Canada News : ਕੈਨੇਡਾ ਦੀ 16 ਸਾਲਾ ਪੰਜਾਬਣ ਭਾਰ ਤੋਲਕ ਨੇ ਜਿੱਤੇ 3 ਸੋਨ ਤਗਮੇ

By : BALJINDERK

Published : Sep 7, 2024, 12:46 pm IST
Updated : Sep 7, 2024, 12:46 pm IST
SHARE ARTICLE
Angel Billen Weightlifting
Angel Billen Weightlifting

Canada News : ਐਂਜਲ ਨੇ 94 ਸਨੈਚ ਕੰਪੋਨੈਂਟ ਅਤੇ ਕਲੀਨ ਤੇ ਜਰਕਟ 126 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤੇ 

Canada News : ਈਕਾਡੋਰ ਦੇ ਸਮੁੰਦਰੀ ਬੀਚਾਂ ਵਜੋਂ ਜਾਣੇ ਜਾਂਦੇ ਸ਼ਹਿਰ ਗੁਅੇਕੁਏਲ ਵਿਖੇ ਹੋਈ ਪੈਨ- ਅਮਰੀਕਨ ਯੂਥ ਚੈਂਪੀਅਨਸ਼ਿਪ 2024 ਅੰਡਰ 17 ਲੜਕੀਆਂ ਦੇ ਵੇਟਲਿਫਟਿੰਗ ਮੁਕਾਬਲਿਆਂ 'ਚ 16 ਸਾਲਾ ਪੰਜਾਬਣ ਭਾਰ ਤੋਲਕ ਐਂਜਲ ਬਿਲਨ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 3 ਸੋਨੇ ਦੇ ਤਗਮੇ ਜਿੱਤੇ ਹਨ।

1

ਐਂਜਲ ਨੇ ਇਹ ਸੋਨ ਤਗਮੇ 94 ਸਨੈਚ ਕੰਪੋਨੈਂਟ ਅਤੇ ਕਲੀਨ ਤੇ ਜਰਕਟ 126 ਕਿਲੋਗ੍ਰਾਮ ਭਾਰ ਚੁੱਕ ਕੇ ਜਿੱਤੇ ਹਨ। ਇਸ ਪੈਨ ਅਮਰੀਕਨ ਯੂਥ ਚੈਂਪੀਅਨਸ਼ਿਪ ਵਿਚ ਕੈਨੇਡਾ, ਅਮਰੀਕ, ਮੈਕਸੀਕੋ, ਕਿਊਬਾ, ਗੁਆਟੇਮਾਲਾ, ਬ੍ਰਾਜ਼ੀਲ, ਅਰਜਨਟਾਈਨਾ, ਚਿੱਲੀ, ਵੈਨਜੂਏਲਾ, ਕੋਲੰਬੀਆ, ਗਿਆਨਾ, ਈਕਾਡੋਰ ਤੇ ਪੀਰੂ ਸਮੇਤ 14 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। 

ਇਹ ਵੀ ਪੜੋ : Chandigarh News : ਮੁੱਖ ਮੰਤਰੀ ਭਗਵੰਤ ਮਾਨ ਭਲਕੇ 293 ਨਵ-ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ  

ਰੁਸਤਮ ਰੈਸਲਿੰਗ ਕਲੱਬ ਦੇ ਸੰਸਥਾਪਕ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਨੇੜਲੇ ਪਿੰਡ ਰਾਏਪੁਰ ਡੱਬਾ ਦੇ ਪਹਿਲਵਾਨ ਹਰਜੀਤ ਸਿੰਘ ਬਿਲਨ ਦੀ ਹੋਣਹਾਰ ਧੀ ਐਂਜਲ ਬਿਲਨ ਨੇ 6 ਸਾਲ ਦੀ ਉਮਰ 'ਚ ਵੇਟ ਲਿਫਟਿੰਗ ਸ਼ੁਰੂ ਕੀਤੀ ਸੀ। 

(For more news apart from Canada 16-year-old Punjabi Bhar Tolak won 3 gold medals News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement