ਪ੍ਰਿੰਸ ਹੈਰੀ ਦੀ ਗਰਭਵਤੀ ਪਤਨੀ ਮੇਗਨ ਨੇ ਤੋੜੀ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੀ ਰੀਤ
Published : Apr 8, 2019, 1:43 pm IST
Updated : Apr 8, 2019, 3:11 pm IST
SHARE ARTICLE
Meghan Markle
Meghan Markle

ਅਪ੍ਰੈਲ ਦੇ ਅਖੀਰ ਜਾਂ ਮਈ ਦੇ ਪਹਿਲੇ ਹਫ਼ਤੇ ਬੱਚੇ ਨੂੰ ਜਨਮ ਦੇ ਸਕਦੀ ਹੈ

ਲੰਦਨ: ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਾਰਕੇਲ ਦਾ ਵਿਆਹ ਬੀਤੇ ਸਾਲ 19 ਮਈ ਨੂੰ ਹੋਇਆ ਸੀ ਅਤੇ ਹੁਣ ਮੇਗਨ ਮਾਰਕੇਲ ਗਰਭਵਤੀ ਹੈ ਤੇ ਅਪ੍ਰੈਲ ਦੇ ਅਖੀਰ ਜਾਂ ਮਈ ਦੇ ਪਹਿਲੇ ਹਫ਼ਤੇ ਬੱਚੇ ਨੂੰ ਜਨਮ ਦੇ ਸਕਦੀ ਹੈ। ਪਰ ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਸ਼ਾਹੀ ਪਰਿਵਾਰ ਦਾ ਡਾਕਟਰ ਮੇਗਨ ਦੀ ਡਿਲੀਵਰੀ ਨਹੀਂ ਕਰੇਗਾ। ਜੀ ਹਾਂ, ਮੇਗਨ ਦਾ ਕਹਿਣਾ ਹੈ, “ਮੈਂ ਨਹੀਂ ਚਾਹੁੰਦੀ ਕਿ ਸੂਟ-ਬੂਟ ਪਹਿਣਨ ਵਾਲਾ ਕੋਈ ਵਿਅਕਤੀ ਮੇਰੀ ਡਿਲੀਵਰੀ ਕਰੇ। ਮੈਂ ਆਪਣੇ ਲਈ ਇੱਕ ਮਹਿਲਾ ਡਾਕਟਰ ਦੀ ਟੀਮ ਨੂੰ ਚੁਣ ਲਿਆ ਹੈ ਅਤੇ ਉਹ ਮੇਰੀ ਡਿਲੀਵਰੀ ਕਰਾਉਣਗੇ।”

Meghan MarkleMeghan Markle

ਮੇਗਨ ਦੇ ਇਸ ਫੈਸ਼ਲੇ ਨਾਲ ਲੰਦਨ ਦੇ ਸਾਹੀ ਪਰਿਵਾਰ ਦੀ ਸਾਲਾਂ ਪੁਰਾਣੀ ਪਰੰਪਰਾ ਟੁੱਟ ਗਈ ਹੈ। ਸ਼ਾਹੀ ਪਰਿਵਾਰ ‘ਚ ਫੇਮ ਗਾਈਨੋਕੋਲਿਜਿਸਟ ਐਲਨ ਫੋਰਿੰਗ ਅਤੇ ਗਾਏ ਥੋਰਪੇ-ਬੀਸਟਨ ਜਿਹੇ ਮਾਹਰ ਡਾਕਟਰ ਹਨ। ਗਾਏ ਨੇ ਦੁਨੀਆ ਦੇ ਹੁਣ ਤਕ ਦੇ ਸਭ ਤੋਂ ਜੋਖਮ ਭਰੇ ਜਣੇਪੇ ਕਰਵਾਏ ਹਨ। ਇਸ ਦੇ ਨਾਲ ਹੀ 37 ਸਾਲਾ ਮੇਗਨ ਦੇ ਦਾਦੇ ਲਈ ਨਵਾਂ ਹਸਪਤਾਲ ਵੀ ਦੇਖਿਆ ਗਿਆ ਹੈ। ਇਹ ਪਹਿਲਾ ਮੌਕਾ ਹੋਵੇਗਾ ਕਿ ਲੰਦਨ ਦੇ ਸ਼ਾਹੀ ਪਰਿਵਾਰ ਦਾ ਬੱਚਾ ਪ੍ਰਿੰਸੇਸ ਪੇਡਿੰਗਟਨ ਦੇ ਸੇਂਟ ਮੈਰੀ ਹਸਪਤਾਲ ‘ਚ ਬੱਚੇ ਨੂੰ ਜਨਮ ਨਹੀਂ ਦੇਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement