ਗੁਰਦਵਾਰੇ ਦੀ ਉਸਾਰੀ ਅਧੀਨ ਇਮਾਰਤ ਡਿੱਗਣ ਕਾਰਨ ਛੇ ਲੋਕ ਦਬੇ
Published : Nov 19, 2018, 9:00 am IST
Updated : Nov 19, 2018, 9:00 am IST
SHARE ARTICLE
Building Collapse
Building Collapse

ਹਨੂੰਮਾਨਗੜ੍ਹ ਦੇ ਨੇੜਲੇ ਪਿੰਡ ਚੱਕ ਦੇਈਦਾਸ ਪੁਰਾ ਵਿਚ ਉਸਾਰੀ ਅਧੀਨ ਗੁਰਦਵਾਰੇ ਦਾ ਇਕ ਹਿੱਸਾ ਢਹਿ ਜਾਣ ਕਾਰਨ ਛੇ ਲੋਕਾਂ ਦੇ ਦਬੇ ਜਾਣ ਦੀ ਖ਼ਬਰ.........

ਨੌਹਰ : ਹਨੂੰਮਾਨਗੜ੍ਹ ਦੇ ਨੇੜਲੇ ਪਿੰਡ ਚੱਕ ਦੇਈਦਾਸ ਪੁਰਾ ਵਿਚ ਉਸਾਰੀ ਅਧੀਨ ਗੁਰਦਵਾਰੇ ਦਾ ਇਕ ਹਿੱਸਾ ਢਹਿ ਜਾਣ ਕਾਰਨ ਛੇ ਲੋਕਾਂ ਦੇ ਦਬੇ ਜਾਣ ਦੀ ਖ਼ਬਰ ਹੈ। ਇਹ ਹਾਦਸਾ ਰਾਤ ਤਕਰੀਬਨ ਪੌਣੇ ਤਿੰਨ ਵਜੇ ਵਾਪਰਿਆ। ਹਾਦਸੇ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ। ਮਲਬੇ ਹੇਠ ਦੱਬਣ ਵਾਲੇ ਲੋਕ ਉਸਾਰੀ ਅਧੀਨ ਇਮਾਰਤ ਵਿਚ ਹੀ ਸੌਂ ਰਹੇ ਸਨ। ਮੌਕੇ 'ਤੇ ਪਹੁੰਚੇ ਪਿੰਡ ਵਾਲਿਆਂ ਨੇ ਤਿੰਨ ਵਿਅਕਤੀਆਂ ਨੂੰ ਮਲਬੇ ਹੇਠੋਂ ਕੱਢ ਲਿਆ। ਹਾਲੇ ਵੀ ਤਿੰਨ ਜਣੇ ਮਲਬੇ ਹੇਠ ਦਬੇ ਹੋਏ ਹਨ।

ਉਸਾਰੀ ਅਧੀਨ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਦੇ ਇਕ ਹਿੱਸੇ ਦੇ ਡਿੱਗ ਜਾਣ ਤੋਂ ਬਾਅਦ ਸਥਾਕ ਐਸਡੀਐਮ ਸਈਅਦ ਸਿਰਾਜ ਅਲੀ ਜ਼ੈਦੀ, ਪੁਲਿਸ ਕਮਿਸ਼ਨਰ ਅਤਰ ਸਿੰਘ ਪੂਨੀਆ, ਤਹਿਸੀਲਦਾਰ ਜੈ ਕੌਸ਼ਿਕ ਸਮੇਤ ਹੋਰ ਕਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ। ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਸਿਵਲ ਡਿਫ਼ੈਂਸ ਦੀ ਟੀਮ ਵੀ ਬਚਾਅ ਕਾਰਜ ਵਿਚ ਜੁਟੀ ਹੋਈ ਹੈ। ਦਬੇ ਹੋਏ ਲੋਕਾਂ ਨੂੰ ਕਢਣ ਲਈ ਪੰਜ ਜੇਸੀਬੀ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ।    (ਪੀ.ਟੀ.ਆਈ)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement