ਨਿਊਜ਼ੀਲੈਂਡ : ਗਲੋਬਲ ਮਹਾਮਾਰੀ ਦੌਰਾਨ ਨਸਲਵਦ ਦੀਆਂ ਘਟਨਾਵਾਂ ਵਧੀਆਂ ?
Published : May 21, 2021, 11:07 am IST
Updated : May 21, 2021, 11:07 am IST
SHARE ARTICLE
corona case
corona case

ਘੱਟ ਗਿਣਤੀਆਂ ਨਸਲੀ ਸਮੂਹਾਂ ਵਿਚ ਮੌਤ ਦਰ ਬ੍ਰਿਟੇਨ ਵਿਚ ਗੋਰੀ ਆਬਾਦੀ ਦੇ ਮੁਕਾਬਲੇ ਦੋ ਜਾਂ ਉਸ ਨਾਲੋਂ ਜ਼ਿਆਦਾ ਗੁਣਾ ਵੱਧ ਹੈ।

ਵੈਲਿੰਗਟਨ: ਇਸ ਸਾਲ ਫਰਵਰੀ ਅਤੇ ਮਾਰਚ ਵਿਚ ਕੀਤੇ ਗਏ ਇਕ ਰਾਸ਼ਟਰੀ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਨਿਊਜ਼ੀਲੈਂਡ ਵਿਚ ਹਰ ਪੰਜ ਵਿਚੋਂ 2 ਤੋਂ ਵੱਧ (41 ਫੀਸਦੀ) ਵਸਨੀਕਾਂ ਨੇ ਕਿਹਾ ਹੈ ਕਿ ਕੋਵਿਡ-19 ਗਲੋਬਲ ਮਹਾਮਾਰੀ ਦੌਰਾਨ ਨਸਲਵਦ ਦੀਆਂ ਘਟਨਾਵਾਂ ਵਧੀਆਂ ਹਨ। ਮਾਓਰੀ, ਪੈਸੀਫਿਕ ਅਤੇ ਏਸ਼ੀਆਈ ਮੂਲ ਦੇ ਲੋਕਾਂ ਨੂੰ ਨਸਲਵਾਦ ਦਾ ਅਨੁਭਵ ਜ਼ਿਆਦਾ ਹੋਇਆ ਹੈ। ਇਹਨਾਂ ਵਿਚੋਂ ਅੱਧੇ ਲੋਕਾਂ ਦਾ ਕਹਿਣਾ ਹੈ ਕਿ ਇਕ ਤਿਹਾਈ ਯੂਰਪੀ ਨਿਊਜ਼ੀਲੈਂਡ ਵਸਨੀਕਾਂ ਦੇ ਮੁਕਾਬਲੇ ਉਹਨਾਂ ਨਾਲ ਨਸਲਵਾਦ ਜ਼ਿਆਦਾ ਹੈ।

corona viruscorona virus

ਸਰਵੇਖਣ ਵਿਚ ਹਿੱਸਾ ਲੈਣ ਵਾਲੇ 1,083 ਲੋਕਾਂ ਵਿਚੋਂ ਅੱਧੇ ਤੋਂ ਵੱਧ (52 ਫੀਸਦੀ) ਦਾ ਕਹਿਣਾ ਹੈ ਕਿ ਨਸਲਵਾਦ ਪਹਿਲਾਂ ਵਰਗਾ ਹੀ ਹੈ ਅਤੇ 7 ਫੀਸਦੀ ਦਾ ਕਹਿਣਾ ਹੈ ਕਿ ਇਹ ਘੱਟ ਹੋਇਆ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਏਸ਼ੀਆਈ ਲੋਕਾਂ ਦੇ ਪ੍ਰਤੀ ਨਫਰਤ ਦੀ ਭਾਵਨਾ ਵਧੀ ਹੈ।

corona casecorona case

ਨਾਲ ਹੀ ਨਸਲੀ ਘੱਟ ਗਿਣਤੀਆਂ ‘ਤੇ ਇਸ ਬੀਮਾਰੀ ਦਾ ਕਾਫੀ ਅਸਰ ਪਿਆ ਹੈ ਅਤੇ ਕਈ ਲੋਕਾਂ ਦੀ ਮੌਤ ਹੋਈ ਹੈ। ਘੱਟ ਗਿਣਤੀਆਂ ਨਸਲੀ ਸਮੂਹਾਂ ਵਿਚ ਮੌਤ ਦਰ ਬ੍ਰਿਟੇਨ ਵਿਚ ਗੋਰੀ ਆਬਾਦੀ ਦੇ ਮੁਕਾਬਲੇ ਦੋ ਜਾਂ ਉਸ ਨਾਲੋਂ ਜ਼ਿਆਦਾ ਗੁਣਾ ਵੱਧ ਹੈ।

Corona caseCorona case

ਨਿਊਜ਼ੀਲੈਂਡ ਵਿਚ ਮਾਓਰੀ ਅਤੇ ਪੈਸੀਫਿਕ ਲੋਕਾਂ ਦੀ ਕੋਵਿਡ-19 ਕਾਰਨ ਕਰੀਬ ਦੋ ਗੁਣਾ ਵੱਧ ਮੌਤਾਂ ਹੋਈਆਂ ਹਨ। ਹਰ ਪੰਜ ਵਿਚੋਂ ਕਰੀਬ ਦੋ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਦੇਖਿਆ ਹੈ ਕਿ ਲੋਕ ਦੂਜੇ ਲੋਕਾਂ ਨੂੰ ਉਹ ਕਿਵੇਂ ਦਿਸਦੇ ਜਾਂ ਕਿਵੇਂ ਅੰਗਰੇਜ਼ੀ ਬੋਲਦੇ ਹਨ ਇਸ ਕਾਰਨ ਵਿਤਕਰਾ ਕਰਦੇ ਹਨ। ਕਰੀਬ ਇਕ ਚੌਥਾਈ ਲੋਕਾਂ ਨੇ ਆਪਣੀ ਜਾਤੀ ਕਾਰਨ ਵਿਤਕਰੇ ਦਾ ਅਨੁਭਵ ਸਾਂਝਾ ਕੀਤਾ, ਜਿਸ ਵਿਚ ਸਰਕਾਰੀ ਵਿਭਾਗਾ, ਕਾਰਜ ਸਥਲਾਂ ਅਤੇ ਸਿਹਤ ਦੇਖਭਾਲ ਸੇਵਾਵਾਂ ਲੈਂਦੇ ਸਮੇਂ ਹੋਇਆ ਵਿਤਕਰਾ ਸ਼ਾਮਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement