Congo accident News: ਕਾਂਗੋ ਵਿਚ ਟ੍ਰੈਫਿਕ ਹਾਦਸੇ ਦੌਰਾਨ 18 ਲੋਕਾਂ ਦੀ ਮੌਤ
Published : Feb 9, 2024, 1:00 pm IST
Updated : Feb 9, 2024, 1:00 pm IST
SHARE ARTICLE
At least 18 killed in traffic accident in DR Congo capital
At least 18 killed in traffic accident in DR Congo capital

ਹਵਾਈ ਅੱਡੇ ਤੋਂ ਆ ਰਹੇ ਟਰੱਕ ਨੇ ਮਿੰਨੀ ਬੱਸ ਨੂੰ ਮਾਰੀ ਟੱਕਰ

Congo accident News: ਕਾਂਗੋ ਲੋਕਤੰਤਰੀ ਗਣਰਾਜ ਦੀ ਰਾਜਧਾਨੀ ਕਿਨਸ਼ਾਸਾ ਵਿਚ ਸਥਿਤ ਇਕ ਪੈਰੀਫਿਰਲ ਕਮਿਊਨ ਕਿਮਬਨਸੇਕੇ ’ਚ ਵਾਪਰੇ ਇਕ ਟ੍ਰੈਫਿਕ ਹਾਦਸੇ ਦੌਰਾਨ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਿਮਬਨਸੇਕੇ ਦੇ ਮੇਅਰ ਜੀਨੋਟ ਕੈਨਨ ਮੁਤਾਬਕ ਨਦਜਿਲੀ ਹਵਾਈ ਅੱਡੇ ਤੋਂ ਆ ਰਹੇ ਇਕ ਡੰਪ ਟਰੱਕ ਨੇ ਮਿੰਨੀ ਬੱਸ ਨੂੰ ਟੱਕਰ ਮਾਰ ਦਿਤੀ। ਸਥਾਨਕ ਅਧਿਕਾਰੀਆਂ ਅਨੁਸਾਰ ਪੀੜਤਾਂ ਦੀਆਂ ਲਾਸ਼ਾਂ ਨੂੰ ਲੀਮੇਟ ਦੇ ਆਸ ਪਾਸ ਦੇ ਕਮਿਊਨ ਵਿਚ ਸਥਿਤ ਇਕ ਹਸਪਤਾਲ ਦੇ ਮੁਰਦਾਘਰ ਵਿਚ ਲਿਜਾਇਆ ਗਿਆ। ਕਿਨਸ਼ਾਸਾ ਦੇ ਸ਼ਹਿਰ ਵਿਚ ਨਿਯਮਿਤ ਤੌਰ 'ਤੇ ਡਰਾਈਵਰਾਂ ਦੀ ਅਣਗਹਿਲੀ ਅਤੇ ਵਾਹਨਾਂ ਦੀ ਮਾੜੀ ਸਥਿਤੀ ਕਾਰਨ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

 (For more Punjabi news apart from At least 18 killed in traffic accident in DR Congo capital, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement