ਜਸਟਿਸ ਕੈਨੇਡੀ ਦੀ ਥਾਂ ਲੈਣ ਲਈ ਛਾਂਟੇ ਗਏ 25 ਨਾਵਾਂ 'ਚ ਭਾਰਤੀ-ਅਮਰੀਕੀ ਵੀ
Published : Jun 29, 2018, 1:44 pm IST
Updated : Jun 29, 2018, 1:44 pm IST
SHARE ARTICLE
Amul Thapar
Amul Thapar

ਭਾਰਤੀ ਅਮਰੀਕੀ ਕਾਨੂੰਨ ਮਾਹਰ ਅਮੂਲ ਥਾਪਰ ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਐਂਥਨੀ ਕੈਨੇਡੀ ਦੀ ਥਾਂ ਲੈਣ ਲਈ ਰਾਸ਼ਟਰਪਤੀ ਡੋਲਾਨਡ ਟਰੰਪ .......

ਵਾਸ਼ਿੰਗਟਨ : ਭਾਰਤੀ ਅਮਰੀਕੀ ਕਾਨੂੰਨ ਮਾਹਰ ਅਮੂਲ ਥਾਪਰ ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਐਂਥਨੀ ਕੈਨੇਡੀ ਦੀ ਥਾਂ ਲੈਣ ਲਈ ਰਾਸ਼ਟਰਪਤੀ ਡੋਲਾਨਡ ਟਰੰਪ ਵਲੋਂ ਤਿਆਰ ਕੀਤੀ 25 ਲੋਕਾਂ ਦੀ ਸੂਚੀ 'ਚ ਸ਼ਾਮਲ ਹਨ। 81 ਸਾਲਾਂ ਦੇ ਜਸਟਿਸ ਕੈਨੇਡੀ ਨੇ ਅਮਰੀਕਾ ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਣ ਦਾ ਐਲਾਨ ਕਲ ਕੀਤਾ ਸੀ। ਕੈਨੇਡੀ ਨੇ ਪਹਿਲਾਂ ਅਪਣੇ ਸਹਿਕਰਮੀਆਂ ਨੂੰ ਦਸਿਆ ਕਿ 31 ਜੁਲਾਈ ਨੂੰ ਅਦਾਲਤ 'ਚ ਉਨ੍ਹਾਂ ਦਾ ਆਖ਼ਰੀ ਦਿਨ ਹੋਵੇਗਾ,

ਫਿਰ ਉਨ੍ਹਾਂ ਵਾਈਟ ਹਾਊਸ 'ਚ ਟਰੰਪ ਨਾਲ ਮੁਲਾਕਾਤ ਕੀਤੀ। ਸੁਪਰੀਮ ਕੋਰਟ 'ਚ ਕੈਨੇਡੀ ਦੀ ਥਾਂ ਲੈਣ ਲਈ ਟਰੰਪ ਨੇ 25 ਜਣਿਆਂ ਦੇ ਨਾਵਾਂ ਦੀ ਸੂਚੀ ਬਣਾਈ ਹੈ ਜਿਸ 49 ਸਾਲਾ ਦੇ ਥਾਪਰ ਵੀ ਸ਼ਾਮਲ ਹਨ। ਟਰੰਪ ਨੇ ਕਿਹਾ ਕਿ ਕੈਨੇਡੀ ਦੀ ਥਾਂ ਲੈਣ ਲਈ ਉਹ ਇਸੇ ਸੂਚੀ 'ਚੋਂ ਕਿਸੇ ਦੀ ਚੋਣ ਕਰਨਗੇ।  (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement