ਅਰਿਜ਼ਾਬਲਾਗਾ ਬਣਿਆ ਦੁਨੀਆ ਦਾ ਸੱਭ ਤੋਂ ਮਹਿੰਗਾ ਗੋਲਕੀਪਰ
Published : Aug 13, 2018, 1:56 pm IST
Updated : Aug 13, 2018, 1:56 pm IST
SHARE ARTICLE
Kepa Arrizabalaga
Kepa Arrizabalaga

ਇੰਗਲੈਂਡ ਦੇ ਫ਼ੁਟਬਾਲ ਕਲੱਬ ਚੇਲਸੀ ਨੇ ਅਥਲੈਟਿਕ ਬਿਲਬਾਓ ਦੇ ਗੋਲਕੀਪਰ ਕੇਪਾ ਅਰਿਜ਼ਾਬਲਾਗਾ ਨਾਲ 6.2 ਅਰਬ ਰੁਪਏ 'ਚ ਕਰਾਰ ਕੀਤਾ ਹੈ..............

ਲੰਡਨ : ਇੰਗਲੈਂਡ ਦੇ ਫ਼ੁਟਬਾਲ ਕਲੱਬ ਚੇਲਸੀ ਨੇ ਅਥਲੈਟਿਕ ਬਿਲਬਾਓ ਦੇ ਗੋਲਕੀਪਰ ਕੇਪਾ ਅਰਿਜ਼ਾਬਲਾਗਾ ਨਾਲ 6.2 ਅਰਬ ਰੁਪਏ 'ਚ ਕਰਾਰ ਕੀਤਾ ਹੈ। ਸਪੇਨ ਦੇ ਕੇਪਾ ਨੂੰ ਚੇਲਸੀ ਨੇ 7 ਸਾਲ ਲਈ ਅਪਣੇ ਨਾਲ ਜੋੜਿਆ ਹੈ। ਈਐਸਪੀਐਨ ਮੁਤਾਬਕ, ਕੇਪਾ ਇਸ ਕਰਾਰ ਨਾਲ ਵਿਸ਼ਵ ਦਾ ਸੱਭ ਤੋਂ ਮਹਿੰਗਾ ਗੋਲਕੀਪਰ ਬਣ ਗਿਆ ਹੈ। ਉਸ ਨੇ ਲਿਵਰਪੂਲ ਦੇ ਐਲਿਸਨ ਬੇਕਰ ਨੂੰ ਪਛਾੜ ਦਿਤਾ ਹੈ। ਐਲਿਸਨ ਨਾਲ ਲਿਵਰਪੂਲ ਨੇ 5.7 ਅਰਬ ਰੁਪਏ 'ਚ ਕਰਾਰ ਕੀਤਾ ਸੀ।              (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement