Nitish Kumar News: ਨਿਤੀਸ਼ ਕੁਮਾਰ ਨੇ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

By : GAGANDEEP

Published : Jan 28, 2024, 6:23 pm IST
Updated : Jan 28, 2024, 6:29 pm IST
SHARE ARTICLE
Nitish Kumar took oath as the Chief Minister of Bihar
Nitish Kumar took oath as the Chief Minister of Bihar

Nitish Kumar News: ਨਿਤੀਸ਼ ਨੇ ਅੱਜ ਸਵੇਰੇ ਹੀ ਦਿਤਾ ਸੀ ਅਸਤੀਫਾ

Nitish Kumar took oath as the Chief Minister of Bihar for the ninth time News in punjabi : ਨਿਤੀਸ਼ ਕੁਮਾਰ ਨੇ ਅੱਜ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਭਾਜਪਾ ਦੇ ਸੂਬਾ ਪ੍ਰਧਾਨ ਸਮਰਾਟ ਚੌਧਰੀ ਅਤੇ ਵਿਰੋਧੀ ਧਿਰ ਦੇ ਨੇਤਾ ਵਿਜੇ ਸਿਨਹਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: Chandigarh News: ਸਾਬਕਾ ਮੰਤਰੀ ਧਵਨ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਸਸਕਾਰ 

ਨਿਤੀਸ਼ ਨੇ ਅੱਜ ਸਵੇਰੇ 11 ਵਜੇ ਹੀ ਅਸਤੀਫਾ ਦਿਤਾ ਸੀ। ਅਸਤੀਫਾ ਦੇ ਕੇ ਉਨ੍ਹਾਂ ਨੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਦੁਪਹਿਰ ਬਾਅਦ ਭਾਜਪਾ ਨੇ ਨਵੀਂ ਸਰਕਾਰ ਨੂੰ ਸਮਰਥਨ ਦੇਣ ਦਾ ਰਸਮੀ ਐਲਾਨ ਕੀਤਾ।

ਇਹ ਵੀ ਪੜ੍ਹੋ: Iran Satellites News: ਈਰਾਨ ਨੇ ਪੁਲਾੜ ’ਚ ਭੇਜੇ ਤਿੰਨ ਸੈਟੇਲਾਈਟ, ਪਛਮੀ ਦੇਸ਼ ਭੜਕੇ

ਸ਼ਾਮ 5 ਵਜੇ ਹੋਏ ਸਮਾਗਮ ਵਿਚ ਨਿਤੀਸ਼ ਦੇ ਨਾਲ ਕੁੱਲ 8 ਮੰਤਰੀਆਂ ਨੇ ਸਹੁੰ ਚੁੱਕੀ। ਮੁੱਖ ਮੰਤਰੀ ਸਮੇਤ ਮੰਤਰੀਆਂ ਵਿੱਚ 2 ਕੁਰਮੀ, 2 ਭੂਮਿਹਾਰ, 1-1 ਰਾਜਪੂਤ, ਦਲਿਤ, ਕਹਾਰ, ਕੋਰੀ ਅਤੇ ਯਾਦਵ ਸ਼ਾਮਲ ਹਨ। 

ਉਪ ਮੁੱਖ ਮੰਤਰੀ 
1. ਸਮਰਾਟ ਚੌਧਰੀ (ਭਾਜਪਾ) 2. ਵਿਜੇ ਸਿਨਹਾ (ਭਾਜਪਾ)

ਮੰਤਰੀ
3. ਡਾ. ਪ੍ਰੇਮ ਕੁਮਾਰ (ਭਾਜਪਾ)
4, ਵਿਜੇਂਦਰ ਪ੍ਰਸਾਦ (ਜੇ.ਡੀ.ਯੂ.)
5. ਸ਼ਰਵਣ ਕੁਮਾਰ (ਜੇ.ਡੀ.ਯੂ.)
6. ਵਿਜੇ ਕੁਮਾਰ ਚੌਧਰੀ (ਜੇਡੀਯੂ)
7. ਸੰਤੋਸ਼ ਕੁਮਾਰ ਸੁਮਨ (ਆਜ਼ਾਦ)
8. ਸੁਮਿਤ ਸਿੰਘ (ਆਜ਼ਾਦ)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Nitish Kumar took oath as the Chief Minister of Bihar for the ninth time News in punjabi, stay tuned to Rozana Spokesman)

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement