ਜ਼ਹਾਜ਼ ਨੂੰ ਲੱਗੀ ਅੱਗ, 18 ਜ਼ਖ਼ਮੀ
Published : Sep 2, 2018, 1:58 pm IST
Updated : Sep 2, 2018, 1:58 pm IST
SHARE ARTICLE
 Fire in Airplane
Fire in Airplane

ਰੂਸ ਦੇ ਸੋਚੀ ਵਿਚ ਇਕ ਯਾਤਰੀ ਜ਼ਹਾਜ਼ ਰਨਵੇ ਤੋਂ ਫ਼ਿਸਲ ਗਿਆ............

ਸੋਚੀ :  ਰੂਸ ਦੇ ਸੋਚੀ ਵਿਚ ਇਕ ਯਾਤਰੀ ਜ਼ਹਾਜ਼ ਰਨਵੇ ਤੋਂ ਫ਼ਿਸਲ ਗਿਆ। ਜ਼ਹਾਜ਼ ਫ਼ਿਸਲਨ ਤੋਂ ਬਾਅਦ ਉਸ ਵਿਚ ਅੱਗ ਲੱਗ ਗਈ, ਜਿਸ ਕਾਰਨ ਯਾਤਰੀਆਂ ਦੀ ਜ਼ਿੰਦਗੀ ਖ਼ਤਰੇ 'ਚ ਪੈ ਗਈ। ਇਸ ਘਟਨਾ 'ਚ 18 ਵਿਅਕਤੀ ਜ਼ਖ਼ਮੀ ਹੋ ਗਏ। ਮੌਸਮ ਖ਼ਰਾਬ ਅਤੇ ਮੀਂਹ ਇਸ ਘਟਨਾ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਹ ਘਟਨਾ ਦੇਰ ਰਾਤ 2:59 ਵਜੇ ਉਸ ਸਮੇ ਹੋਈ, ਜਦ ਮਾਸਕੋ ਤੋਂ 164 ਮੁਸਾਫਿਰਾਂ ਅਤੇ 6 ਕਰੂ ਮੈਂਬਰਾਂ ਨਾਲ ਸੋਚੀ ਪਹੁੰਚਿਆ ਰੂਸ ਦਾ ਯੂਟੀਅਰ ਏਅਰਲਾਇਨ ਦਾ ਬੋਇਂਗ 737 ਜ਼ਹਾਜ਼ ਰਨਵੇ ਤੇ ਫ਼ਿਸਲ ਗਿਆ।

ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਵਾਂਵਾਂ ਅਤੇ ਮੀਂਹ ਦੇ ਕਾਰਨ ਜ਼ਹਾਜ਼ ਦੋ ਬਾਰ ਕੋਸ਼ਿਸ ਕਰਨ ਤੇ ਵੀ ਧੱਲੇ ਨਹੀਂ ਉਤਰ ਸਕਿਆ। ਤੀਜੀ ਕੋਸ਼ਿਸ 'ਚ ਜਦ ਜ਼ਹਾਜ਼ ਧੱਲੇ ਉਤਰਿਆ ਤਾਂ ਓਹ ਰਨਵੇ ਤੋਂ ਅੱਗੇ ਲੰਘ ਗਿਆ 'ਤੇ ਬਾੜ ਤੋਂ ਟਕਰਾ ਗਿਆ। ਜਿਸਤੋਂ ਬਾਅਦ ਜ਼ਹਾਜ਼ ਨੂੰ ਅੱਗ ਲਗ ਗਈ। ਸਮਾਚਾਰ ਏਜੇਂਸੀ ਸਿਨੂੰਆ ਨੇ ਦੱਸਿਆ ਕਿ ਇਸ ਘਟਲਾ ਤੋਂ ਜ਼ਹਾਜ਼ ਲੈਂਡਿੰਗ ਗਿਅਰ ਅਤੇ ਇਕ ਪੱਖਾ ਖਰਾਬ ਹੋ ਗਿਆ ਹੈ ਜੱਦਕਿ ਸੱਜੇ ਇਜੰਨ ਤੇ ਅੱਗ ਲਗ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement