ਕਿਮ ਜੋਗ ਨੇ ਟਰੰਪ ਨੂੰ ਦਿੱਤੀ ਧਮਕੀ- ਮਿਲੇਗਾ ਕ੍ਰਿਸਮਸ ਗਿਫਟ, ਟਰੰਪ ਬੋਲੇ ਵੇਖਦੇ ਹਾਂ ਕੀ ਹੋਵੇਗਾ
Published : Dec 26, 2019, 3:54 pm IST
Updated : Dec 26, 2019, 3:54 pm IST
SHARE ARTICLE
Photo
Photo

ਦੋਵਾਂ ਦੇਸ਼ਾਂ ਵਿਚਾਲੇ ਬਣਿਆ ਰਹਿੰਦਾ ਹੈ ਤਣਾਅ

ਨਵੀਂ ਦਿੱਲੀ : ਅਮਰੀਕਾ ਅਤੇ ਉੱਤਰ ਕੋਰੀਆ ਵਿਚਾਲੇ ਇਕ ਵਾਰ ਫਿਰ ਖੜਕਦੀ ਹੋਈ ਨਜ਼ਰ ਆ ਰਹੀ ਹੈ। ਵੈਸੇ ਤਾਂ ਇਹ ਦੋਣਾ ਦੇਸ਼ਾਂ ਦੇ ਰਾਸ਼ਟਰਮੁੱਖੀ ਸ਼ਾਤੀ ਅਤੇ ਸਹਿਮਤੀ ਦੀ ਗੱਲਾਂ ਕਰਦੇ ਨਜ਼ਰ ਆਉਂਦੇ ਹਨ ਪਰ ਹਕੀਕਤ ਕੁੱਝ ਹੋਰ ਹੀ ਹੈ। ਉੱਤਰ ਕੋਰੀਆ ਨੇ ਅਮਰੀਕਾ ਨੂੰ ਫਿਰ ਧਮਕੀ ਦਿੱਤੀ ਹੈ। ਉੱਤਰ ਕੋਰੀਆ ਨੇ ਚੇਤਾਵਨੀ ਭਰੇ ਅੰਦਾਜ਼ ਵਿਚ ਕਿਹਾ ਹੈ ਕਿ ਉਹ ਅਮਰੀਕਾ ਨੂੰ ਕ੍ਰਿਸਮਸ ਗਿਫ਼ਟ ਦੇਵੇਗਾ।

PhotoPhoto

ਇਸ ਦੇ ਜਵਾਬ ਵਿਚ ਅਮਰੀਕਾ ਨੇ ਕਿਹਾ ਕਿ ਉਹ ਇਸ ਧਮਕੀ ਨਾਲ ਸਫ਼ਲਤਾਪੂਰਵਕ ਨਿਪਟ ਲੈਵੇਗਾ। ਅਮਰੀਕਾ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਤਰ ਕੋਰੀਆ ਇਕ ਵਾਰ ਫਿਰ ਕੋਈ ਲੰਬੀ ਦੂਰੀ ਵਾਲੀ ਮਿਸਾਇਲ ਟੈਸਟ ਕਰ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਮੁੱਦੇ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ''ਅਸੀ ਇਹ ਪਤਾ ਲਗਾ ਲੈਣਗੇ ਕਿ ਗਿਫਟ ਕੀ ਹੈ ਅਤੇ ਅਸੀ ਇਸ ਨਾਲ ਸਫ਼ਲਤਾਪੂਰਵਕ ਨਿਪਟ ਲੈਣਗੇ''। ਟਰੰਪ ਨੇ ਅੱਗੇ ਕਿਹਾ ''ਅਸੀ ਦੇਖਦੇ ਹਾਂ ਕੀ ਹੋਵੇਗਾ''।

PhotoPhoto

ਦੱਸ ਦਈਏ ਕਿ ਉੱਤਰ ਕੋਰੀਆ ਦੇ ਲੀਡਰ ਕਿਮ ਜੋਗ ਓਨ ਨੇ ਅਮਰੀਕਾ ਨੂੰ ਸਾਲ ਦੇ ਅਖੀਰ ਤੱਕ ਆਪਣੇ ਦੇਸ਼ ਦੇ ਪਰਮਾਣੂ ਅਸਲਾ-ਅਸਥਾਨ 'ਤੇ ਗੱਲਬਾਤ ਵਿਚ ਨਵੀਂ ਰਿਆਇਤਾਂ ਦਾ ਪ੍ਰਸਤਾਵ ਦੇਣ ਅਤੇ ਲੰਬੇ ਸਮੇਂ ਵਿਚ ਤਣਾਅ ਘੱਟ ਕਰਨ ਦੇ ਬਾਅਦ ਵਾਸ਼ਗਿੰਟਨ ਨੂੰ ਸੰਭਾਵਤ ''ਕ੍ਰਿਸਮਸ ਤੋਹਫਾ'' ਦੇ ਲਈ ਚੇਤਾਵਨੀ ਦਿੱਤੀ ਸੀ।

PhotoPhoto

ਉੱਤਰ ਕੋਰੀਆ ਨੇ ਆਰੋਪ ਲਗਾਇਆ ਹੈ ਕਿ ਟਰੰਪ ਅਗਲੇ ਸਾਲ ਚੋਣ ਪ੍ਰਚਾਰ ਦੀ ਸ਼ੁਰੂਆਤ ਤੋਂ ਪਹਿਲਾਂ ਉਸ ਨੂੰ ਪਰਮਾਣੂ ਗੱਲਬਾਤ ਤੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਮ ਜੋਗ ਓਨ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਤੋਂ ਅਮਰੀਕਾ 'ਤੇ ਨਿਰਭਰ ਕਰਦਾ ਹੈ ਕਿ ਉਹ ਕ੍ਰਿਸਮਸ 'ਤੇ ਕਿਹੋ ਜਿਹਾ ਤੋਹਫ਼ਾ ਚਾਹੁੰਦਾ ਹੈ। ਉੱਥੇ ਹੀ ਅਮਰੀਕੀ ਫ਼ੌਜੀ ਕਮਾਂਡਰਾ ਨੇ ਕਿਹਾ ਕਿ ਉੱਤਰ ਕੋਰੀਆ ਲੰਬੀ ਦੂਰੀ ਦੀ ਮਿਸਾਇਲ ਦਾ ਪਰੀਖਣ ਕਰ ਸਕਦਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement