ਟਰੰਪ ਦਾ ਵਕੀਲ ਕੋਰੋਨਾ ਦੀ ਲਪੇਟ ਵਿਚ ਆਇਆ
Published : Dec 7, 2020, 9:44 pm IST
Updated : Dec 7, 2020, 9:44 pm IST
SHARE ARTICLE
Trump's lawyer was involved in the coronation
Trump's lawyer was involved in the coronation

ਰਾਸ਼ਟਰਪਤੀ ਨੇ ਐਤਵਾਰ ਦੁਪਹਿਰ ਟਵੀਟ ਕਰ ਕੇ ਇਸ ਦੀ ਪੁਸ਼ਟੀ ਕੀਤੀ।

ਵਾਸ਼ਿੰਗਟਨ,: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਣਨ ਜਾ ਰਹੇ ਡੋਨਾਲਡ ਟਰੰਪ ਨੇ ਦਸਿਆ ਕਿ ਉਨ੍ਹਾਂ ਦੇ ਵਕੀਲ ਰੂਡੀ ਗਿਲਿਆਨੀ ਕੋਰੋਨਾ  ਦੀ ਲਪੇਟ ਵਿਚ ਆ ਗਏ ਹਨ। ਰਾਸ਼ਟਰਪਤੀ ਨੇ ਐਤਵਾਰ ਦੁਪਹਿਰ ਟਵੀਟ ਕਰ ਕੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਦਸਿਆ ਕਿ ਨਿਊਯਾਰਕ ਦੇ ਸਾਬਕਾ ਮੇਅਰ ਗਿਲਿਆਨੀ ਕੋਰੋਨਾ ਪੀੜਤ ਹੋ ਗਏ ਹਨ।

photophotoਚੋਣ ਨਤੀਜਿਆਂ ਨੂੰ ਪਲਟਣ ਦੇ ਟਰੰਪ ਦੇ ਯਤਨਾਂ ਖਾਤਰ ਉਨ੍ਹਾਂ ਨੇ ਹਾਲ ਹੀ ਵਿਚ ਕਈ ਸੂਬਿਆਂ ਦੀ ਯਾਤਰਾ ਕੀਤੀ ਸੀ। ਟਰੰਪ ਨੇ ਗਿਲਿਆਨੀ ਦੇ ਜਲਦੀ ਠੀਕ ਹੋਣ ਉਮੀਦ ਜਤਾਈ ਹੈ। ਉਨ੍ਹਾਂ ਟਵੀਟ ਕੀਤਾ, ‘‘ਰੂਡੀ ਤੁਸੀ ਜਲਦੀ ਸਿਹਤਯਾਬ ਹੋਵੋ। ਅਸੀਂ ਜਲਦੀ ਮਿਲਾਂਗੇ।’’ ਐਤਵਾਰ ਸਵੇਰੇ ਗਿਲਿਆਨੀ ਨੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ, ਜਿਸ ਵਿਚ ਟਰੰਪ ਵਲੋਂ ਕਈ ਸੂਬਿਆਂ ਵਿਚ ਦਿਤੀਆਂ ਗਈਆਂ ਕਾਨੂੰੂਨੀ ਚੁਨੌਤੀਆਂ ’ਤੇ ਉਨ੍ਹਾਂ ਨੇ ਚਰਚਾ ਕੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement