ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਦਲੇ ਤੇਵਰ, ਕਿਹਾ ਜ਼ਿਆਦਾ ਗਿਣਤੀ 'ਚ ਆਣ ਪ੍ਰਵਾਸੀ
Published : Feb 7, 2019, 4:21 pm IST
Updated : Feb 7, 2019, 4:21 pm IST
SHARE ARTICLE
Donald Trump
Donald Trump

ਪ੍ਰਵਾਸੀਆਂ 'ਤੇ ਅਪਣੇ ਸੱਖਤ ਰੁੱਖ 'ਚ ਨਰਮਾਈ ਲਿਆਂਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਹੁਣ ਉਹ ਜ਼ਿਆਦਾ ਗਿਣਤੀ 'ਚ ਨਿਯਮਕ ...

ਵਾਸ਼ਿੰਗਟਨ: ਪ੍ਰਵਾਸੀਆਂ 'ਤੇ ਅਪਣੇ ਸੱਖਤ ਰੁੱਖ 'ਚ ਨਰਮਾਈ ਲਿਆਂਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਹੁਣ ਉਹ ਜ਼ਿਆਦਾ ਗਿਣਤੀ 'ਚ ਨਿਯਮਕ ਪ੍ਰਵਾਸੀਆਂ ਦੇ ਦੇਸ਼ 'ਚ ਆਉਣ ਦੇ ਪੱਖ 'ਚ ਹੈ ਕਿਉਂਕਿ ਉਨ੍ਹਾਂ ਨੂੰ ਦੇਸ਼ ਨੂੰ ਆਰਥਕ ਫਾਇਦਾ ਹੁੰਦਾ ਹੈ। ਟਰੰਪ ਨੇ ਅਪਣੇ ਸਲਾਨਾ ਭਾਸ਼ਣ 'ਚ ਕਿਹਾ ਸੀ ਕਿ ਉਹ ਚਾਹੁੰਦੇ ਹੈ ਕਿ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਦੇਸ਼ ਆਉਣ ਪਰ ਉਨ੍ਹਾਂ ਨੂੰ ਕਾਨੂੰਨੀ ਰੂਪ 'ਚ ਆਣਾ ਹੋਵੇਗਾ।

Donald Trump Donald Trump

ਹਾਲਾਂਕਿ ਹੁਣ ਤੱਕ ਉਨ੍ਹਾਂ ਦੀ ਨੀਤੀਆਂ 'ਚ ਇਹ ਕੇਂਦਰਤ ਨਹੀਂ ਹੋ ਰਿਹਾ ਹੈ। ਸਥਾਨਕ ਪੱਤਰਕਾਰਾਂ ਨੇ ਉਨ੍ਹਾਂ ਨੂੰ ਪ੍ਰਸ਼ਨ ਕੀਤਾ ਕਿ ਕੀ ਉਨ੍ਹਾਂ ਵਲੋਂ ਬੋਲੇ ਗਏ ਇਨ੍ਹਾਂ ਸ਼ਬਦਾਂ ਨੂੰ ਨੀਤੀ 'ਚ ਬਦਲਾਅ  ਦੇ ਤੌਰ 'ਤੇ ਵੇਖਿਆ ਜਾਵੇ।ਜਿਸ ਤੋਂ ਬਾਅਦ ਜਵਾਬ 'ਚ ਟਰੰਪ ਨੇ ਕਿਹਾ ਕਿ ਬਦਲਾਅ ਹੈ। 

Donald Trump Donald Trump

ਲੂਸਿਆਨਾ ਦੇ ਸਮਾਚਾਰ ਪੱਤਰ ਦ ਐਡਵੋਕੇਟ 'ਚ ਇਕ ਪੱਤਰ ਪ੍ਰੇਰਕ ਨੇ ਟਵੀਟ ਕੀਤਾ। ਇਸ 'ਚ ਟਰੰਪ ਦੇ ਹਵਾਲੇ ਤੋਂ ਕਿਹਾ ਗਿਆ, ਮੈਂ ਚਾਹੁੰਦਾ ਹਾਂ ਕਿ ਹੋਰ ਲੋਕ ਆਣ ਕਿਉਂਕਿ ਸਾਨੂੰ ਫੈਕਟਰੀ ਅਤੇ ਉਦਯੋਗਾਂ ਨੂੰ ਚਲਾਉਣ ਲਈ ਅਤੇ ਕੰਪਨੀਆਂ ਦੇ ਸੰਚਾਲਨ ਲਈ ਲੋਕਾਂ ਦੀ ਜ਼ਰੂਰਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement