ਪਾਕਿਸਤਾਨ ਮੱਥਾ ਟੇਕ ਵਾਪਿਸ ਆਏ 2 ਸ਼ਰਧਾਲੂ ਅਫ਼ੀਮ ਸਮੇਤ ਕਾਬੂ
Published : Nov 14, 2019, 5:37 pm IST
Updated : Nov 14, 2019, 5:37 pm IST
SHARE ARTICLE
Afeem
Afeem

ਪਾਕਿਸਤਾਨ ਗਏ ਸ਼ਰਧਾਲੂ ਅਫ਼ੀਮ ਚੱਕ ਲਿਆਏ...

ਡੇਰਾ ਬਾਬਾ ਨਾਨਕ: ਪਾਕਿਸਤਾਨ ਗਏ ਦੋ ਸ਼ਰਧਾਲੂ ਉਥੋਂ ਅਫ਼ੀਮ ਚੱਕ ਲਿਆਏ। ਸਰਹੱਦ ‘ਤੇ ਆਉਂਦਿਆਂ ਹੀ ਬੀਐਸਐਫ਼ ਤੇ ਕਸਟਮ ਵਿਭਾਗ ਦੀ ਪਕੜ ਵਿਚ ਆ ਗਏ। ਫ਼ਿਰੋਜ਼ਪੁਰ ਨਿਵਾਸੀ ਬਲਦੇਵ ਸਿੰਘ ਤੇ ਜਰਨੈਲ ਸਿੰਘ ਤੋਂ 600 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ। ਸੂਤਰਾਂ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 55ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਚੱਥੇ ਵਿਚ ਦੋਵੇਂ ਸ਼ਰਧਾਲੂ ਅੱਜ ਵਾਪਸ ਰਤੇ ਹਨ। ਇਨ੍ਹਾਂ ਦੇ ਸਮਾਨ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ 600 ਗ੍ਰਾਮ ਅਫ਼ੀਮ ਬਰਾਮਦ ਹੋਈ।

Baldev Singh Baldev Singh

ਇਹ ਦੋਵੇਂ ਸ਼ਰਧਾਲੂ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ। ਸੂਤਰਾਂ ਮੁਤਾਬਿਕ ਮੁਲਜ਼ਮ ਬਲਦੇਵ ਸਿੰਘ ਤੇ ਜਰਨੈਲ ਸਿੰਘ ਦਾ ਵੀਜ਼ਾ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫ਼ਿਰੋਜ਼ਪੁਰ ਵੱਲੋਂ ਲਵਾਏ ਗਏ ਸੀ। ਇਹ ਸ਼ਰਧਾਲੂ ਪਾਕਿਸਤਾਨ ਤੋਂ ਸ਼ਿਲਾਜੀਤ ਲੈ ਕੇ ਆਉਣ ਦਾ ਦਾਅਵਾ ਕਰ ਰਹੇ ਹਨ।

 Jarnail SinghJarnail Singh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement