ਮਰਦ ਦੇ ਸਰੀਰ 'ਤੇ ਦਿਖਿਆ ਮਹਿਲਾ ਦਾ ਸਿਰ, ਅੰਗਦਾਨ ਕੇਂਦਰ ਦੀ ਖੌਫ਼ਨਾਕ ਤਸਵੀਰ
Published : Jul 27, 2019, 1:46 pm IST
Updated : Jul 27, 2019, 1:46 pm IST
SHARE ARTICLE
Womans head sewn mans body truth of organ donation centre
Womans head sewn mans body truth of organ donation centre

ਇੱਕ ਅੰਗ ਦਾਨ ਕੇਂਦਰ ਦੀ ਡਰਾਵਣੀ ਤਸਵੀਰ ਸਾਹਮਣੇ ਆਈ ਹੈ। ਜਾਂਚ ਅਧਿਕਾਰੀਆਂ ਨੇ ਕੇਂਦਰ 'ਤੇ ਜਦੋਂ ਛਾਪਾ ਮਾਰਿਆ....

ਨਿਊਯਾਰਕ :  ਇੱਕ ਅੰਗ ਦਾਨ ਕੇਂਦਰ ਦੀ ਡਰਾਵਣੀ ਤਸਵੀਰ ਸਾਹਮਣੇ ਆਈ ਹੈ। ਜਾਂਚ ਅਧਿਕਾਰੀਆਂ ਨੇ ਕੇਂਦਰ 'ਤੇ ਜਦੋਂ ਛਾਪਾ ਮਾਰਿਆ ਤਾਂ ਮਨੁੱਖੀ ਅੰਗਾਂ ਦੀ ਤਸਕਰੀ ਦੇ ਵੀ ਕਈ ਸਬੂਤ ਹੱਥ ਲੱਗੇ। ਇਹ ਮਾਮਲਾ ਅਮਰੀਕਾ ਦੇ ਏਰੀਜ਼ੋਨਾ ਦੇ ਬਾਓਲਾਜ਼ੀਕਲ ਰਿਸੋਰਸ ਸੈਂਟਰ ਦਾ ਹੈ। ਜਾਣਕਾਰੀ ਅਨੁਸਾਰ 2014 'ਚ ਏਰੀਜ਼ੋਨਾ ਰਿਸੋਰਸ ਸੈਂਟਰ 'ਤੇ ਛਾਪਾ ਮਾਰਿਆ ਗਿਆ ਸੀ।

Womans head sewn mans body truth of organ donation centreWomans head sewn mans body truth of organ donation centre

ਅਮਰੀਕਾ ਦੇ ਕਈ ਰਾਜਾਂ ਨੇ ਇਕੱਠੇ ਟਰੈਫੀਕਿੰਗ ਅਤੇ ਇਨਸਾਨੀ ਅੰਗਾਂ ਨੂੰ ਵੇਚਣ ਦੇ ਮਾਮਲਿਆਂ ਵਿੱਚ ਜਾਂਚ ਕੀਤੀ ਸੀ। ਛਾਪੇ ਦੇ ਦੌਰਾਨ ਇੱਕ ਮਹਿਲਾ ਦੇ ਸਰੀਰ 'ਤੇ ਪੁਰਖ ਦਾ ਸਿਰ ਲੱਗਾ ਮਿਲਿਆ। ਮੁਕੱਦਮੇ ਦੇ ਦੌਰਾਨ ਜਮ੍ਹਾਂ ਕੀਤੇ ਗਏ ਕਾਗਜਾਂ ਤੋਂ ਕਈ ਖੁਲਾਸੇ ਹੋਏ ਹ। ਐਫਬੀਆਈ ਏਜੰਟ ਨੇ ਦੱਸਿਆ ਕਿ ਸੈਂਟਰ ਦੇ ਡੱਬੇ 'ਚ ਲੋਕਾਂ ਦੇ ਅੰਗਾਂ ਨੂੰ ਜਮਾਂ ਕਰਕੇ ਰੱਖਿਆ ਗਿਆ ਸੀ ਅਤੇ ਉਨ੍ਹਾਂ 'ਤੇ ਕੋਈ ਪਹਿਚਾਣ ਚਿੰਨ੍ਹ ਨਹੀਂ ਸੀ। 

WWomans head sewn mans body truth of organ donation centreWWomans head sewn mans body truth of organ donation centre

ਕਈ ਲੋਕਾਂ ਨੇ ਆਪਣਾ ਸਰੀਰ ਸੈਂਟਰ ਨੂੰ ਦਾਨ ਕੀਤਾ ਸੀ। ਇੰਜ ਹੀ ਲੋਕਾਂ ਦੇ 33 ਪਰਿਵਾਰਾਂ ਨੇ ਸੈਂਟਰ ਦੇ ਵਿਰੁਧ ਮੁਕੱਦਮਾ ਕੀਤਾ ਹੈ। ਅਦਾਲਤੀ ਦਸਤਾਵੇਜਾਂ  ਦੇ ਮੁਤਾਬਕ ਇੱਕ ਮੁੰਡੇ ਦਾ ਸਰੀਰ 2 ਲੱਖ ਰੁਪਏ ਤੱਕ 'ਚ  ਸੈਂਟਰ 'ਚ ਵੇਚ ਦਿੰਦਾ ਸੀ। ਏਰੀਜ਼ੋਨਾ ਰਿਸੋਰਸ ਸੈਂਟਰ ਦੇ ਮਾਲਿਕ ਸਟੀਫੇਨ ਗੋਰੇ ਨੂੰ 2015 ਵਿੱਚ ਗ਼ੈਰਕਾਨੂੰਨੀ ਵਪਾਰ ਲਈ ਇੱਕ ਸਾਲ ਦੀ ਮੁਲਤਵੀ ਸਜ਼ਾ ਸੁਣਾਈ ਗਈ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement