ਕੋਰੋਨਾ ਨਾਲ ਗਈ ਇਸ ਦੇਸ਼ ਦੇ ਪ੍ਰਧਾਨਮੰਤਰੀ ਦੀ ਜਾਨ, ਚਾਰ ਹਫਤੇ ਪਹਿਲਾਂ ਪਾਏ ਗਏ ਸਨ ਪਾਜ਼ੀਟਿਵ
Published : Dec 14, 2020, 11:52 am IST
Updated : Dec 14, 2020, 11:52 am IST
SHARE ARTICLE
corona
corona

ਐਤਵਾਰ ਦੇਰ ਰਾਤ ਪ੍ਰਧਾਨ ਮੰਤਰੀ ਦੇ ਦੇਹਾਂਤ ਦਾ ਕੀਤਾ ਐਲਾਨ

 ਨਵੀਂ ਦਿੱਲੀ : ਕੋਰੋਨਾ ਦੀ ਚਪੇਟ ਵਿਚ ਆਉਣ  ਨਾਲ ਦੱਖਣੀ ਅਫਰੀਕਾ ਦੇ ਪ੍ਰਧਾਨਮੰਤਰੀ  ਦੀ ਮੌਤ ਹੋ ਗਈ। ਇਸਵਾਟਿਨੀ ਦੇ ਪ੍ਰਧਾਨ ਮੰਤਰੀ ਐਂਬਰੋਜ਼ ਡਲਾਮਿਨੀ 1 ਮਹੀਨੇ ਪਹਿਲਾਂ ਕੋਰੋਨਾ ਸਕਾਰਾਤਮਕ ਹੋ ਗਏ ਸਨ।

coronacorona

52 ਸਾਲਾ ਪੀਐਮ ਡਲਾਮਿਨੀ ਦਾ ਦੱਖਣੀ ਅਫਰੀਕਾ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਦੱਖਣੀ ਅਫਰੀਕਾ ਦੇ ਦੇਸ਼ ਇਸਵਾਟਿਨੀ ਵਿਚ ਸ਼ਾਸਨ ਦਾ ਢੰਗ ਰਾਜਸ਼ਾਹੀ ਹੈ। ਉਥੋਂ ਦੀ ਸਰਕਾਰ ਨੇ ਐਤਵਾਰ ਦੇਰ ਰਾਤ ਪ੍ਰਧਾਨ ਮੰਤਰੀ ਦੇ ਦੇਹਾਂਤ ਦਾ ਐਲਾਨ ਕੀਤਾ।

EswatiniEswatini

ਇਸਵਾਟਿਨੀ ਦੀ ਉਪ ਪ੍ਰਧਾਨ ਮੰਤਰੀ ਥੀਬਾ ਮਸੁਕੁ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰਾਜ ਪਰਿਵਾਰ ਵੱਲੋਂ ਪ੍ਰਧਾਨ ਮੰਤਰੀ ਅੰਬਰੋਜ਼ ਡਲਾਮਿਨੀ ਦੇ ਦੁਖਦਾਈ ਅਤੇ ਅਚਨਚੇਤੀ ਦੇਹਾਂਤ ਬਾਰੇ ਰਾਸ਼ਟਰ ਨੂੰ ਸੂਚਿਤ ਕਰਨ ਦੇ ਆਦੇਸ਼ ਪ੍ਰਾਪਤ ਹੋਏ ਹਨ। ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਐਤਵਾਰ ਦੁਪਹਿਰ ਉਹਨਾਂ  ਦੀ ਮੌਤ ਦੱਖਣੀ ਅਫਰੀਕਾ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement