ਅਮਰੀਕੀ ਸਰਕਾਰ ਦੇ ਸ਼ਟਡਾਉਨ ਕਾਰਨ ਅਰਥਵਿਵਸਥਾ ਨੂੰ 11 ਅਰਬ ਡਾਲਰ ਦਾ ਨੁਕਸਾਨ
Published : Jan 29, 2019, 2:51 pm IST
Updated : Jan 29, 2019, 2:51 pm IST
SHARE ARTICLE
Donald Trump
Donald Trump

ਅਮਰੀਕੀ ਸਰਕਾਰ ਦੇ ਪੰਜ ਹਫ਼ਤੇ ਦੇ ਆਂਸਿਕ ਬੰਦ (ਸ਼ਟਡਾਉਨ) ਨਾਲ ਅਰਥਵਿਵਸਥਾ ਨੂੰ 11 ਅਰਬ ਡਾਲਰ ਦਾ ਨੁਕਸਾਨ ਹੋਇਆ ....

ਵਾਸਿੰਗਟਨ: ਅਮਰੀਕੀ ਸਰਕਾਰ ਦੇ ਪੰਜ ਹਫ਼ਤੇ ਦੇ ਆਂਸਿਕ ਬੰਦ (ਸ਼ਟਡਾਉਨ) ਨਾਲ ਅਰਥਵਿਵਸਥਾ ਨੂੰ 11 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ ਜੋ ਉਸ ਰਾਸ਼ੀ ਤੋਂ ਦੁੱਗਣਾ ਹੈ ਜਿਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਸਰਹੱਦ 'ਤੇ ਦੀਵਾਰ ਬਣਾਉਣ ਲਈ ਮੰਗ ਰਹੇ ਹਨ।

Donald Trump Donald Trump 

ਕਾਂਗਰਸ ਬਜਟ ਦਫਤਰ ਨੇ ਇਕ ਰਿਪੋਰਟ 'ਚ ਕਿਹਾ ਕਿ ਹਾਲਾਂਕਿ ਤਿੰਨ ਅਰਬ ਡਾਲਰ ਜਾਂ ਜੀਡੀਪੀ ਦੇ 0.02 ਫ਼ੀ ਸਦੀ ਦੀ ਭਰਪਾਈ ਸਰਕਾਰ ਦਾ ਕੰਮ ਬਹਾਲ ਹੋਣ ਦੇ ਨਾਲ ਕਰ ਲਈ ਜਾਵੇਗੀ।  

Donald Trump Donald Trump

ਦੂਜੇ ਪਾਸੇ ਅਮਰੀਕਾ ਦੇ ਇਤਹਾਸ 'ਚ ਹੁਣ ਤੱਕ ਦੇ ਸੱਭ ਤੋਂ ਲੰਮੇ ਆਂਸਿਕ ਬੰਦ ਤੋਂ ਕਰੀਬ 8,00,000 ਸਮੂਹ ਕਰਮਚਾਰੀ ਜਾਂ ਤਾਂ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ ਜਾਂ ਫਿਰ ਛੁੱਟੀ 'ਤੇ ਹਨ। ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਸਰਹੱਦ 'ਤੇ ਦੀਵਾਰ ਬਣਾਉਣਾ ਟਰੰਪ ਦੇ 2016 ਦੇ ਚੋਣ ਪ੍ਰਚਾਰ ਮੁਹਿਮ ਦਾ ਅਹਿਮ ਵਚਨ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement