ਰੂਸ ਨੇ ਮਾਸਕ, ਸੁਰੱਖਿਆਤਮਕ ਉਪਕਰਨਾਂ ਦੀ ਬਰਾਮਦ ਤੋਂ ਰੋਕ ਹਟਾਈ
Published : May 4, 2020, 9:42 am IST
Updated : May 4, 2020, 9:42 am IST
SHARE ARTICLE
File Photo
File Photo

ਰੂਸ ਵਿਚ ਸਰਕਾਰ ਨੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਮਾਸਕ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਬਰਾਮਦ ’ਤੇ ਪਾਬੰਦੀ ਹਟਾ ਦਿਤੀ ਹੈ।

ਮਾਸਕੋ, 3 ਮਈ : ਰੂਸ ਵਿਚ ਸਰਕਾਰ ਨੇ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਮਾਸਕ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਬਰਾਮਦ ’ਤੇ ਪਾਬੰਦੀ ਹਟਾ ਦਿਤੀ ਹੈ। ਕਾਨੂੰਨੀ ਸੂਚਨਾ ਪੋਰਟਲ ’ਤੇ ਸਨਿਚਰਵਾਰ ਨੂੰ ਜਾਰੀ ਸਬੰਧਤ ਦਸਤਾਵੇਜ਼ ਦੇ ਮੁਤਾਬਕ ਰੂਸੀ ਕੈਬਨਿਟ ਨੇ ਮਾਸਕ ਤੇ ਵਿਅਕਤੀਗਤ ਸੁਰੱਖਿਆ ਉਪਕਰਨਾਂ ਦੀ ਬਰਾਮਦ ’ਤੇ ਅਸਥਾਈ ਪਾਬੰਦੀ ਹਟਾਉਣ ਦੀ ਮਨਜ਼ੂਰੀ ਦੇ ਦਿਤੀ ਹੈ।

File photoFile photo

ਸਰਕਾਰੀ ਹੁਕਮ ਪ੍ਰਕਾਸ਼ਨ ਦੇ ਤੁਰੰਤ ਬਾਅਦ ਪ੍ਰਭਾਵੀ ਹੋ ਗਿਆ ਹੈ। ਰੂਸ ਨੇ ਮਹਾਮਾਰੀ ਦੇ ਵਿਚਾਲੇ ਵਿਅਕਤੀਗਤ ਉਪਯੋਗ ਦੇ ਲਈ ਜਾਂ ਮਨੁੱਖੀ ਸਹਾਇਤਾ ਦੇ ਹਿੱਸੇ ਦੇ ਰੂਪ ਵਿਚ ਪਰਿਵਾਹਨ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਛੱਡਕੇ ਕਈ ਮੈਡੀਕਲ ਸਮੱਗਰੀ ਦਾ ਬਰਾਮਦ ਟਾਲ ਦਿਤੀ ਗਈ ਸੀ।    (ਏਜੰਸੀਆਂ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement