ਭਾਰਤੀ ਦਾ ਆਸਟਰੇਲੀਆ ਹਵਾਈ ਅੱਡੇ 'ਤੇ ਵੀਜ਼ਾ ਰੱਦ
Published : Jan 30, 2019, 12:36 pm IST
Updated : Jan 30, 2019, 12:36 pm IST
SHARE ARTICLE
Visa Cancel
Visa Cancel

ਦੈਵਿਕ ਪਟੇਲ ਨਾਂਮੀ 25 ਸਾਲ ਦੇ ਭਾਰਤੀ ਨਾਗਰਿਕ ਜਿਸ ਨੂੰ ਕਿ ਆਸਟਰੇਲੀਅਨ ਆਵਾਸ ਵਿਭਾਗ ਨੇ ਘੁੰਮਣ ਫ਼ਿਰਨ ਦਾ ਵੀਜ਼ਾ ਦਿਤਾ ਸੀ......

ਮੈਲਬੋਰਨ : ਦੈਵਿਕ ਪਟੇਲ ਨਾਂਮੀ 25 ਸਾਲ ਦੇ ਭਾਰਤੀ ਨਾਗਰਿਕ ਜਿਸ ਨੂੰ ਕਿ ਆਸਟਰੇਲੀਅਨ ਆਵਾਸ ਵਿਭਾਗ ਨੇ ਘੁੰਮਣ ਫ਼ਿਰਨ ਦਾ ਵੀਜ਼ਾ ਦਿਤਾ ਸੀ। ਜਦੋਂ ਉਹ ਆਸਟਰੇਲੀਆ ਦੇ ਸ਼ਹਿਰ ਮੈਲਰਬੋਰਨ ਜਾਣ ਲਈ ਸੁਰੱਖਿਆ ਜਾਂਚ ਦੀ ਉਡੀਕ ਕਰ ਰਿਹਾ ਸੀ ਤਾਂ ਉਸ ਨੂੰ ਹਵਾਈ ਅੱਡੇ ਦੇ ਅਧਿਕਾਰੀਆ ਦੁਆਰਾ ਦੂਜੇ ਯਾਤਰੀਆਂ ਤੋ ਵੱਖ ਕਰ ਲਿਆ ਗਿਆ ਅਤੇ ਸੂਚਨਾਂ ਦਿਤੀ ਗਈ ਕਿ ਆਸਟਰੇਲੀਆ ਨੇ ਦੈਵਿਕ ਦਾ ਵੀਜ਼ਾ ਰੱਦ ਕਰ ਦਿੱਤਾ ਹੈ ।

ਜਦੋ ਆਵਾਸ ਵਿਭਾਗ ਤੋ ਵੀਜ਼ਾ ਰੱਦ ਕਰਨ ਦੇ ਕਾਰਨ ਪੁੱਛੇ ਗਏ ਤਾਂ ਉਹਨਾਂ ਨੇ ਜਵਾਬ ਦਿਤਾ ਕਿ ਦੈਵਿਕ ਪਟੇਲ ਨੇ ਆਪਣੇ ਕੰਮਕਾਰ ਦੇ ਸਬੰਧ ਵਿੱਚ ਜੋ ਕਾਗਜ ਪੱਤਰ ਵਿਭਾਗ ਨੂੰ ਭੇਜ ਸਨ ਉਹਨਾਂ ਤੋ ਆਵਾਸ ਵਿਭਾਗ ਪੂਰੀ ਨਾਲ ਸੰਤੁਸਟ ਨਹੀ ਹੈ ,ਪਰ ਦੂਜੇ ਪਾਸੇ ਦੈਵਿਕ ਦਾ ਕਹਿਣਾ ਹੈ ਕਿ ਇੱਕ ਵਾਰ ਵੀਜ਼ਾ ਦੇ ਕੇ ਵਾਪਸ ਉਸ ਨੂੰ ਰੱਦ ਕਰਨ ਦੀ ਕੋਈ ਤੁੱਕ ਨਹੀ ਬਣਦੀ ।ਆਵਾਸ ਵਿਭਾਗ ਨੂੰ ਪਹਿਲਾ ਹੀ ਸਾਰੇ ਕਾਗਜ ਪੱਤਰਾ ਦੀ ਜਾਂਚ ਡੂੰਘਾਈ ਨਾਲ ਕਰਨੀ ਚਾਹੀਦੀ ਸੀ ਅਤੇ ਉਸਦਾ ਕੋਈ ਕਾਗਜ ਫਰਜ਼ੀ ਨਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement