New Zealand and Australia News : ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦਾ ਸਮਾਂ ਹੋਵੇਗਾ ਇਕ-ਇਕ ਘੰਟਾ ਪਿੱਛੇ
Published : Apr 5, 2025, 1:07 pm IST
Updated : Apr 5, 2025, 1:07 pm IST
SHARE ARTICLE
The time of New Zealand and Australia will be one hour behind Latest News in Punjabi
The time of New Zealand and Australia will be one hour behind Latest News in Punjabi

New Zealand and Australia News : ਭਲਕ ਤੋਂ ਘੜੀਆਂ ਦੀਆਂ ਸੂਈਆਂ ਪੈਣਗੀਆਂ ਬਦਲਣੀਆਂ

The time of New Zealand and Australia will be one hour behind Latest News in Punjabi : ਆਕਲੈਂਡ : ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ 6 ਅਪ੍ਰੈਲ ਤੋਂ ਡੇਅ ਲਾਈਟ ਸੇਵਿੰਗ ਖ਼ਤਮ ਹੋਣ ਜਾ ਰਹੀ ਹੈ ਤੇ ਦਿਨ ਦੇ ਵੱਧ ਤੋਂ ਵੱਧ ਸਮੇਂ ਦਾ ਲਾਹਾ ਲੈਣ ਲਈ ਘੜੀ ਦੀਆਂ ਸੂਈਆਂ ਨੂੰ ਤੜਕੇ 3 ਵਜੇ ਇਕ ਘੰਟਾ ਪਿੱਛੇ ਕਰ ਦਿਤਾ ਜਾਏਗਾ। ਸਾਰੇ ਨਿਊਜ਼ੀਲੈਂਡ ਵਿਚ ਇਕ ਹੀ ਟਾਈਮ ਜ਼ੋਨ ਹੈ, ਜਿਸ ਕਾਰਨ ਪੰਜਾਬ ਤੋਂ ਹੁਣ ਨਿਊਜ਼ੀਲੈਂਡ 6:30 ਘੰਟੇ ਅੱਗੇ ਹੋਵੇਗਾ। 

ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਮੌਸਮ ਪੰਜਾਬ ਤੋਂ ਉਲਟ ਹੈ ਤੇ ਇਥੇ ਸਰਦ ਰੁੱਤ ਦੀ ਸ਼ੁਰੂਆਤ ਹੋ ਰਹੀ ਹੈ ਤੇ ਉਥੇ ਹੀ ਪੰਜਾਬ ’ਚ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement