ਇਜ਼ਰਾਈਲੀ ਫ਼ੌਜ ਦੀ ਗੋਲੀਬਾਰੀ ਵਿਚ ਫਲਸਤੀਨੀ ਨਾਗਰਿਕ ਦੀ ਮੌਤ 
Published : Dec 21, 2018, 10:51 am IST
Updated : Dec 21, 2018, 10:55 am IST
SHARE ARTICLE
israel army
israel army

ਇਜ਼ਰਾਈਲੀ ਫ਼ੌਜ ਦੀ ਗੋਬੀਬਾਰੀ ਵਿਚ ਵੀਰਵਾਰ ਨੂੰ ਪੱਛਮੀ ਤੱਟ ਉਤੇ ਇਕ ਫਲਸਤੀਨੀ ਨਾਗਰਿਕ ਮਾਰਾ ਗਿਆ ਹੈ। ਫਲਸਤੀਨੀ ਸਹਿਤ ਮੰਤਰਾਲਾ...

ਫਲਸਤੀਨੀ (ਭਾਸ਼ਾ) : ਇਜ਼ਰਾਈਲੀ ਫ਼ੌਜ ਦੀ ਗੋਬੀਬਾਰੀ ਵਿਚ ਵੀਰਵਾਰ ਨੂੰ ਪੱਛਮੀ ਤੱਟ ਉਤੇ ਇਕ ਫਲਸਤੀਨੀ ਨਾਗਰਿਕ ਮਾਰਾ ਗਿਆ ਹੈ। ਫਲਸਤੀਨੀ ਸਹਿਤ ਮੰਤਰਾਲਾ ਨੇ ਇਸ ਮਾਮਲੇ ਦੀ ਜਾਣਕਾਰੀ ਦਿਤੀ ਹੈ। ਇਜ਼ਰਾਈਲੀ ਫ਼ੌਜ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ, ਫ਼ੌਜੀਆਂ ਨੇ ਉਸ ਵਾਹਨ ਉਤੇ ਗੋਲੀਬਾਰੀ ਕੀਤੀ ਜਿਹੜਾ ਰਾਮਲੱਲਾ ਖੇਤਰ ਵਿਚ ਫ਼ੌਜ ਬੈਰੀਅਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਗੋਲੀਬਾਰੀ ਵਿਚ ਵਾਹਨ 'ਤੇ ਸਵਾਰ ਇਕ ਵਿਅਕਤੀ ਮਾਰਿਆ ਗਿਆ ਹੈ। ਇਸ ਤੋਂ ਪਹਿਲਾਂ ਫ਼ੌਜ ਨੇ ਉਸੇ ਖੇਤਰ ਵਿਚ ਇਕ ਹੋਰ ਘਟਨਾ ਹੋਣ ਦੀ ਜਾਣਕਾਰੀ ਦਿਤੀ ਹੈ।

ਫਲਸਤੀਨੀ ਨਾਗਰਿਕ ਫਲਸਤੀਨੀ ਨਾਗਰਿਕ

ਫਲਸਤੀਨੀ ਬੰਦੂਕਧਾਰੀਆਂ ਨੇ ਇਕ ਬੱਸ ਸਟੇਸ਼ਨ ਵੱਲੋਂ ਗੋਲੀਬਾਰੀ ਕੀਤੀ, ਹਾਲਾਂਕਿ, ਉਸ ਵਿਚ ਕੋਈ ਹਾਦਸਾ ਨਹੀਂ ਹੋਇਆ। ਦੋਨੇ ਘਟਨਾਵਾਂ ਰਾਮਲੱਲਾ ਦੇ ਉਤਰ ਹਿਸੇ ਵਿਚ ਹੋਈਆਂ। ਉਥੇ ਹੀ 9 ਅਤੇ 13 ਦਸੰਬਰ ਨੂੰ ਫਲਸਤੀਨੀ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਸੀ। ਮਰਨ ਵਾਲਿਆਂ ਵਿਚ ਦੋ ਇਜ਼ਰਾਈਲੀ ਫ਼ੌਜੀ ਵੀ ਸ਼ਾਮਲ ਸੀ। ਇਜ਼ਰਾਈਲੀ ਫ਼ੌਜੀ ਪਹਿਲੇ ਹਮਲੇ ਵਿਚ ਸ਼ਾਮਲ ਲੋਕਾਂ ਦੀ ਭਾਲ ਕਰ ਰਹੇ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement