America News: ਪੱਕੀ ਸਹੇਲੀ ਹੀ ਨਿਕਲੀ ਕਾਤਲ, ਹੋਈ 99 ਸਾਲ ਦੀ ਸਜ਼ਾ

By : GAGANDEEP

Published : Feb 16, 2024, 3:37 pm IST
Updated : Feb 16, 2024, 4:18 pm IST
SHARE ARTICLE
Best friend kill the friend in America News in punjabi
Best friend kill the friend in America News in punjabi

America News: ਸਾਲ 2019 'ਚ ਡੇਨਾਲੀ ਬ੍ਰੇਮਰ ਨੇ 19 ਸਾਲਾ ਸਿੰਥੀਆ ਹਾਫਮੈਨ ਦਾ ਕੀਤਾ ਸੀ ਕਤਲ

Best friend kill the friend in America News in punjabi : ਅਮਰੀਕਾ 'ਚ ਇਕ ਕੁੜੀ ਨੂੰ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਤੋਂ 9 ਮਿਲੀਅਨ ਡਾਲਰ ਦੀ ਪੇਸ਼ਕਸ਼ ਮਿਲਣ ਮਗਰੋਂ ਆਪਣੀ ਸਭ ਤੋਂ ਚੰਗੀ ਦੋਸਤ ਦਾ ਕਤਲ ਕਰਨ ਦੇ ਦੋਸ਼ ਵਿਚ 99 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ: Yuvraj Singh News: ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਹੋਈ ਚੋਰੀ, ਨਕਦੀ ਤੇ ਗਹਿਣੇ ਲੈ ਗਏ ਫਰਾਰ ਹੋਏ ਚੋਰ

ਕਾਤਲ ਦਾ ਨਾਂ ਡੇਨਾਲੀ ਬ੍ਰੇਹਮਰ ਹੈ ਅਤੇ ਉਸ ਦੀ ਉਮਰ 23 ਸਾਲ ਹੈ। ਡੇਨਾਲੀ ਨੂੰ ਪਿਛਲੇ ਸਾਲ ਉਸ ਦੀ ਦੋਸਤ ਸਿੰਥੀਆ ਹਾਫਮੈਨ ਦੀ ਮੌਤ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਡੇਨਾਲੀ ਨੂੰ ਇਕ ਵਿਅਕਤੀ ਦੁਆਰਾ 2019 ਵਿਚ ਇਕ ਕਤਲ ਕਰਨ ਲਈ ਪੈਸਿਆਂ ਦਾ ਲਾਲਚ ਦਿਤਾ ਗਿਆ ਸੀ।

ਇਹ ਵੀ ਪੜ੍ਹੋ: Punjab Vigilance: ਵਿਜੀਲੈਂਸ ਵਲੋਂ 20,000 ਰੁਪਏ ਦੀ ਰਿਸ਼ਵਤ ਲੈਣ ਵਾਲੀ ਔਰਤ ਗ੍ਰਿਫਤਾਰ

ਸਜ਼ਾ ਸੁਣਾਉਣ ਸਮੇਂ ਪੇਸ਼ ਕੀਤੇ ਗਏ ਸਬੂਤਾਂ ਤੋਂ ਪਤਾ ਲੱਗਾ ਹੈ ਕਿ 19 ਸਾਲਾ ਹਾਫਮੈਨ ਨੂੰ 2 ਜੂਨ, 2019 ਨੂੰ ਥੰਡਰਬਰਡ ਫਾਲਜ਼ ਨੇੜੇ ਏਕਲੁਤਨਾ ਨਦੀ ਦੇ ਕੰਢੇ ਮਾਰਿਆ ਗਿਆ, ਅਤੇ ਕਾਨੂੰਨ ਵਿਭਾਗ ਅਨੁਸਾਰ ਉਸ ਦੀ ਲਾਸ਼ ਨੂੰ ਬਾਅਦ ਵਿਚ ਨਦੀ ਸੁੱਟ ਦਿਤਾ ਗਿਆ ਸੀ। ਇਸਤਗਾਸਾ ਨੂੰ ਬਾਅਦ ਵਿਚ ਪਤਾ ਲੱਗਾ ਕਿ ਬਰੇਮਰ ਨੂੰ ਲੱਖਾਂ ਡਾਲਰਾਂ ਦੇ ਬਦਲੇ ਹਾਫਮੈਨ ਨੂੰ ਮਾਰਨ ਲਈ ਚੁਣਿਆ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Best friend kill the friend in America News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement