜ਼ ਦਿਤੀ ਗਈ ਹੈ
ਰਣਜੀਤ ਬਾਵਾ ਤਿਆਰ ਹੈ ਦਰਸ਼ਕਾਂ ਦਾ ਦਿਲ ਜਿੱਤਣ ਲਈ ਆਪਣੀ ਫਿਲਮ "ਲਹਿੰਬਰਗਿੰਨੀ" ਦੇ ਨਾਲ।
2 ਜੂਨ 2023 ਨੂੰ ਰਿਲੀਜ਼ ਹੋਵੇਗੀ ਫਿਲਮ
ਫ਼ਿਲਮ 'ਗੋਡੇ ਗੋਡੇ ਚਾਅ' ਦਾ ਅਗਲਾ ਗੀਤ ' ਅੱਲ੍ਹੜਾਂ ਦੇ' ਗਿੱਧੇ ਦੇ ਜਨੂੰਨ ਨੂੰ ਉਜਾਗਰ ਕਰਦੀ ਪੁਰਾਣੇ ਸੰਸਾਰ ਦੀ ਤਸਵੀਰ ਨੂੰ ਦਰਸਾਉਂਦੀ ਹੈ
ਇਸ ਗੀਤ ਨੂੰ ਨੈਸ਼ਨਲ ਐਵਾਰਡ ਜੇਤੂ ਕ੍ਰੂਤੀ ਮਹੇਸ਼ ਨੇ ਕੋਰੀਓਗ੍ਰਾਫ ਕੀਤਾ ਹੈ
ਬਿਲਬੋਰਡ 'ਤੇ ਚਮਕੀ ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੀ ‘ਜੋੜੀ’
ਅਮਰੀਕਾ ਵਿਚ ਇਸ ਹਫਤੇ ਦੇ ਅੰਤ ਵਿਚ ਫ਼ਿਲਮ ਨੇ ਸਿਰਫ਼ 125 ਸਕ੍ਰੀਨਾਂ 'ਤੇ $734,000 ਦੀ ਕਮਾਈ ਕੀਤੀ।
ਦੀਪ ਢਿੱਲੋਂ ਨੇ ਆਪਣੇ ਪਿਤਾ ਦਾ ਕੈਨੇਡਾ ਏਅਰਪੋਰਟ ‘ਤੇ ਕੀਤਾ ਸਵਾਗਤ, ਪਿਤਾ ਲਈ ਲਿਖੀ ਭਾਵੁਕ ਪੋਸਟ
‘ਅੱਜ ਬਾਪੂ ਨੂੰ ਖ਼ੁਸ਼ ਵੇਖ ਕਿ ਮੇਰੀਆਂ ਅੱਖਾਂ ਭਰ ਆਈਆਂ, ਜਿਹੜੀ ਖ਼ੁਸ਼ੀ ਬਾਪੂ ਨੇ ਮੈਨੂੰ +2 ’ਚ ਦਿਤੀ ਸੀ ਖ਼ੁਦ ਉਸ ਲਈ ਕਿੰਨਾ ਲੰਬਾ ਸਬਰ ਕੀਤਾ’
ਜ਼ੀ ਸਟੂਡੀਓਜ਼ ਨੇ ਵੀ.ਐਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਰਿਲੀਜ਼ ਕੀਤਾ 'ਗੋਡੇ ਗੋਡੇ ਚਾਅ!' ਦਾ ਟ੍ਰੇਲਰ
ਹਾਸਿਆਂ ਦਾ ਪਿਟਾਰਾ ਤੇ ਮਨੋਰੰਜਨ ਭਰਪੂਰ ਹੈ ਇਹ ਪੰਜਾਬੀ ਫ਼ਿਲਮ
ਅਮਰ ਸਿੰਘ ਚਮਕੀਲਾ ਬਾਇਓਪਿਕ ਨਹੀਂ ਹੋਵੇਗੀ ਰਿਲੀਜ਼ : ਦਿਲਜੀਤ ਦੁਸਾਂਝ, ਪ੍ਰੀਨਿਤੀ ਚੋਪੜਾ ਨੂੰ 3 ਮਈ ਨੂੰ ਲੁਧਿਆਣਾ ਕੋਰਟ ਚ ਪੇਸ਼ ਹੋਣ ਦੇ ਆਦੇਸ਼
ਇਸ ਮਾਮਲੇ ਨੂੰ ਲੈ ਕੇ ਦੋ ਤੋਂ ਤਿੰਨ ਸੁਣਵਾਈਆਂ ਹੋ ਚੁਕੀਆਂ ਹਨ
ਗਾਇਕ ਕਰਨ ਔਜਲਾ ਦਾ ਕਰੀਬੀ ਸਾਥੀ ਸ਼ਾਰਪੀ ਘੁੰਮਣ ਗ੍ਰਿਫ਼ਤਾਰ
AGTF ਵੱਲੋਂ ਕੀਤਾ ਗਿਆ ਗ੍ਰਿਫਤਾਰ