ਬ੍ਰੈਗਜ਼ਿਟ ਦੀ ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀ ਭਾਰਤੀ ਮਹਿਲਾ ਨੇ ਜਾਰੀ ਕੀਤਾ ਐਡੀਸ਼ਨ
Published : Sep 4, 2018, 1:04 pm IST
Updated : Sep 4, 2018, 1:04 pm IST
SHARE ARTICLE
Gina Miller
Gina Miller

ਸੰਸਦੀ ਪ੍ਰਕਿਰਿਆ ਪੂਰੀ ਕੀਤੇ ਬਿਨਾਂ ਬ੍ਰੈਗਜ਼ਿਟ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਰੋਕਣ ਲਈ............

ਲੰਡਨ : ਸੰਸਦੀ ਪ੍ਰਕਿਰਿਆ ਪੂਰੀ ਕੀਤੇ ਬਿਨਾਂ ਬ੍ਰੈਗਜ਼ਿਟ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਰੋਕਣ ਲਈ ਜਿਸ ਭਾਰਤੀ ਮੂਲ ਦੀ ਮਹਿਲਾ ਪ੍ਰਚਾਰਕ ਨੇ ਚੁਣੌਤੀ ਦਿਤੀ ਸੀ ਉਸ ਨੇ ਆਪਣਾ ਐਡੀਸ਼ਨ ਜਾਰੀ ਕੀਤਾ ਹੈ। ਇਸ ਐਡੀਸ਼ਨ ਵਿਚ ਗੀਨਾ ਮਿੱਲਰ ਨੇ ਆਪਣੀ ਜੀਵਨ ਯਾਤਰਾ ਦੇ ਬਾਰੇ ਵਿਚ ਲਿਖਿਆ ਹੈ, ਜਿਸ ਵਿਚ ਬ੍ਰੈਗਜ਼ਿਟ ਦਾ ਸਮਰਥਨ ਕਰਨ ਵਾਲੇ ਲੋਕਾਂ ਵਲੋਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਦਾ ਵੀ ਜ਼ਿਕਰ ਹੈ।

ਗੀਨਾ ਨਾਦਿਰ ਸਿੰਘ ਮਤਲਬ ਗੀਨਾ ਮਿੱਲਰ ਦਾ ਜਨਮ ਗੁਯਾਨਾ ਵਿਚ ਸਾਬਕਾ ਅਟਾਰਨੀ ਜਨਰਲ ਦੂਦਨਾਥ ਸਿੰਘ ਦੇ ਘਰ ਹੋਇਆ। ਗੀਨਾ ਮਿੱਲਰ ਦਾ ਕਹਿਣਾ ਹੈ ਕਿ ਉਸ ਵਿਚ ਲੜਾਈ ਲੜਨ ਦਾ ਜਨੂੰਨ ਆਪਣੇ ਪਿਤਾ ਤੋਂ ਆਇਆ ਹੈ। ਉਸ ਦੀ ਇਸ ਕਿਤਾਬ ਦਾ ਨਾਮ 'ਰਾਈਜ਼' ਹੈ। ਇਸ ਹਫਤੇ ਬ੍ਰਿਟੇਨ ਵਿਚ ਗਿਨਾ ਦੀ ਇਸ ਕਿਤਾਬ ਦਾ ਲੋਕ ਅਰਪਣ ਹੋਇਆ। ਗੀਨਾ ਮਿੱਲਰ ਅਸਲ ਵਿਚ ਨਿਵੇਸ਼ ਫੰਡ ਮੈਨੇਜਰ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement