ਪਾਕਿਸਤਾਨ ‘ਚ ਟਮਾਟਰ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ, 300 ਤੱਕ ਪੁੱਜੀ ਕੀਮਤ
Published : Nov 14, 2019, 6:30 pm IST
Updated : Nov 14, 2019, 6:30 pm IST
SHARE ARTICLE
Tommoto
Tommoto

ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਟਮਾਟਰ ਦੀ ਅਸਮਾਨ ਛੂਹਣ ਵਾਲੀ ਕੀਮਤਾਂ...

ਇਸਲਾਮਾਬਾਦ: ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਟਮਾਟਰ ਦੀ ਅਸਮਾਨ ਛੂਹਣ ਵਾਲੀ ਕੀਮਤਾਂ ‘ਤੇ ਨਕੇਲ ਪਾਉਣ ਲਈ ਈਰਾਨ ਤੋਂ ਟਮਾਟਰ ਆਯਾਤ ਕਰੇਗਾ। ਪਾਕਿਸਤਾਨ ‘ਚ ਟਮਾਟਰ ਦੀ ਕੀਮਤਾਂ 300 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈਆਂ ਹਨ। ਭਾਰਤ ਤੋਂ ਆਯਾਤ ਬੰਦ ਹੋਣ ਤੋਂ ਬਾਅਦ ਪਾਕਿਸਤਾਨ ‘ਚ ਟਮਾਟਰ ਸਣੇ ਕਈ ਚੀਜ਼ਾਂ ਦੀ ਕੀਮਤਾਂ ਵਧ ਗਈਆਂ ਹਨ।

Pakistani PM Imran KhanPakistani PM Imran Khan

ਮੀਡੀਆ ਰਿਪੋਰਟਸ ਮੁਤਾਬਕ ਪਾਕਿਸਤਾ ਦੇ ਕਈ ਹਿੱਸਿਆਂ ‘ਚ ਟਮਾਟਰ ਦੀ ਕੀਮਤਾਂ 180 ਰੁਪਏ ਤੋਂ ਲੈ ਕੇ 300 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਚੁੱਕੀ ਹੈ। ਰਾਸਟਰੀ ਖਾਦ ਸੁਰੱਖਿਆ ਮੰਤਰਾਲਾ ਦੇ ਸਕੱਤਰ ਮੁਹਮੰਦ ਹਾਸ਼ਿਮ ਪੋਪਲਜਈ ਨੇ ਇੱਕ ਰਿਪੋਰਟ ‘ਚ ਕਿਹਾ, “ਅਸੀਂ ਬੈਠਕ ‘ਚ ਇਸ ਮੁੱਦੇ ‘ਤੇ ਗੌਰ ਕਰਾਂਗੇ ਅਤੇ ਕੋਈ ਫੈਸਲਾ ਕਰਾਂਗੇ”।

Tommoto Tommoto

ਰਿਪੋਰਟ ‘ਚ ਕਿਹਾ ਗਿਆ ਕਿ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਨਾਲ ਵਪਾਰ ਰੋਕੇ ਜਾਣ ਕਰਕੇ ਘਰੇਲੂ ਬਾਜ਼ਾਰ ‘ਚ ਸਬਜ਼ੀਆਂ ਦੀ ਕੀਮਤਾਂ ‘ਚ ਵਾਧਾ ਹੋਇਆ ਹੈ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਕਿ ਭਾਰਤ ਤੋਂ ਵਾਘਾ ਸਰਹੱਦ ਰਾਹੀਂ ਆਉਣ ਵਾਲੇ ਆਯਾਤ ‘ਚ ਕਮੀ ਕਰਕੇ ਵੀ ਟਮਾਟਰ ਦੀ ਕਮੀ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement