ਇੰਡੋਨੇਸ਼ੀਆ 'ਚ ਹੋਈ ਤਬਾਹੀ ਤੋਂ ਬਾਅਦ ਭੁੱਖ ਦਾ ਹਮਲਾ, ਪਾਣੀ ਨੂੰ ਤਰਸੇ ਬੱਚੇ
Published : Dec 25, 2018, 2:02 pm IST
Updated : Dec 25, 2018, 3:47 pm IST
SHARE ARTICLE
Indonesia tsunami victims shelter home
Indonesia tsunami victims shelter home

ਇੰਡੋਨੇਸ਼ੀਆ 'ਚ ਤੂਫਾਨੀ ਲਹਿਰਾਂ ਦੇ ਰੂਪ 'ਚ ਆਈ ਕਿਆਮਤ ਦੀ ਅੱਗ ਨੇ ਸੈਂਕੜੇ ਜਿੰਦਗੀਆਂ ਮਿੱਟੀ ਕਰ ਦਿਤੀ। ਜਦੋਂ ਕਿ ਹਜ਼ਾਰ ਤੋਂ ਜ਼ਿਆਦਾ ਹੁਣ ਵੀ ਜਿੰਦਗੀ ਦੀ ਜੰਗ ਲੜ ...

ਇੰਡੋਨੇਸ਼ੀਆ (ਭਾਸ਼ਾ): ਇੰਡੋਨੇਸ਼ੀਆ 'ਚ ਤੂਫਾਨੀ ਲਹਿਰਾਂ ਦੇ ਰੂਪ 'ਚ ਆਈ ਕਿਆਮਤ ਦੀ ਅੱਗ ਨੇ ਸੈਂਕੜੇ ਜਿੰਦਗੀਆਂ ਮਿੱਟੀ ਕਰ ਦਿਤੀ। ਜਦੋਂ ਕਿ ਹਜ਼ਾਰ ਤੋਂ ਜ਼ਿਆਦਾ ਹੁਣ ਵੀ ਜਿੰਦਗੀ ਦੀ ਜੰਗ ਲੜ ਰਹੇ ਹਨ। ਇਸ 'ਚ ਜਿੱਥੇ ਤੂਫਾਨ ਦਾ ਖ਼ਤਰਾ ਥੋੜ੍ਹਾ ਟਲ ਗਿਆ ਹੈ, ਉਥੇ ਹੀ ਤਬਾਹੀ ਤੋਂ ਬਾਅਦ ਖਾਣ-ਪੀਣ ਦੀ ਮੁਸੀਬਤ ਪੈਦਾ ਹੋ ਗਈ ਹੈ। ਦੱਸ ਦਈਏ ਕਿ ਸੁਨਾਮੀ ਤੋਂ ਬੱਚੇ ਬੀਮਾਰ ਹੋ ਗਏ ਹਨ ਅਤੇ ਉਨ੍ਹਾਂ ਦਾ ਇਲਾਜ ਸਥਾਨਕ ਏਜੰਸੀਆਂ ਦੀ ਵੱਡੀ ਚੁਣੋਤੀ ਬੰਣ ਗਿਆ ਹੈ।

IndonesiaIndonesia

ਸੁਨਾਮੀ ਪ੍ਰਭਾਵਿਤ ਇਲਾਕੀਆਂ 'ਚ ਸਖ਼ਤ ਜ਼ਰੂਰਤ ਵਾਲੀ ਮਦਦ ਮੰਗਲਵਾਰ ਨੂੰ ਪਹੁੰਚ ਤਾਂ ਗਈ ਪਰ ਮਨੁੱਖੀ ਮਦਦ ਦੇ ਰਹੇ ਕਰਮੀਆਂ ਨੇ ਕਿਹਾ ਹੈ ਕਿ ਰਾਹਤ ਕੈਂਪਾਂ 'ਚ ਲੋਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਣ ਕਾਰਨ, ਸਾਫ਼ ਪਾਣੀ ਅਤੇ ਦਵਾਈਆਂ ਬਹੁਤ ਤੇਜ਼ੀ ਨਾਲ ਘੱਟ ਰਹੀਆਂ ਹਨ। ਸ਼ਨੀਵਾਰ ਨੂੰ ਜਵਾਲਾਮੁਖੀ ਫਟਣ ਤੋਂ ਆਈ ਸੁਨਾਮੀ 'ਚ ਮਰਨ ਵਾਲਿਆਂ ਦੀ ਗਿਣਤੀ 400 ਦੇ ਕਰੀਬ ਪਹੁੰਚਣ ਅਤੇ ਧਰਤੀ 'ਚ ਨਿਗਰੇ ਹੋਏ ਮਕਾਨਾਂ ਤੋਂ ਵਿਸਥਾਪਿਤ ਹੋਏ ਲੋਕਾਂ ਦੀ ਗਿਣਤੀ ਹਜ਼ਾਰਾਂ

IndonesiaIndonesia

'ਚ ਪਹੁੰਚਣ ਨਾਲ ਹੀ ਵਿਅਕਤੀ ਸਿਹਤ 'ਤੇ ਸੰਕਟ ਦਾ ਸ਼ੱਕ ਵੱਧਦਾ ਜਾ ਰਹੀ ਹੈ। ਐਨਜੀਓ ਅਕਸੀ ਕੇਪਟ ਟੰਗਪ ਲਈ ਕੰਮ ਕਰ ਰਹੇ  ਡਾਕਟਰ ਰੀਜਾਲ ਅਲੀਮਿਨ ਨੇ ਕਿਹਾ ਕਿ ਬੁਖਾਰ, ਸਿਰ ਦਰਦ ਨਾਲ ਅਨੇਕ ਬੱਚੇ ਪੀਡ਼ੀਤ ਹਨ ਅਤੇ ਉਨ੍ਹਾਂ ਕੋਲ ਪੀਣ ਦਾ ਸਮਰੱਥ ਪਾਣੀ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਨਿਰਧਾਰਤ ਤੋਂ ਘੱਟ ਦਵਾਈਆਂ ਹਨ।

ਸ਼ਰਣਾਰਥੀਆਂ ਲਈ ਇੱਥੇ ਤੰਦੁਰੂਸਤ ਮਾਹੌਲ ਨਹੀਂ ਹੈ। ਸਮਰੱਥ ਸਵੱਛ ਪਾਣੀ ਨਹੀਂ ਹੈ। ਉਨ੍ਹਾਂ ਨੂੰ ਭੋਜਨ ਚਾਹੀਦਾ ਹੈ ਅਤੇ ਲੋਕਾਂ ਨੂੰ ਫਰਸ਼ 'ਤੇ ਸੋਣਾ ਪੈ ਰਿਹਾ ਹੈ।

Location: Indonesia, East Java, Blitar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement