ਅਮਰੀਕਾ ਨੇ ਸੋਮਾਲਿਆ 'ਚ 24 ਅਲ-ਸ਼ਬਾਬ ਅਤਿਵਾਦੀ ਢੇਰ 
Published : Feb 1, 2019, 5:53 pm IST
Updated : Feb 1, 2019, 5:53 pm IST
SHARE ARTICLE
24 kill al shabaab terrorists
24 kill al shabaab terrorists

ਅਮਰੀਕੀ ਫੌਜ ਨੇ ਸੋਮਾਲਿਆ ਵਿਚ ਅਤਿਵਾਦੀਆਂ ਦੇ ਟਿਕਾਣੇਆਂ 'ਤੇ ਕੀਤੇ ਹਵਾਈ ਹਮਲੇ ਵਿਚ ਕਰੀਬ 24 ਅਲ-ਸ਼ਬਾਬ ਅਤਿਵਾਦੀਆਂ ਨੂੰ ਮਾਰ ਗਿਰਾਇਆ। ਸਮਾਚਾਰ

ਵਾਸ਼ਿੰਗਟਨ: ਅਮਰੀਕੀ ਫੌਜ ਨੇ ਸੋਮਾਲਿਆ ਵਿਚ ਅਤਿਵਾਦੀਆਂ ਦੇ ਟਿਕਾਣੇਆਂ 'ਤੇ ਕੀਤੇ ਹਵਾਈ ਹਮਲੇ ਵਿਚ ਕਰੀਬ 24 ਅਲ-ਸ਼ਬਾਬ ਅਤਿਵਾਦੀਆਂ ਨੂੰ ਮਾਰ ਗਿਰਾਇਆ। ਸਮਾਚਾਰ ਏਜੰਸੀ ਮੁਤਾਬਕ, ਅਮਰੀਕੀ ਅਫਰੀਕਾ ਕਮਾਂਡ ਨੇ ਵੀਰਵਾਰ ਨੂੰ ਕਿਹਾ ਕਿ ਹਵਾਈ ਹਮਲੇ ਹੀਰਾਨ ਦੇ ਸ਼ੀਬੇਲੇ ਦੇ ਖੇਤਰ ਵਿਚ ਹੋਇਆ।  

24 kill al shabaab terrorists24 kill al shabaab terrorists


ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸੋਮਾਲਿਆ ਫੌਜ ਨੂੰ ਸਮਰਥਨ ਦੇਣ ਦੀ ਇਕ ਵੱਡੇ ਕੋਸ਼ਿਸ਼ ਦਾ ਹਿੱਸਾ ਹੈ ਜੋ ਇੱਥੇ ਅਤਿਵਾਦੀ ਨੈੱਟਵਰਕ ਅਤੇ ਖੇਤਰ 'ਚ ਉਸ ਦੇ ਲੜਾਕਿਆਂ ਦੇ ਅੰਦਰ ਦੀਆਂ ਕੋਸ਼ਸ਼ਾਂ 'ਤੇ ਦਬਾਅ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।  

24 kill al shabaab terrorists24 kill Al shabaab terrorists

ਅਫਰੀਕਾਮ  ਦੇ ਆਪਰੇਸ਼ਨ ਨਿਦੇਸ਼ਕ ਗਰੇਗ ਆਲਸੋਨ ਨੇ ਇਕ ਬਿਆਨ 'ਚ ਕਿਹਾ ਕਿ “ਇਹ ਹਮਲਾ ਸਾਡੀ ਰਣਨੀਤੀ ਦਾ ਹਿੱਸਾ ਹੈ।  ਇਨ੍ਹਾਂ ਹਮਲਿਆਂ ਨਾਲ ਸੋਮਾਲਿਆ ਅਤੇ ਇਸ ਖੇਤਰ ਦੀ ਸ਼ਾਂਤੀ ਭੰਗ ਕਰਨ ਵਾਲੇ ਕੌਮਾਂਤਰੀ ਅਤਿਵਾਦਿਆਂ ਦੇ ਖਿਲਾਫ ਲੜਾਈ ਵਿਚ ਅੱਗੇ ਵੱਧਣ ਵਿਚ ਸਾਡੇ ਸਾਥੀਆਂ ਨੂੰ ਮਦਦ ਮਿਲਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement